*ਖੁਸ਼ਹਾਲੀ ਦੇ ਰਾਖਿਆਂ ਵਲੋ ਮਿਸ਼ਨ ਹਰਿਆਲੀ ਦੇ ਤਹਿਤ ਪਿੰਡ ਸ਼ੇਖੇ ਦੇ ਗੌਰਮਿੰਟ ਹਾਈ ਸਕੂਲ ਵਿੱਚ ਬੂਟੇ ਲਗਾ ਕੇ ਸੁਰੂਆਤ*

ਜਲੰਧਰ (ਦਾ ਮਿਰਰ ਪੰਜਾਬ)-ਸ਼ੇਖੇ ਪਿੰਡ ਦੇ ਵਿਚ ਖੁਸ਼ਹਾਲੀ ਦੇ ਰਾਖਿਆਂ ਵਲੋ ਮਿਸ਼ਨ ਹਰਿਆਲੀ ਦੇ ਤਹਿਤ ਪਿੰਡ ਦੇ ਗੌਰਮਿੰਟ ਹਾਈ ਸਕੂਲ ਵਿੱਚ ਬੂਟੇ ਲਗਾ ਕੇ ਸੁਰੂਆਤ ਕੀਤੀ ਗਈ। ਜਿਸ ਵਿਚ ਪਿੰਡ ਦੇ ਸਰਪੰਚ ਰਣਜੀਤ ਕੁਮਾਰ ਸਰਪੰਚ ਤੀਰਥ ਕੌਰ ਮੁਬਾਰਕ ਪੁਰ ਅਤੇ ਸਕੂਲ ਇੰਚਾਰਜ ਰਛਪਾਲ ਕੌਰ ਅਤੇ ਸਕੂਲ ਸਟਾਫ਼ ਅਜੇ ਕੁਮਾਰ ਅਵਸਥੀ ਹਰਜੀਤ ਸਿੰਘ ਨੇ ਮਿਸ਼ਨ ਹਰਿਆਲੀ […]

Continue Reading

*ਸਿਟੀ ਪਬਲਿਕ ਸਕੂਲ ਵੱਲੋਂ ਕੜੇ (ਕੱਕਾਰ) ਉਤਾਰਨ ਦੇ ਦੋਸ਼ ਵਿਚ ਪ੍ਰਿੰਸੀਪਲ ਸਮੇਤ 3 ਕਰਮਚਾਰੀ ਬਰਖਾਸ਼ਤ*

ਜਲੰਧਰ (ਦਾ ਮਿਰਰ ਪੰਜਾਬ)-ਅੱਜ ਸਵੇਰੇ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਗੁੁਰਜੀਤ ਸਿੰਘ ਸਤਨਾਮੀਆ ਆਪਣੀ ਪੋਤਰੀ ਨੂੰ ਜੋ ਸਿਟੀ ਪਬਲਿਕ ਸਕੂਲ ਮਕਸੂਦਾਂ ਵਿਚ ਪੜ੍ਹਦੀ ਹੈ,ਉੁਸ ਨੂੰ ਸਕੂਲ ਛਡਣ ਗਏ,ਉਨ੍ਹਾਂ ਦੀ ਪੋਤਰੀ ਜਦੋਂ ਸਕੂਲ ਵਿੱਚ ਦਾਖ਼ਲ ਹੋਈ ਤਾਂ ਉਥੇ ਖੜ੍ਹੀ ਮੈਡਮ ਭਾਵਨਾ ਚੱਢਾ ਨੇ ਉਸ ਨੂੰ ਆਪਣਾ ਕੜਾ ਉਤਾਰਣ ਲਈ ਕਿਹਾ ਤਾਂ ਉਸਨੇ ਕੜਾ ਉਤਾਰਨ ਤੋਂ […]

