*ਜਲੰਧਰ ਦੇ ਪਿੰਡ ਕੋਟਲੀ ਥਾਨ ਸਿੰਘ ਵਿਖੇ ਕੱਟੀ ਗਈ ਨਜਾਇਜ਼ ਕਲੋਨੀ,ਕਿਸਾਨ ਹੀ ਲਗਾ ਗਿਆ ਭਗਵੰਤ ਮਾਨ ਸਰਕਾਰ ਨੂੰ ਰਗੜਾ*

ਜਲੰਧਰ (ਜਸਪਾਲ ਕੈਂਥ)-ਵਿਧਾਨ ਸਭਾ ਹਲਕਾ ਆਦਮਪੁਰ ਦੇ ਅਧੀਨ ਪੈਂਦੇ ਪਿੰਡ ਕੋਟਲੀ ਥਾਨ ਸਿੰਘ ਵਿਖੇ ਇੱਕ ਕਿਸਾਨ ਵੱਲੋਂ ਨਜਾਇਜ਼ ਕਲੋਨੀ ਕੱਟ ਕੇ ਭਗਵੰਤ ਮਾਨ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਗਿਆ ਹੈ। ਪਤਾ ਲੱਗਾ ਹੈ ਕਿ ਕਿਸਾਨ ਵੱਲੋਂ ਨਕਸ਼ੇ ਦੇ ਉੱਤੇ ਹੀ ਪਲਾਟ ਵੇਜ ਦਿੱਤੇ ਗਏ ਹਨ ਅਤੇ ਇਸ ਦੀ ਖ਼ਬਰ ਪੁੱਡਾ ਮਹਿਕਮੇ ਨੂੰ ਕੰਨੋ […]

Continue Reading

*UK ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਰੱਖਿਆ ਸਿਲੈਕਟ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ*

ਚੰਡੀਗੜ੍ਹ, 12 ਸਤੰਬਰ (ਜਸਪਾਲ ਕੈਂਥ)- ਬਰਤਾਨਵੀ ਸੰਸਦ ਦੀ ਰੱਖਿਆ ਚੋਣ ਕਮੇਟੀ ਦੇ ਚੇਅਰਮੈਨ ਦੀ ਬੀਤੇ ਦਿਨ 11 ਸਤੰਬਰ ਨੂੰ ਹੋਈ ਚੋਣ ਵਿੱਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਰੱਖਿਆ ਸਿਲੈਕਟ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਦੱਸਣਯੋਗ ਹੈ ਕਿ ਇਹ ਕਮੇਟੀ ਵਿਸ਼ੇਸ਼ ਤੌਰ ‘ਤੇ ਰੱਖਿਆ ਸਬੰਧੀ ਬਰਤਾਨਵੀ ਸਰਕਾਰ ਦੀਆਂ ਨੀਤੀਆਂ ਦੀ ਘੋਖ ਲਈ ਵਿਸ਼ੇਸ਼ ਭੂਮਿਕਾ […]

Continue Reading

*ਨੈਸ਼ਨਲ ਕੰਟੈਸਟ 2024 ਚ ਡੀਏਵੀ ਯੂਨੀਵਰਸਿਟੀ ਦਾ ਵਿਦਿਆਰਥੀ ਕਰਨ ਸਾਹਿਬ ਸਿੰਘ ਤੀਸਰੇ ਨੰਬਰ ਤੇ ਰਿਹਾ*

ਆਦਮਪੁਰ (ਜਸਪਾਲ ਕੈਂਥ)-ਨੌਜਵਾਨਾਂ ਚ ਵੱਧ ਰਹੀ ਰੈਕਿੰਗ ਨੂੰ ਲੈ ਕੇ ਨੈਸ਼ਨਲ ਕੰਟੈਸਟ 2024 ਕਰਵਾਇਆ ਗਿਆ ਜਿਸ ਵਿੱਚ ਐਂਟੀ ਰੈਕਿੰਗ ਦੇ ਵਿਰੁੱਧ ਚ ਯੂ ਟਿਊਬ ਵੀਡੀਓ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ 2620 ਵਿਦਿਆਰਥੀਆਂ ਨੇ ਭਾਗ ਲਿਆ ਇਸ ਕੰਟੈਸਟ ਦਾ ਮਕਸਦ ਰੈਗਿੰਗ ਨੂੰ ਕਾਲਜ ਯੂਨੀਵਰਸਿਟੀ ਚ ਰੋਕਣ ਦੇ ਨਾਲ ਨਾਲ ਇੱਕ ਵੀਡੀਓ ਬਣਾ ਕੇ ਵਧੀਆ ਮੈਸੇਜ […]

