*मॉडल हाउस में विधायक रिंकू ने किया दफ्तर का उद्घाटन, पार्षद टिक्का ने कराया डोर-टू-डोर*

जालंधर (The Mirror Punjab) -विधानसभा हलका जालंधर वेस्ट के कांग्रेस प्रत्याशी और विधायक सुशील कुमार रिंकू ने मंगलवार को मॉडल हाउस में दफ्तर का उद्घाटन एक बुजुर्ग से कराया। इसके बाद पार्षद ओंकार राजीव टिक्का ने उनको इलाके में डोर-टू-डोर कराया। जहां लोगों ने नोटों के हार, फूलों के हार और माता की चुनरी पहनाकर […]

Continue Reading

*पक्का बाग,कोट पक्षिया,कोट बहादुर खा,खोदीया मुहल्ला क्षेत्र के लोगो ने मनोरंजन कालिया को दिया जीत का भरोसा, लोगों ने कहा पिछली बार खा चुके हैं धोखा इस बार नहीं*

जालंधर 8 फरवरी (The Mirror Punjab) जालंधर सेंट्रल से भाजपा के उम्मीदवार मनोरजन कालिया की ओर से अपनी चुनावी मुहिम को तेज करते हुए शहर के मुख्य इलाको में डोर टू डोर चुनाव प्रचार किया मनोरंजन कालिया व उनके समर्थकों की ओर से पक्का बाग ,कोट पक्षियों, कोट बहादुर खा,खोदीया मुहल्ला क्षेत्र में डोर टू […]

Continue Reading

*ਕੈਪਟਨ ਸੰਧੂ ਨੇ ਕੀਤੀ ਸਵੱਦੀ ਕਲਾਂ ਮੁੱਖ ਦਫਤਰ ਵਿੱਚ ਮੀਟਿੰਗ ਵੱਖ ਵੱਖ ਮੁੱਦਿਆਂ ਦੇ ਕੀਤੀਆਂ ਵਿਚਾਰਾਂ*

ਮੁੱਲਾਂਪੁਰ ਦਾਖਾ/ਚੌਂਕੀਮਾਨ,8 ਫਰਬਰੀ(ਦਾ ਮਿਰਰ ਪੰਜਾਬ)—ਜਿਉ ਜਿਉ ਚੋਣਾ ਨਜਦੀਕ ਆ ਰਹੀਆਂ ਹਨ ਇਸੇ ਤਰਾਂ ਚੋਣ ਮਾਹੌਲ ਭਖਦਾ ਜਾ ਰਿਹਾ ਹੈ। ਇਸ ਤਹਿਤ ਅੱਜ ਵਿਧਾਨ ਸਭਾ ਹਲਕਾ ਦਾਖਾ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਪਿੰਡ ਸਵੱਦੀ ਕਲਾਂ ਵਿਚ ਕਾਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਕੈਪਟਨ ਸੰਧੂ ਨੇ ਵਰਕਰਾਂ ਦੀਆਂ ਵੱਖੋ ਵੱਖ ਤਰਾਂ ਦੀਆਂ […]