Continue Reading

*ਸਮਾਰਟ ਸਕੂਲ ਮੁੰਡੀਆਂ ਕਲਾਂ ਲੁਧਿਆਣਾ ਦੀਆਂ ਹਾਕੀ ਖਿਡਾਰਨਾਂ ਨੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨਾਲ ਕੀਤੀ ਮੁਲਾਕਾਤ*

ਜਲੰਧਰ, ( ਦਾ ਮਿਰਰ ਪੰਜਾਬ ) :- ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਮੁੰਡੀਆਂ ਕਲਾਂ ਲੁਧਿਆਣਾ ਦੀਆਂ ਹਾਕੀ ਖਿਡਾਰਨਾਂ ਨੇ ਆਮ ਆਦਮੀ ਪਾਰਟੀ ਸਪੋਰਟਸ ਵਿੰਗ ਪੰਜਾਬ ਦੇ ਪ੍ਰਧਾਨ Retd. IPS ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਖੁਲਾ ਸਮਾਂ ਦਿੰਦੇ ਹੋਏ ਬੱਚੀਆਂ ਅਤੇ ਉਨ੍ਹਾਂ ਦੇ ਕੋਚ ਮਨਪ੍ਰੀਤ ਸਿੰਘ ਨਾਲ […]

Continue Reading

*ਦੋਆਬੇ ਦੇ ਨਿੱਜੀ ਬੱਸ ਆਪਰੇਟਰਾਂ ਅਤੇ ਮਿੰਨੀ ਬੱਸ ਅਪਰੇਟਰਾਂ ਵੱਲੋਂ 9 ਅਗਸਤ ਦੇ ਚੱਕਾ ਜਾਮ ਦੀ ਹਮਾਇਤ*

ਜਲੰਧਰ (ਦਾ ਮਿਰਰ ਪੰਜਾਬ)-ਪੰਜਾਬ ਮੋਟਰ ਯੂਨੀਅਨ ਵਲੋੰ ਸੂਬੇ ਵਿਚ 9 ਅਗਸਤ 2022 ਨੂੰ ਚੱਕਾ ਜਾਮ ਦੇ ਕੀਤੇ ਐਲਾਨ ਦੀ ਹਮਾਇਤ ਸਬੰਧੀ ਰਣਨੀਤੀ ਉਲੀਕਣ ਅਤੇ ਆਪਣੇ ਮਸਲੇ ਵਿਚਾਰਨ ਲਈ ਅੱਜ ਮਿਤੀ 6 ਅਗਸਤ 2022 ਨੂੰ ਜਲੰਧਰ ਦੇ ਬੱਸ ਸਟੈਂਡ ਤੇ ਸਥਿਤ ਮਿੰਨੀ ਬੱਸ ਐਸ਼ੋਸੀਏਸ਼ਨ ਦੇ ਦਫ਼ਤਰ ਵਿਚ ਦੋਆਬਾ ਦੇ ਸਾਰੇ ਨਿੱਜੀ ਬੱਸ ਅਪਰੇਟਰਾ ਅਤੇ ਮਿੰਨੀ ਅਪਰੇਟਰਾਂ […]

