*ਲਓ ਜੀ ਵੈਰੀ ਗੁੱਡ ਵੈਰੀ ਗੁੱਡ , ਆਪ ਨੇ ਜਲੰਧਰ ਵੈਸਟ ਤੋਂ ਕੀਤਾ ਉਮੀਦਵਾਰ ਦਾ ਐਲਾਨ*

ਜਲੰਧਰ (ਦਾ ਮਿਰਰ ਪੰਜਾਬ)- ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਸਾਬਕਾ ਮੰਤਰੀ ਭਗਤ ਚੂਨੀ ਲਾਲ ਦੇ ਪੁੱਤਰ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।

Continue Reading

*ਵਹਾਈ ਕਰਦੇ ਸਮੇਂ ਟ੍ਰੈਕਟਰ ਹੇਠ ਆਉਣ ਨਾਲ ਨੌਜਵਾਨ ਦੀ ਮੌਤ*

ਜਲੰਧਰ (ਜਸਪਾਲ ਕੈਂਥ)- :- ਬੀਤੀ ਦੇਰ ਰਾਤ ਖੇਤਾਂ ਵਿੱਚ ਵਹਾਈ ਕਰਦੇ ਸਮੇਂ ਟ੍ਰੈਕਟਰ ਹੇਠ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਰੋਮਨਦੀਪ ਸਿੰਘ ਦਿਓਲ ਪੁੱਤਰ ਸਵ. ਦਲਵੀਰ ਸਿੰਘ ਉਮਰ ਕਰੀਬ 26 ਸਾਲ ਵਾਸੀ ਪਿੰਡ ਬੋਲੀਨਾ ਦੋਆਬਾ ਵਜੋਂ ਹੋਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਬੋਲੀਨਾ ਦੋਆਬਾ […]

Continue Reading

*ਸਾਬਕਾ ਐਮਸੀ ਨੇ ਹੁਸ਼ਿਆਰਪੁਰ ਦੇ ਮੁਹੱਲਾ ਸੂਰਜ ਨਗਰ ਵਿਖੇ ਨਜਾਇਜ਼ ਕਲੋਨੀ ਕੱਟ ਕੇ ਲਗਾਇਆ ਸਰਕਾਰ ਨੂੰ ਰਗੜਾ*

ਜਲੰਧਰ (ਦਾ ਮਿਰਰ ਪੰਜਾਬ)-ਕਿਸੇ ਟਾਈਮ ਅਸਟਾਮ ਘੁਟਾਲੇ ਵਿੱਚ ਲਿਪਤ ਰਹੇ ਸਾਬਕਾ ਐਮਸੀ ਵੱਲੋਂ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਨਜਾਇਜ਼ ਕਲੋਨੀ ਕੱਟ ਕੇ ਚੂਨਾ ਲਗਾ ਦਿੱਤਾ ਹੈ ਉਕਤ ਕਲੋਨੀ ਹੁਸ਼ਿਆਰਪੁਰ ਦੇ ਮੁਹੱਲਾ ਸੂਰਜ ਨਗਰ ਵਿਖੇ ਕੱਟੀ ਗਈ ਹੈ। ਇਹ ਕਲੋਨੀ ਦੋ ਏਕੜ ਦੇ ਕਰੀਬ ਦੱਸੀ ਜਾ ਰਹੀ ਹੈ।  ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ […]

Continue Reading

*ਜਲੰਧਰ ਪੱਛਮੀ ਦੀ ਜ਼ਿਮਨੀ ਚੋਣ 10 ਜੁਲਾਈ ਨੂੰ: ਸਿਬਿਨ ਸੀ*

ਚੰਡੀਗੜ੍ਹ, 10 ਜੂਨ: (ਜਸਪਾਲ ਕੈਂਥ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਜਾਣਕਾਰੀ ਦਿੱਤੀ ਹੈ ਕਿ ਜਲੰਧਰ ਪੱਛਮੀ (ਐਸ.ਸੀ) ਦੀ ਜ਼ਿਮਨੀ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ। ਇਸ ਬਾਬਤ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ।  ਸਿਬਿਨ ਸੀ ਨੇ ਦੱਸਿਆ ਕਿ 14 ਜੂਨ (ਸ਼ੁੱਕਰਵਾਰ) ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ […]

Continue Reading

*ਐਡਵੋਕੇਟ ਬਲਵਿਦਰ ਕੁਮਾਰ ਨੇ ਜਲੰਧਰ ਲੋਕਸਭਾ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਕੀਤਾ ਧੰਨਵਾਦ*

ਜਲੰਧਰ (ਜਸਪਾਲ ਕੈਂਥ)- ਬਸਪਾ ਦੀ ਲੋਕਸਭਾ ਜਲੰਧਰ ਦੀ ਮੀਟਿੰਗ ਪਾਰਟੀ ਸੂਬਾ ਦਫਤਰ ਵਿਖੇ ਕੀਤੀ ਗਈ। ਇਸ ਦੌਰਾਨ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਲੋਕਸਭਾ ਦੀ ਸਾਰੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਸਪਾ ਦੀ ਲੋਕਸਭਾ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰਾਂ ਨੇ ਇੱਕਜੁਟਤਾ ਦੇ ਨਾਲ ਬੇਮਿਸਾਲ ਕੰਮ ਕੀਤਾ ਹੈ।  ਉਨ੍ਹਾਂ ਕਿਹਾ ਕਿ ਹਾਲਾਂਕਿ […]