Continue Reading

*ਮਹਿਲਾ ਪ੍ਰਧਾਨ ਰਿੱਪੂ ਗਿੱਲ ਨੇ ਵਾਰਡ ਨੰਬਰ 12 ਅਤੇ 13 ਵਿੱਚ ਕੀਤਾ ਡੋਰ-ਟੂ-ਡੋਰ ਚੋਣ ਪ੍ਰਚਾਰ*

ਮੁੱਲਾਂਪੁਰ ਦਾਖਾ 08 ਫਰਵਰੀ (ਦਾ ਮਿਰਰ ਪੰਜਾਬ) – ਸ਼ਹਿਰ ਅੰਦਰ ਕਰਵਾਏ ਕਰੋੜਾਂ ਦੇ ਵਿਕਾਸ ਕਾਰਜਾਂ ਤੋਂ ਸ਼ਹਿਰ ਵਾਸੀ ਡਾਹਢੇ ਖੁਸ਼ ਹਨ, ਜਿਸ ਕਰਕੇ ਹਰ ਵਰਗ ਦੇ ਕੈਪਟਨ ਸੰਦੀਪ ਸਿੰਘ ਸੰਧੂ ਇੱਕ ਹਰਮਨ ਪਿਆਰੇ ਲੋਕ ਨੇਤਾ ਬਣ ਗਏ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮਹਿਲਾ ਕਾਂਗਰਸ ਦੀ ਜਿਲ੍ਹਾ ਪ੍ਰਧਾਨ ਮੈਡਮ ਹਰਪ੍ਰੀਤ ਕੌਰ ਰਿੱਪੂ ਗਿੱਲ ਨੇ ਅੱਜ ਵਾਰਡ […]

Continue Reading

*ਹਲਕਾ ਦਾਖਾ ਅੰਦਰ ਪਿਛਲੇ 10 ਸਾਲਾਂ ਦੌਰਾਨ ਝੂਠੇ ਪਰਚਿਆਂ ਦੀ ਹੋਈ ਰਾਜਨੀਤੀ – ਕੈਪਟਨ ਸੰਧੂ*

ਮੁੱਲਾਂਪੁਰ ਦਾਖਾ 08 ਫਰਵਰੀ (ਦਾ ਮਿਰਰ ਪੰਜਾਬ) – 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਹਲਕਾ ਦਾਖਾ ਦੇ ਨਾਮਵਰ ਪਿੰਡ ਭੱਟੀਆਂ ਢਾਹਾ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਅਸ਼ੀਰਵਾਦ ਸਦਕਾ ਉਹ ਹਲਕਾ ਦਾਖਾ ਤੋਂ ਵਿਧਾਇਕ ਬਣੇ ਤਾਂ ਬੇਰੁਜ਼ਗਾਰ […]

Continue Reading

*ਚੰਨੀ ਦੀ ਮਾਨਸਿਕ ਹਾਲਤ ਦੇਖ ਲਓ ,ਹਿਮਾਚਲ ਮੱਥਾ ਟੇਕਣ ਚਲਾ ਗਿਆ ਪਰ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਤੇ ਨਹੀਂ ਗਿਆ- ਕੁਮਾਰੀ ਮਾਇਆਵਤੀ*

ਨਵਾਂ ਸ਼ਹਿਰ (ਦਾ ਮਿਰਰ ਪੰਜਾਬ)-ਅੱਜ ਨਵਾਂਸ਼ਹਿਰ ਦੀ ਦਾਣਾ ਮੰਡੀ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਬੰਧਨ ਵੱਲੋਂ ਸਾਂਝੀ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬਸਪਾ ਪ੍ਰਮੁੱਖ ਕੁਮਾਰੀ ਮਾਇਆਵਤੀ ਵਿਸ਼ੇਸ਼ ਰੂਪ ਵਿੱਚ ਪੁੱਜੇ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਰ੍ਹਦਿਆਂ ਕਿਹਾ ਕਿ ਜਿਸ ਸਮੇਂ ਕਾਂਗਰਸ […]

Continue Reading

*ਸੌਦਾ ਸਾਧ ਦੀ ਫਰਲੋ ਰਿਹਾਂਈ ਪੰਜਾਬ ਦੇ ਅਮਨ ਲਈ ਖਤਰਾ-ਪਰਮਿੰਦਰ ਪਾਲ ਸਿੰਘ ਖਾਲਸਾ*

ਜਲੰਧਰ( ਦਾ ਮਿਰਰ ਪੰਜਾਬ )- ਡੇਰਾ ਸੌਦਾ ਮੁਖੀ ਨੂੰ ਹਰਿਆਣਾ ਸਰਕਾਰ ਵੱਲੋਂ 21 ਦਿਨ ਦੀ ਫਰਲੋ ਦੇਣ ਦੇ ਫੈਸਲੇ ’ਤੇ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਸਖ਼ਤ ਇਤਰਾਜ਼ ਕਰਦਿਆਂ ਉਸ ਦੀ ਰਿਹਾਈ ਰੱਦ ਕਰਨ ਦੀ ਮੰਗ ਕੀਤੀ ਹੈ।ਉਹਨਾਂ ਨੇ ਆਖਿਆ ਕਿ ਇਹ ਫੈਸਲਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ […]

