*ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰ ਫੁੱਟਬਾਲ ਟੂਰਨਾਮੈਂਟ ਦੇ ਤੀਸਰੇ ਦਿਨ ਚ ਪ੍ਰਵੇਸ਼*

ਆਦਮਪੁਰ ( ਜਸਪਾਲ ਕੈਂਥ)4 ਜਨਵਰੀ –ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ (ਜਲੰਧਰ) ਵਿਖੇ ਚਲ ਰਿਹਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ ਸੰਤ ਬਾਬਾ ਜਨਕ ਸਿੰਘ ਦੇ ਅਸ਼ੀਰਵਾਦ ਨਾਲ ਤੀਸਰੇ ਦਿਨ ਚ ਪ੍ਰਵੇਸ਼ ਕਰ ਗਿਆ l ਜਿਸ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਮੈਬਰ ਪਰਮਜੀਤ ਸਿੰਘ ਰਾਏਪੁਰ ਤੇ ਵਿਸੇਸ਼ ਮਹਿਮਾਨ ਵੱਜੋ ਆਮ […]

Continue Reading

*NRI ਸਭਾ ਪੰਜਾਬ ਦੀਆਂ ਚੋਣਾਂ ਵਿੱਚੋਂ ਪ੍ਰਧਾਨਗੀ ਦੇ ਮੁੱਖ ਦਾਵੇਦਾਰ ਕਮਲਜੀਤ ਸਿੰਘ ਹੇਅਰ ਮੈਦਾਨ ਵਿੱਚੋਂ ਹਟੇ, ਮੈਦਾਨ ਵਿੱਚੋਂ ਹਟਣ ਦਾ ਮੁੱਖ ਕਾਰਨ ਨਿਜੀ ਦੱਸਿਆ

ਜਲੰਧਰ (ਜਸਪਾਲ ਕੈਂਥ )-ਐਨਆਰਆਈ ਸਭਾ ਪੰਜਾਬ ਦੀਆਂ ਚੋਣਾਂ ਭਲਕੇ ਸਵੇਰੇ 9 ਵਜੇ ਹੋਣਗੀਆਂ ਇਸ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪ੍ਰਧਾਨ ਦੀ ਚੋਣ ਲੜਨ ਦੇ ਪ੍ਰਮੁੱਖ ਦਾਅਵੇਦਾਰ ਸ਼੍ਰੀ ਕਮਲਜੀਤ ਹੇਅਰ ਦੇ ਇਹਨਾਂ ਚੋਣਾਂ ਤੋਂ ਕਿਨਾਰਾ ਕਰ ਲਿਆ ਹੈ ਉਹਨਾਂ ਕਿਹਾ ਕਿ ਉਹ ਇਨ੍ਹਾਂ ਚੋਣਾਂ ਵਿਚ ਨਿੱਜੀ ਕਾਰਨਾਂ ਕਰਕੇ ਹਿੱਸਾ ਨਹੀਂ ਲੈਣਗੇ। ਉਹਨਾਂ […]

Continue Reading

*ਜ਼ਮੀਨ ਗ੍ਰਹਿਣ ਮਾਮਲਾ : ਭੌਂਅ ਮਾਲਕਾਂ ਨੇ ਸਰਕਾਰ ਵੱਲੋਂ ਜ਼ਮੀਨ ਦੇ ਦਿੱਤੇ ਜਾ ਰਹੇ ਰੇਟ ਨਕਾਰੇ*

ਦੀਪਕ ਠਾਕੁਰ ਕਰਟੌਲੀ (ਤਲਵਾਡ਼ਾ) , 3 ਜਨਵਰੀ-ਸਰਹੱਦੀ ਪਿੰਡਾਂ ’ਚ ਰੇਲਵੇ ਲਾਈਨ ਦੀ ਉਸਾਰੀ ਲਈ ਵਾਧੂ ਜ਼ਮੀਨ ਗ੍ਰਹਿਣ ਮਾਮਲੇ ‘ਚ ਐਵਾਰਡ ਸੁਣਾਉਣ ਪਹੁੰਚੇ ਐਸਡੀਐਮ ਮੁਕੇਰੀਆਂ ਨੂੰ ਮਾਲਕਾਂ ਨੇ ਘੱਟ ਭਾਅ ’ਤੇ ਜ਼ਮੀਨ ਦੇਣ ਤੋਂ ਮਨਾਂ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਅਸ਼ਵਨੀ ਕੁਮਾਰ ਰਾਮਗਡ਼੍ਹ ਸੀਕਰੀ ਤੇ ਸੁਰੇਸ਼ ਕੁਮਾਰ, ਕੈਪਟਨ ਸੁਨੀਲ ਕੌਸ਼ਲ ਆਦਿ ਨੇ ਦਸਿਆ […]

Continue Reading

*ਗੁਰੂ ਘਰ ਸ਼੍ਰੀ ਗੁਰੂ ਰਵਿਦਾਸ ਭਵਨ ਦੀ ਸਾਧ ਸੰਗਤ ਨੇ ਨਵਾਂ ਸਾਲ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਮਨਾਇਆ —-ਹਮਾਉਂਪੁਰ ਅਤੇ ਜਸਪਾਲ*

ਪੈਰਿਸ 2 ਜਨਵਰੀ (ਭੱਟੀ ਫਰਾਂਸ ) ਸ੍ਰੀ ਗੁਰੂ ਰਵਿਦਾਸ ਸਭਾ ਭਵਨ ਪੈਰਿਸ ਲਾ ਕੋਰਨਵ ਵਿਖੇ ਬੀਤੇ ਕੱਲ ਬਾਬਾ ਸੰਗਤ ਸਿੰਘ ਜੀ ਦਾ ਕਲਗੀ ਤੋੜ੍ਹਾ ਦਿਵਸ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਮਾਣ ਦਿਵਸ ਬੜੀ ਸਰਧਾ ਪੂਰਵਕ ਮਨਾਇਆ ਗਿਆ ਜਿਸ ਵਿਚ ਸ਼੍ਰੀ ਅਖੰਡ ਪਾਠ ਦੀ ਸੇਵਾ ਬੀਬੀਆਂ ਵਲੋ ਸੰਗਤ ਦੀ ਚੜਦੀ ਕਲਾ ਲਈ ਕਰਵਾਈ […]

Continue Reading

*ਪੈਟਰੋਲ-ਡੀਜ਼ਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਦੀ ਕੋਈ ਲੋੜ ਨਹੀਂ : ਡਿਪਟੀ ਕਮਿਸ਼ਨਰ*

ਜਲੰਧਰ, 2 ਜਨਵਰੀ (ਦਾ ਮਿਰਰ ਪੰਜਾਬ)-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੰਗਲਵਾਰ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਪੈਟਰੋਲ-ਡੀਜ਼ਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਰੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੈਟਰੋਲ-ਡੀਜ਼ਲ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ ਅਤੇ ਲੋਕ ਕਿਸੇ […]

Continue Reading