Continue Reading

*ਮੰਤਰੀ ਹਰਜੋਸ਼ ਬੈੰਸ ਅਤੇ ਉਸਦੀ ਪਤਨੀ ਜਯੋਤੀ ਯਾਦਵ ਨੇ ਕੀਤਾ 100 ਕਰੋੜ ਦਾ ਸਾਈਬਰ ਕਰਾਈਮ —ਭੱਟੀ ਫਰਾਂਸ*

*ਕਿਹਾ! ਕੀ? ਭਗਵੰਤ ਮਾਨ  ਵੱਲੋਂ ਬਣਾਈ ਗਈ ਸਿੱਟ ਆਪਣੇ ਹੀ ਮੰਤਰੀ ਖਿਲਾਫ ਨਿਰਪੱਖ ਜਾਂਚ ਕਰਵਾਏਗੀ!* *ਇਸ ਮਾਮਲੇ ਦੀ ਸੀ. ਬੀ. ਆਈ ਹੀ ਕਰ ਸਕਦੀ ਹੈ, ਤਿਆਰ, ਸਹੀ ਰਿਪੋਰਟ* ਪੈਰਿਸ 11 ਸਤੰਬਰ (ਜਸਪਾਲ ਕੈਂਥ ) ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਹੈਰਾਨਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਭਰਿਸ਼ਟਾਚਾਰ ਦੇ […]

Continue Reading

*ਪੈਰਿਸ ਉਲੰਪਿਕ ‘ਚੋ ਕਾਂਸੀ ਦਾ ਤਗਮਾਂ ਜੇਤੂ ਹਾਕੀ ਉਲੰਪੀਅਨ ਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ*

ਜਲੰਧਰ, 9 ਸਤੰਬਰ (ਜਸਪਾਲ ਕੈਂਥ) ਪੈਰਿਸ ਉਲੰਪਿਕ ਖੇਡਾਂ ‘ਚੋ ਭਾਰਤੀ ਹਾਕੀ ਟੀਮ ਦੇ ਕਾਂਸੀ ਦਾ ਤਗਮਾਂ ਜੇਤੂ ਖਿਡਾਰੀ ਉਲੰਪੀਅਨ ਮਨਦੀਪ ਸਿੰਘ ਡੀ.ਐਸ.ਪੀ ਦਾ ਡਾ ਸੁਮਨਦੀਪ ਕੌਰ ਵੱਲੋਂ ਯੂਅਰਫੀਜਓ ਵੱਲੋਂ ਵਿਸ਼ੇਸ਼ ਸਨਾਮਨ ਕੀਤਾ ਗਿਆ। ਇਸ ਮੌਕੇ ਤੇ ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਏ.ਡੀ.ਸੀ.ਪੀਜਲੰਧਰ 1 ਤੇਜਬੀਰ ਸਿੰਘ ਹੁੰਦਲ ਵੀ ਉਚੇਚੇ ਤੌਰ ਤੇ ਪੁੱਜੇ ਤੇ ਉਨ੍ਹਾਂ ਦਾ ਸਵਾਗਤ […]

Continue Reading

*ਆਪ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਮਹਿੰਗਾ ਕੀਤੇ ਜਾਣ ਕਰਕੇ ਆਮ ਲੋਕਾਂ ‘ਤੇ ਵਾਧੂ ਬੋਝ ਪਵੇਗਾ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਲਗਾਤਾਰ ਮਹਿੰਗਾਈ ਵਧਣ ਦੇ ਨਾਲ ਲੋਕਾਂ ਦੀ ਹਾਲਤ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਹਨ। ਹੁਣ ਸੂਬੇ ਦੀ ਆਪ ਸਰਕਾਰ ਨੇ ਇਨ੍ਹਾਂ ਕੀਮਤਾਂ ਵਿੱਚ ਹੋਰ ਵਾਧਾ ਕਰ ਦਿੱਤਾ […]

Continue Reading

*ਇਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਨੇ ਇਕ ਵਾਰ ਫਿਰ ਕੀਤਾ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ*

