*ਪੀਐਸਪੀਸੀਐਲ ਜਲੰਧਰ ਸਰਕਲ ਪ੍ਰਧਾਨ ਦੀ ਚੋਣ ਹੋਈ*

Uncategorized
Spread the love

ਜਲੰਧਰ( ਦਾ ਮਿਰਰ ਪੰਜਾਬ)-ਅੱਜ ਪੀਐਸਪੀਸੀਐਲ ਮੁਲਾਜ਼ਮਾਂ ਦੀ ਇੱਕ ਮੀਟਿੰਗ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਰੱਖੀ ਗਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿੱਚ ਮੁਲਾਜਮਾਂ ਨੇ ਹਿੱਸਾ ਲਿਆ। ਇਸ ਮੌਕੇ ਸਮੂਹ ਮੁਲਾਜ਼ਮਾਂ ਨੇ ਹਾਮੀ ਭਰੀ ਹੈ ਟੈਕਨੀਕਲ ਸਰਵਿਸ ਯੂਨੀਅਨ ਮੁਲਾਜ਼ਮਾਂ ਦੀ ਨਵੀਂ ਚੋਣ ਕੀਤੀ ਜਾਵੇ। ਇਸ ਮੌਕੇ ਸਰਬ ਸੰਮਤੀ ਨਾਲ ਜਸਵੀਰ ਸਿੰਘ ਨੂੰ ਸਰਕਲ ਪ੍ਰਧਾਨ ਚੁਣਿਆ ਗਿਆ ।ਇਸੇ ਤਰ੍ਹਾਂ ਮਾਡਲ ਟਾਉਨ ਡਵੀਜ਼ਨ ਪ੍ਰਧਾਨ ਪਰਦੁਮਨ ਸ਼ਰਮਾ, ਮਕਸੂਦਾਂ ਡਵੀਜ਼ਨ ਪ੍ਰਧਾਨ ਸੰਜੇ ਕੁਮਾਰ ਅਤੇ ਸਬ-ਡਵੀਜ਼ਨ ਪ੍ਰਧਾਨ ਤੇਜਿੰਦਰ ਵਿਰਦੀ ਨੂੰ ਚੁਣਿਆ ਗਿਆ। ਇਸੇ ਮੌਕੇ ਫਗਵਾੜਾ ਮੰਡਲ ਦੀ ਵੀ ਚੋਣਸਰਬਸੰਮਤੀ ਨਾਲ ਚੋਣ ਕੀਤੀ ਗਈ।

 

Leave a Reply

Your email address will not be published. Required fields are marked *