*ਇੰਨੋਸੈਂਟ ਹਾਰਟਸ ਵਿਖੇ ਸੀ.ਬੀ.ਐੱਸ.ਈ. ਕਲੱਸਟਰ XVIII,ਐਥਲੈਟਿਕ ਮੀਟ 2022 ਦਾ ਸਮਾਪਨ, ਖਾਲਸਾ ਅਕੈਡਮੀ ਮਹਿਤਾ, ਅੰਮ੍ਰਿਤਸਰ ਨੇ ਓਵਰਆਲ ਟਰਾਫੀ ਜਿੱਤੀ*

Continue Reading

*ਕਮਾਹੀ ਦੇਵੀ ਵਿਖੇ ਕਾਰ ਦਰੱਖਤ ’ਚ ਵੱਜੀ, ਚਾਲਕ ਦੀ ਮੌਤ*

ਦੀਪਕ ਠਾਕੁਰ ਕਮਾਹੀ ਦੇਵੀ (ਤਲਵਾਡ਼ਾ),12 ਦਸੰਬਰ–ਨੀਮ ਪਹਾਡ਼ੀ ਕਸਬਾ ਕਮਾਹੀ ਦੇਵੀ ਵਿਖੇ ਕਾਰ ਦਾ ਸੰਤੁਲਨ ਵਿਗਡ਼ਨ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਰ ਚਾਲਕ ਸੇਵਾ ਸਿੰਘ ਉਰਫ਼ ਸੋਨੂੰ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਾਹੀ ਦੇਵੀ ਹੁਸ਼ਿਆਰਪੁਰ ਮੁਖ ਸਡ਼ਕ ਮਾਰਗ ’ਤੇ ਪੈਂਦੇ ਪਿੰਡ ਬਹਿ ਨੰਗਲ ਵਿਖੇ ਸੇਵਾ ਸਿੰਘ ਉਰਫ਼ ਸੋਨੂੰ […]

Continue Reading

*ਪੰਚਾਇਤ ਸਕੱਤਰਾਂ ਦਾ ਧਰਨਾ 17ਵੇਂ ਦਿਨ ’ਚ ਪ੍ਰਵੇਸ਼, ਪੰਚਾਇਤ ਯੂਨੀਅਨ ਤਲਵਾਡ਼ਾ ਸਮਰਥਨ ’ਚ ਨਿੱਤਰੀ*

ਦੀਪਕ ਠਾਕੁਰ ਤਲਵਾਡ਼ਾ,12 ਦਸੰਬਰ-ਪੰਚਾਇਤ ਸਕੱਤਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਕਲਮ ਛੋਡ਼ ਹਡ਼ਤਾਲ ਅੱਜ 17ਵੇਂ ਦਿਨ ’ਚ ਪ੍ਰਵੇਸ਼ ਕਰ ਗਈ। ਪੰਚਾਇਤ ਯੂਨੀਅਨ ਤਲਵਾਡ਼ਾ ਨੇ ਪੰਚਾਇਤ ਸਕੱਤਰਾਂ ਦੀ ਹਡ਼ਤਾਲ ਦਾ ਸਮਰਥਨ ਕੀਤਾ ਹੈ। ਇੱਥੇ ਬੀਡੀਪੀਓ ਕੰਪਲੈਕਸ ਵਿਖੇ ਦਿੱਤੇ ਧਰਨੇ ’ਚ ਬੋਲਦਿਆਂ ਪੰਚਾਇਤ ਯੂਨੀਅਨ ਬਲਾਕ ਤਲਵਾਡ਼ਾ ਦੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਨੇ ਸੂਬਾ […]

Continue Reading

*ਲਾਡ਼ੇ ਦੀ ਗੱਡੀ ’ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਵਿਆਂਦਡ਼ ਮੁੰਡੇ ਸਮੇਤ ਸੱਤ ਜ਼ਖ਼ਮੀ*

ਦੀਪਕ ਠਾਕੁਰ ਦਾਤਾਰਪੁਰ (ਤਲਵਾਡ਼ਾ) , 12 ਦਸੰਬਰ -ਇੱਥੇ ਕਸਬਾ ਦਾਤਾਰਪੁਰ ’ਚ ਵਿਹਾਉਣ ਜਾ ਰਹੇ ਲਾਡ਼ੇ ਦੀ ਗੱਡੀ ’ਤੇ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ। ਹਾਦਸੇ ’ਚ ਲਾਡ਼ੇ ਸਮੇਤ 7 ਵਿਅਕਤੀ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਤਿੰਨ ਬੱਚਿਆਂ ਸਮੇਤ ਦੋ ਮਹਿਲਾਵਾਂ ਸ਼ਾਮਲ ਸਨ। ਘਟਨਾਂ ਬੀਤੇ ਕੱਲ੍ਹ ਦੀ ਹੈ, ਪਿੰਡ ਦੇਪੁਰ ਤੋਂ ਜਸਵੀਰ ਸਿੰਘ ਪੁੱਤਰ […]

Continue Reading

*ਇੰਨੋਸੈਂਟ ਹਾਰਟਸ ਵਿਖੇ ਸੀ.ਬੀ.ਐੱਸ.ਈ. ਕਲੱਸਟਰ XVIII ਐਥਲੈਟਿਕ ਮੀਟ 2022 ਵਿੱਚ ਹਰ ਭਾਗੀਦਾਰ ਵਿੱਚ ਜਿੱਤਣ ਦੀ ਭਾਵਨਾ*

ਦਾ ਮਿਰਰ ਪੰਜਾਬ

Continue Reading