*ਧੰਨ ਧੰਨ ਬਾਬਾ ਅਮਰ ਨਾਥ ਯਾਦ ਵਿੱਚ ਸਲਾਨਾ ਜੋੜ ਮੇਲਾ*

Uncategorized
Spread the love

ਲੋਹੀਆਂ ਖਾਸ (ਰਾਜੀਵ ਕੁਮਾਰ ਬੱਬੂ)- ਨਕੋਦਰ ਦੇ ਨੇੜਲੇ ਪਿੰਡ ਖੀਵਾ ਡੇਰਾ ਬਗਲਾਣਾ ਵਿਖੇ ਧੰਨ ਧੰਨ ਬਾਬਾ ਅਮਰ ਨਾਥ ਦੀ ਯਾਦ ਵਿੱਚ ਸਲਾਨਾ ਭੰਡਾਰਾ ਕਰਵਾ ਗਿਆ!

ਗੱਦੀ ਨਸ਼ੀਨ ਜੋਗੀ ਬਾਬਾ ਦਰਬਾਰ ਨਾਥ ਜੀ ਅਤੇ ਸਮੂਹ ਇਲਾਕਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਨਾਥ ਜੀ ਪਹੁੰਚ ਤੇ ਝੰਡੇ ਦੀ ਰਸਮ ਨਿਭਾਈ ਗਈ ਝੰਡੇ ਦੀ ਉਪਰੰਤ ਬਾਬਾ ਜੀ ਨੇ ਸਟੇਜ ਸ਼ੁਰੂ ਕਰਵਾਈ ਜਿਸ ਵਿੱਚ ਕਾਲਾ ਧਾਲੀਵਾਲ ਨੇ ਸ਼ਿਵ ਭਗਵਾਨ ਦੀਆਂ ਝਾਕੀਆਂ ਕੱਢੀਆਂ ਅਤੇ ਅਮਨ ਮਾਹੀ ਸ਼ਾਹਕੋਟ ਵਾਲੇ ਨਕਲਾਂ ਨਾਲ ਆਈਆਂ ਹੋਈਆਂ ਸੰਗਤਾਂ ਅਤੇ ਨਾਥਾਂ ਦਾ ਖੂਬ ਮਨੋਰੰਜਨ ਕੀਤਾ ਖੀਰ ਤੇ ਮਾਲਪੁੜੇ ਦਾ ਲੰਗਰ ਵੀਵਰਤਾਇਆ ਗਿਆ

 

Leave a Reply

Your email address will not be published. Required fields are marked *