ਜਲੰਧਰ (ਜਸਪਾਲ ਕੈਂਥ)-ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ ਜੀਐਨਡੀਯੂ ਬੀ.ਐੱਡ. (Sem-2) ਮਈ 2024 ਦੇ ਪ੍ਰੀਖਿਆ ਵਿੱਚ ਬਹੁਤ ਵਧੀਆ ਨਤੀਜਾ ਹਾਸਲ ਕੀਤਾ।ਕਾਲਜ ਦੇ ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਫਸਟ ਡਵੀਜ਼ਨ, 18% ਵਿਦਿਆਰਥੀ-ਅਧਿਆਪਕਾਂ ਨੇ ਡਿਸਟਿੰਕਸ਼ਨ ਅਤੇ 60% ਵਿਦਿਆਰਥੀ-ਅਧਿਆਪਕਾਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ।  ਗੁਰਪ੍ਰੀਤ ਕੌਰ 8.00 ਸੀਜੀਪੀਏ ਨਾਲ ਕਾਲਜ ਵਿੱਚੋਂ ਪਹਿਲੇ, ਪੂਨਮ 7.90 ਸੀਜੀਪੀਏ ਨਾਲ […]

Continue Reading

*ਬਾਬਾ ਗੁਰਿੰਦਰ ਸਿੰਘ ਤੰਦਰੁਸਤ ਹਨ ਅਤੇ ਰਾਧਾ ਸੁਆਮੀ ਬਿਆਸ ਧਰਮ ਦੇ ਗੁਰੂ ਬਣੇ ਰਹਿਣਗੇ*

ਜਲੰਧਰ (ਦਾ ਮਿਰਰ ਪੰਜਾਬ)- ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਵੱਲੋਂ ਜਾਰੀ ਹੋਏ ਬਿਆਨ ਵਿਚ ਕਿਹਾ ਗਿਆ ਹੈ ਕਿ ਉੱਤਰਾਧਿਕਾਰੀ ਐਲਾਨ ਨੂੰ ਲੈ ਕੇ ਕੁਝ ਅਫਵਾਹਾਂ ਦਾ ਦੂਰ ਕਰਨਾ ਲਾਜ਼ਮੀ ਹੈ। ਪਹਿਲਾ ਗੁਰੂਗੱਦੀ ਕਿਸੇ ਨੂੰ ਵੀ ਸੌਂਪੀ ਨਹੀਂ ਜਾ ਰਹੀ ਤੇ ਕੋਈ ਦਸਤਾਰ ਬੰਦੀ ਨਹੀਂ ਹੈ ਜਿਵੇਂ ਕਿ ਮੀਡੀਆ ਵਿਚ ਪੇਸ਼ ਕੀਤਾ ਜਾ ਰਿਹਾ ਹੈ।ਬਾਬਾ ਜੀ […]

Continue Reading

*ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਸਰਪ੍ਰਸਤ ਨਾਮਜ਼ਦ ਕੀਤਾ*

ਚੰਡੀਗੜ੍ਹ, ਸਤੰਬਰ(ਜਸਪਾਲ ਕੈਂਥ)-ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਸਰਪ੍ਰਸਤ ਨਾਮਜ਼ਦ ਕੀਤਾ ਹੈ। ਪਤਾ ਲੱਗਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋ ਜੀ ਕੈਂਸਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਿਤ ਹਨ ਜਿਸ ਕਾਰਨ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Continue Reading

*ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਪੋਕਸ ਪਰਸਨ ਨਿਯੁਕਤ*

ਭੁਲੱਥ (ਜਸਪਾਲ ਕੈਂਥ)-ਭੁਲੱਥ ਵਿੱਚ ਉਸ ਸਮੇਂ ਖੁਸ਼ੀ ਦਾ ਮਾਹੌਲ ਬਣਿਆ ਜਦ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਘੁੰਮਣ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਸਪੁੱਕਸ ਪਰਸਨ ਨਿਯੁਕਤ ਕੀਤੇ ਗਏ ਜਿਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪੇਜ ਤੇ ਨਿਯੁਕਤੀ ਪੱਤਰ ਰਾਹੀ ਮਿਲੀ ਦੱਸ ਦਈਏ ਕਿ ਐਡਵੋਕੇਟ ਹਰਸਿਮਰਨ ਘੁੰਮਣ ਪਹਿਲਾਂ ਵੀ ਦੋ ਮਹਿਕਮਿਆਂ ਦੇ ਡਾਇਰੈਕਟਰ ਹਨ […]

Continue Reading