Continue Reading

*ਜੋਤੀ ਨੂਰਾਂ ਲਵੇਗੀ ਆਪਣੇ ਪਤੀ ਕੁਨਾਲ ਪਾਸੀ ਕੋਲੋ ਤਲਾਕ*

ਜਲੰਧਰ 6 ਅਗਸਤ (ਦਾ ਮਿਰਰ ਪੰਜਾਬ)- ਸੂਫੀ ਗਾਇਕਾ ਨੂਰਾਂ ਸਿਸਟਰ ਗਰੁੱਪ ਦੀ ਜੋਤੀ ਨੂਰਾਂ ਆਪਣੇ ਪਤੀ ਕੁਨਾਲ ਪਾਸੀ ਤੋਂ ਤਲਾਕ ਲੈਣ ਜਾ ਰਹੀ ਹੈ, ਉਸ ਨੇ ਹਾਈਕੋਰਟ ਵਿੱਚ ਤਲਾਕ ਅਪਲਾਈ ਕਰ ਦਿੱਤਾ ਹੈ।ਜਲੰਧਰ ਵਿਖੇ ਪ੍ਰੈਸ ਕਰਕੇ ਜੋਤੀ ਨੂਰਾਂ ਨੇ ਆਪਣੇ ਪਤੀ ਕੁਨਾਲ ਪਾਸੀ ਤੋਂ ਜਾਨ ਦਾ ਖਤਰਾ ਦਸਿਆ ਹੈ ਅਤੇ ਐਸਐਸਪੀ ਜਲੰਧਰ ਪਾਸੋਂ ਮੰਗ ਕੀਤੀ […]

Continue Reading

*ਆਖਰੀ ਉਮੀਦ ਸੰਸਥਾ ਦੀ ਸਮੁੱਚੀ ਟੀਮ ਨੇ ਏ.ਡੀ.ਸੀ ਜਲੰਧਰ ਨੂੱ ਮਿਲ ਕੇ ਸੰਸਥਾ ਵੱਲੋਂ ਨਿਭਾਈਆ ਜੇ ਰਹੀਆਂ ਸਮਾਜਿਕ ਸੇਵਾਵਾਂ ਬਾਰੇ ਚਰਚਾ ਕੀਤੀ*

ਪੈਰਿਸ 6 ਅਗਸਤ ( ਭੱਟੀ ਫਰਾਂਸ ) ਜਲੰਧਰ ਦੇ ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੀ ਸਮੁੱਚੀ ਟੀਮ ਵੱਲੋਂ ਬੀਤੇ ਕੱਲ ਏ.ਡੀ.ਸੀ ਜਲੰਧਰ ਅਮਿਤ ਸਾਰੀਨ ਨੂੰ ਸੰਸਥਾ ਵੱਲੋ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ । ਇਸ ਤੋਂ ਬਿਨਾ ਸਮਾਜ ਸੇਵਾ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ , […]

Continue Reading

*”ਦਾਗੀ” ਟਰੈਵਲ ਏਜੰਟ ਵਿਨੇ ਹੈਰੀ ਦੀ ਪਤਨੀ ਅਤੇ ਇੱਕ ਹੋਰ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ*

ਜਲੰਧਰ (ਦਾ ਮਿਰਰ ਪੰਜਾਬ)-ਪੰਜਾਬ ਵਿੱਚ ਲੋਕਾਂ ਨੂੰ ਵਿਦੇਸ਼ ਜਾਣ ਜਾਣ ਦੀ ਸਲਾਹ ਦੇ ਕੇ ਆਪਣੀ ਰੋਟੀ ਚਮਕਾ ਕੇ ਦੂਜੇ ਟਰੈਵਲ ਏਜੰਟਾਂ ਨੂੰ ਜ਼ਲੀਲ ਕਰਨ ਵਾਲੇ ਵਿਨੈ ਹੈਰੀ ਦੀਆਂ ਮੁਸੀਬਤਾਂ ਵਿੱਚ ਵਾਧਾ ਹੋ ਗਿਆ ਹੈ। ਅਦਾਲਤ ਨੇ ਵਿਨੈ ਦੀ ਪਤਨੀ ਸੁਮਤੀ ਹਰੀ ਸਮੇਤ ਇੱਕ ਹੋਰ ਵਿਅਕਤੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ।   ਪਤਾ ਲੱਗਾ ਹੈ ਕਿ […]