Continue Reading

*ਜੰਡੂ ਸਿੰਘਾ ਵਿਖੇ ਐਕਸਾਈਜ਼ ਵਿਭਾਗ ਵੱਲੋਂ ਸੀਲ ਕੀਤੇ ਗਏ ਸ਼ਰਾਬ ਦੇ ਠੇਕੇ ਦੀ ਕੰਧ ਤੋੜ ਕੇ ਠੇਕੇਦਾਰ ਨੇ ਲੱਖਾਂ ਰੁਪਏ ਦੀ ਸ਼ਰਾਬ ਕੱਢੀ*

ਜਲੰਧਰ (ਦਾ ਮਿਰਰ ਪੰਜਾਬ)-ਇਥੋਂ ਥੋੜੀ ਦੂਰ ਕਸਬਾ ਜੰਡੂ ਸਿੰਘਾ ਵਿਖੇ ਚੋਣ ਜਾਬਤੇ ਦੌਰਾਨ ਸ਼ਰਾਬ ਠੇਕੇ ਨੂੰ ਨਜਾਇਜ਼ ਗਤੀਵਿਧੀਆਂ ਕਰਦੇ ਦੇਖ ਕੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਅੰਦਰ ਪਈ ਸ਼ਰਾਬ ਅਤੇ ਠੇਕੇ ਨੂੰ ਬਾਹਰ ਤੋਂ ਸੀਲ ਕਰ ਦਿੱਤਾ ਗਿਆ ਸੀ। ਚੋਣਾਂ ਨੂੰ ਨਜਦੀਕ ਦੇਖ ਕੇ ਸ਼ਰਾਬ ਠੇਕੇਦਾਰ ਨੇ ਠੇਕੇ ਅੰਦਰੋਂ ਸਾਈਡ ਦੀ ਕੰਧ ਨੂੰ ਤੋੜ ਕੇ ਅੰਦਰੋਂ ਸਾਰੀ […]

Continue Reading

*ਨਤੀਜੇ ਘੋਸ਼ਿਤ ਹੋਣ ਵਾਲੀ ਤਰੀਕ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਗਏ ਹਮਲੇ ਦਾ ਸਰਾਪ ਹੀ ਕਾਂਗਰਸ ਨੂੰ ਲੈ ਡੁੱਬੇਗਾ —-ਭੱਟੀ ਫਰਾਂਸ*

ਪੈਰਿਸ 3 ਜੂਨ (ਪੱਤਰ ਪ੍ਰੇਰਕ ) ਪੈਰਿਸ ਤੋਂ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਫ਼ੌਜੀ ਹਮਲਾ ਕਰਵਾ ਕੇ ਜ਼ੋ ਬੰਜਰ ਗਲਤੀ ਕੀਤੀ ਸੀ ਉਸੇ ਦਾ ਸਰਾਪ ਹੈ ਕਿ ਚਾਰ ਜੂਨ ਨੂੰ ਲੋਕ ਸਭਾ ਚੋਣਾਂ ਦੇ ਜ਼ੋ […]

Continue Reading

*ਕਦੀ ਫੁੱਲ ਤੇ ਕਦੀ ਝਾੜੂ ਤੇ ਯਾਰ ਮੇਰਾ ਤਿਤਲੀਆਂ ਵਰਗਾ*

ਜਲੰਧਰ (ਜਸਪਾਲ ਕੈਂਥ)-ਕਦੀ ਇਸ ਫੁੱਲ ਤੇ ਕਦੀ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਇਹ ਗੀਤ ਉਸ ਸਮੇਂ ਸੱਚ ਹੋ ਗਿਆ ਜਦੋਂ ਅੱਜ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਿੰਨੀ ਵਾਰ ਕਿਹਾ ਵੀ ਵਧਾਈਕੀ ਤੋਂ ਅਸਤੀਫਾ ਦੇਖ ਕੇ ਭਾਜਪਾ ਜੁਆਇਨ ਕਰ ਲਈ ਸੀ। ਅੱਜ ਫਿਰ ਉਸ […]

Continue Reading

*ਚੰਨੀ ਦਾ ਦੋਹਰਾ ਕਿਰਦਾਰ ਸਾਹਮਣੇ ਆਇਆ ,ਕਾਂਗਰਸ ਨੇ ਦਲਿਤਾਂ ਗਰੀਬਾਂ ਦੀਆਂ ਵੋਟਾਂ ਲੈਣ ਲਈ ਕੀਤੀ ਨਸ਼ੇ ਦੀ ਵਰਤੋਂ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੋਕਸਭਾ ਜਲੰਧਰ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਚੋਣਾਂ ਵਿਚ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਦੋਹਰਾ ਕਿਰਦਾਰ ਸਾਹਮਣੇ ਆਇਆ ਹੈ ਤੇ ਚੰਨੀ ਨੇ ਦੱਸਿਆ ਹੈ ਕਿ ਉਹ ਵੀ ਆਪ ਤੇ ਭਾਜਪਾ ਨਾਲੋਂ ਵੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਚੰਨੀ ਵੱਲੋਂ ਸ਼ਹਿਰ ’ਚ ਵੱਡੇ ਪੱਧਰ ’ਤੇ […]

Continue Reading