Continue Reading

*ਜਲੰਧਰ ਕੇਂਦਰੀ – ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਨੂੰ ਸ਼ਰਮਾ ਮਾਰਕੀਟ, ਮੁਹੱਲਾ ਇਸਲਾਮਾਬਾਦ, ਮੁਹੱਲਾ ਗੋਵਿੰਦਗੜ੍ਹ ਅਤੇ ਪ੍ਰੇਮ ਨਗਰ ਤੋਂ ਭਰਵਾਂ ਸਮਰਥਨ ਮਿਲ ਰਿਹਾ ਹੈ*

ਜਲੰਧਰ ਫਰਵਰੀ 7 (ਦਾ ਮਿਰਰ ਪੰਜਾਬ)-ਕੇਂਦਰੀ ਵਿਧਾਨ ਸਭਾ ਹਲਕਾ ਜਲੰਧਰ ਦੇ ਅਧੀਨ ਆਉਂਦੇ ਮੁਹੱਲਾ ਗੋਬਿੰਦਗੜ੍ਹ, ਪ੍ਰੇਮ ਨਗਰ ਅਤੇ ਸ਼ਰਮਾ ਮਾਰਕੀਟ ਖੇਤਰਾਂ ਵਿੱਚ ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਨੂੰ ਰਿਕਾਰਡ ਤੋੜ ਸਮਰਥਨ ਮਿਲਿਆ ਹੈ। ਸ੍ਰੀ ਸੱਤਿਆਨਾਰਾਇਣ ਮੰਦਰ ਵਿੱਚ ਮੱਥਾ ਟੇਕਣ ਉਪਰੰਤ ਸੈਂਕੜੇ ਸਮਰਥਕਾਂ ਨਾਲ ਘਿਰੇ ਮਨੋਰੰਜਨ ਕਾਲੀਆ ਨੇ ਇਨ੍ਹਾਂ ਦੋਵਾਂ ਇਲਾਕਿਆਂ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ […]

Continue Reading

*कांग्रेस के उम्मीदवार राजिंदर बेरी के खिलाफ लोगों का गुस्सा फूटा, विधायक साहब वोट मांगना आएंगे तो उनका विरोध कर भगाया जाएगा:- मोहल्ला वासी*

जालंधर 7 फरवरी (The Mirror Punjab) जालंधर सेंट्रल हलके के कांग्रेसी उम्मीदवार राजेंद्र बेरी की मुश्किलें कम होते नहीं दिख रहे हैं आज उनके खिलाफ गुरु नानक पुरा कमल बिहार के लोगों ने मोर्चा खोल दिया है कमल बिहार के लोगों का आरोप है कि उनके क्षेत्र में पिछले 2 महीने से पीने का गंदा […]

Continue Reading

*ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਗਲੀਆਂ 2024 ਦੀਆਂ ਲੋਕ ਸਭਾ ਚੋਣਾਂ ਦਾ ਮੁੱਢ ਬੰਨਣਗੀਆਂ- ਪਰਗਟ ਸਿੰਘ*

ਜਲੰਧਰ,7 ਫਰਵਰੀ (ਦਾ ਮਿਰਰ ਪੰਜਾਬ)-ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਵੱਜੋਂ ਚਰਨਜੀਤ ਸਿੰਘ ਚੰਨੀ ਦਾ ਨਾਂਅ ਐਲਾਨੇ ਜਾਣ ਨਾਲ ਪਾਰਟੀ ਵਿੱਚ ਜੋਸ਼ ਭਰ ਗਿਆ ਹੈ । ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਦਾ ਮੁੱਢ ਬੰਨਣਗੀਆ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਲੰਧਰ ਛਾਉਣੀ ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ […]

Continue Reading