Continue Reading

*’ ਆਈ ਹਰਿਆਲੀ ‘ ਮੁਹਿੰਮ ਤਹਿਤ ਜੱਕੋਪੁਰ ਕਲਾਂ ਸਕੂਲ ਵਿੱਚ ਲਗਾਏ ਬੂਟੇ*

ਲੋਹੀਆਂ ਖਾਸ (ਰਜੀਵ ਕੁਮਾਰ ਬੱਬੂ) ਲੋਹੀਆਂ ਖਾਸ ਦੇ ਨਜਦੀਕੀ ਪਿੰਡ ਜੱਕੋਪੁਰ ਕਲਾਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜੀ.ਓ ਜੀ ਟੀਮ ਵੱਲੋਂ ਪੰਜਾਬ ਸਰਕਾਰ ਦੀ ਮੁਹਿੰਮ *ਆਈ ਹਰਿਆਲੀ* ਤਹਿਤ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ । ਇਸ GOG ਟੀਮ ਵਿੱਚ ਕਰਨਲ ਸੁਰਜੀਤ ਸਿੰਘ ਟੁਰਨਾ, ਸੂਬੇਦਾਰ ਸੁਖਦੇਵ ਸਿੰਘ, ਸੂਬੇਦਾਰ ਅਮਰਜੀਤ ਸਿੰਘ, ਮੇਜਰ ਸਿੰਘ, ਸੁਖਦੇਵ ਸਿੰਘ, ਹੌਲਦਾਰ ਜੋਗਿੰਦਰ ਸਿੰਘ, […]

Continue Reading

*ਜਲੰਧਰ ਦੇ ਇੰਡਸਟਰੀਅਲ ਏਰੀਆ ਸਥਿਤ ਯੂਕੋ ਬੈਂਕ ਵਿਚ ਗੰਨ ਪੁਆਇੰਟ ਉੱਤੇ ਲੱਖਾਂ ਰੁਪਏ ਦੀ ਲੁੱਟ*

ਜਲੰਧਰ 4 ਅਗਸਤ (ਦਾ ਮਿਰਰ ਪੰਜਾਬ)- ਇਸ ਸਮੇਂ ਜਲੰਧਰ ਦੇ ਇੰਡਸਟਰੀਅਲ ਏਰੀਆ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ।ਇੰਡਸਟ੍ਰੀਅਲ ਏਰੀਆ ਸਥਿਤ ਯੂਕੋ ਬੈਂਕ ‘ਚ 20 ਲੱਖ ਰੁਪਏ ਦੀ ਲੁੱਟ ਨੇ ਪੂਰੇ ਇਲਾਕੇ ‘ਚ ਹੜਕੰਪ ਮਚਾ ਦਿੱਤਾ ਹੈ, ਦੱਸਿਆ ਜਾ ਰਿਹਾ ਹੈ ਕਿ ਕੁਝ ਨਕਾਬਪੋਸ਼ ਲੁਟੇਰੇ ਬੈਂਕ ਦੇ ਅੰਦਰ ਵੜੇ ਤੇ ਉਨ੍ਹਾਂ ਨੇ ਲੁੱਟ ਨੂੰ ਅੰਜ਼ਾਮ […]

Continue Reading

*ਜੁਨੇਜਾ ਸੋਪ ਫੈਕਟਰੀ ਉਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੱਸਿਆ ਸ਼ਿਕੰਜਾ*

ਜਲੰਧਰ (ਦਾ ਮਿਰਰ ਪੰਜਾਬ )-ਜਲੰਧਰ ਦੇ ਸੈਂਟਰਲ ਟਾਊਨ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੀ ਜੁਨੇਜਾ ਸੋਪ ਨਾਮਕ ਫੈਕਟਰੀ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ show cause notice ਜਾਰੀ ਕੀਤਾ ਹੈ । ਫੈਕਟਰੀ ਨੂੰ 7 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਹੈ , ਜੇਕਰ ਫੈਕਟਰੀ ਜਵਾਬ ਨਹੀਂ ਦਿੰਦੀ ਤਾਂ ਸਖ਼ਤ ਕਾਰਵਾਈ ਕਰਨ ਨੂੰ ਲਿਖਿਆ ਗਿਆ ਹੈ। […]

Continue Reading