*ਲੱਧੇਵਾਲੀ ਯੂਨੀਵਰਸਿਟੀ ਰੋਡ ’ਤੇ ਨਜਾਇਜ਼ ਕਲੋਨੀ ਦੀ ਮੁੜ ਉਸਾਰੀ, ਕੌਂਸਲਰ ’ਤੇ ਗੰਭੀਰ ਦੋਸ਼, ਆਪਣੀ ਹੀ ਸਰਕਾਰ ਨੂੰ ਲਾਇਆ ਰਗੜਾ*

ਜਲੰਧਰ (ਜਸਪਾਲ ਕੈਂਥ) – ਲੱਧੇਵਾਲੀ ਯੂਨੀਵਰਸਿਟੀ ਰੋਡ ਸਥਿਤ ਅਹਾਤਾ PB-08 ਦੇ ਨਜ਼ਦੀਕ ਆਮ ਆਦਮੀ ਪਾਰਟੀ ਦੇ ਕੌਂਸਲਰ ਸ੍ਰੀ ਮਨਮੋਹਨ ਸਿੰਘ ਰਾਜੂ ਵੱਲੋਂ ਲਗਭਗ ਇੱਕ ਏਕੜ ਰਕਬੇ ਵਿੱਚ ਨਜਾਇਜ਼ ਤੌਰ ’ਤੇ ਕਲੋਨੀ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਲੋਨੀ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਅਤੇ ਬਿਨਾਂ ਨਕਸ਼ਾ ਪਾਸ ਕਰਵਾਏ ਤਿਆਰ […]

Continue Reading

*ਹਾਸਤਾ ਲਾ ਵਿਸਤਾ: ਇੰਨੋਸੈਂਟ ਹਾਰਟਸ ਲੋਹਾਰਾਂ ਅਤੇ ਨੂਰਪੁਰ ਕੈਂਪਸ ਵਿੱਚ ਯਾਦਗਾਰ ਵਿਦਾਇਗੀ ਸਮਾਰੋਹ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲਾਂ, ਲੋਹਾਰਾਂ ਅਤੇ ਨੂਰਪੁਰ ਕੈਂਪਸ ਵਿੱਚ ਜਮਾਤ 12 ਦੇ ਵਿਦਿਆਰਥੀਆਂ ਲਈ “ਹਾਸਤਾ ਲਾ ਵਿਸਤਾ” ਇੱਕ ਸ਼ਾਨਦਾਰ ਅਤੇ ਭਾਵਨਾਤਮਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਸਮਾਰੋਹ ਵਿਦਿਆਰਥੀਆਂ ਦੀ ਮਹੱਤਵਪੂਰਨ ਅਕਾਦਮਿਕ ਯਾਤਰਾ ਦੇ ਸਮਾਪਨ ਦਾ ਪ੍ਰਤੀਕ ਸੀ, ਜਿਸ ਵਿੱਚ ਗੌਰਵ, ਯਾਦਾਂ ਅਤੇ ਉਤਸਵ ਦਾ ਸੁੰਦਰ ਮਿਲਾਪ ਵੇਖਣ ਨੂੰ ਮਿਲਿਆ। ਇਸ ਸਮਾਰੋਹ ਦੀ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਮਨਾਇਆ ਵਰਲਡ ਵੈਟਲੈਂਡਜ਼ ਡੇ*

ਜਲੰਧਰ( ਜਸਪਾਲ ਕੈਂਥ)-ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸਟ ਦੀ ‘ਦਿਸ਼ਾ – ਐਨ ਇਨੀਸ਼ੀਏਟਿਵ’ ਦੇ ਤਹਿਤ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੀ ਐਨ.ਐਸ.ਐਸ. ਇਕਾਈ ਵੱਲੋਂ ‘ਵੈਟਲੈਂਡਜ਼ ਐਂਡ ਟ੍ਰੈਡੀਸ਼ਨਲ ਨਾਲਿਜ: ਸੈਲੀਬ੍ਰੇਟਿੰਗ ਕਲਚਰਲ ਹੈਰਿਟੇਜ’* ਥੀਮ ਨਾਲ ਵਰਲਡ ਵੈਟਲੈਂਡਜ਼ ਡੇ ਮਨਾਇਆ ਗਿਆ।ਧਰਤੀ ਲਈ ਵੈਟਲੈਂਡਜ਼ ਦੀ ਮਹੱਤਵਪੂਰਨ ਭੂਮਿਕਾ ਅਤੇ ਉਨ੍ਹਾਂ ਦੀ ਪੁਨਰਸਥਾਪਨਾ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਦਿਆਰਥੀ-ਅਧਿਆਪਕਾਂ […]

Continue Reading