*ਗਦਾਈਪੁਰ-ਸਲੇਮਪੁਰ ਰੋਡ ’ਤੇ ਨਜਾਇਜ਼ ਕਲੋਨੀ ਕੱਟਣ ਦੀ ਤਿਆਰੀ; ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦੀ ਕੋਸ਼ਿਸ਼*

ਜਲੰਧਰ (ਜਸਪਾਲ ਕੈਂਥ):ਗਦਾਈਪੁਰ ਤੋਂ ਸਲੇਮਪੁਰ ਜਾਣ ਵਾਲੇ ਮੁੱਖ ਮਾਰਗ ’ਤੇ ਲਗਭਗ 3 ਏਕੜ ਤੋਂ ਵੱਧ ਖੇਤੀਬਾੜੀ ਜ਼ਮੀਨ ਵਿੱਚ ਇੱਕ ਨਜਾਇਜ਼ ਕਲੋਨੀ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅਣ-ਅਧਿਕਾਰਤ ਕਲੋਨੀ ਰਾਹੀਂ ਪੰਜਾਬ ਸਰਕਾਰ ਨੂੰ ਵੱਡੇ ਪੱਧਰ ’ਤੇ ਵਿੱਤੀ ਨੁਕਸਾਨ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਇਸ ਜ਼ਮੀਨ ਦਾ ਨਾ ਤਾਂ ‘ਚੇਂਜ […]

Continue Reading

*ਭਾਜਪਾ ਸਰਕਾਰ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ’ਤੇ ਉਤਾਰੂ – ਡਾ. ਨਵਜੋਤ ਸਿੰਘ ਦਾਹੀਆ*

ਜਲੰਧਰ (ਜਸਪਾਲ ਕੈਂਥ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਅਤੇ ਨਕੋਦਰ ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਦੀ ਅਗਵਾਈ ਹੇਠ ਨਕੋਦਰ ਹਲਕੇ ਤੋਂ ਸੈਂਕੜੇ ਕਾਂਗਰਸੀ ਵਰਕਰਾਂ ਨੇ ਅੱਜ ਜਲੰਧਰ ਦੇ ਕੰਪਨੀ ਬਾਗ ਵਿਖੇ ਜ਼ਿਲ੍ਹਾ ਕਾਂਗਰਸ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਇਹ ਪ੍ਰਦਰਸ਼ਨ ਦਿੱਲੀ ਵਿੱਚ ਸ਼ਾਂਤਮਈ ਧਰਨੇ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ […]

Continue Reading

*ਪੰਥਕ ਏਕਤਾ ਲਈ ਸਿਰਫ਼ ਸਿਆਸੀ ਸਮਝੌਤਾ ਨਹੀਂ, ਸਗੋਂ ਪੰਥ ਤੇ ਪੰਜਾਬ ਲਈ ਸਾਂਝਾ ਵਿਜ਼ਨ ਤੇ ਰੋਡਮੈਪ ਜ਼ਰੂਰੀ: ਬਾਬਾ ਬੇਦੀ*

ਜਲੰਧਰ (ਜਸਪਾਲ ਕੈਂਥ)-ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖ ਰਾਜਨੀਤਿਕ ਏਕਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੜ-ਉਭਾਰ ਲਈ ਚੁੱਕੇ ਗਏ ਕਦਮਾਂ ‘ਤੇ ਆਪਣਾ ਪਖ ਸਪਸਟ ਕਰਦਿਆਂ ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਰਾਜਨੀਤਿਕ ਧਿਰਾਂ ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣ ਲਈ ਪੰਜ ਮੈਂਬਰੀ ਕਮੇਟੀ ਦਾ […]

Continue Reading

*ਯੂਕੇ ਸਭਾ ਨਾਲ ਸਬੰਧਿਤ ਸਾਰੇ ਗੁਰੂ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਸੰਗਤ ਦਾ ਅਟੁੱਟ ਵਿਸ਼ਵਾਸ: ਰਾਮ ਕਿਸ਼ਨ ਮਹਿਮੀ*

ਜਲੰਧਰ/ਲੰਡਨ: (ਜਸਪਾਲ ਕੈਂਥ)-ਸ੍ਰੀ ਗੁਰੂ ਰਵਿਦਾਸ ਸਭਾ ਯੂਕੇ, ਯੂਰਪ ਐਂਡ ਅਬਰੌਡ ਦੇ ਪ੍ਰਧਾਨ ਸ੍ਰੀ ਰਾਮ ਕਿਸ਼ਨ ਮਹਿਮੀ (ਐੱਮ.ਬੀ.ਈ.) ਨੇ ਇੱਕ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਯੂਕੇ ਸਭਾ ਨਾਲ ਸਬੰਧਿਤ ਸਮੂਹ ਗੁਰੂ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਸ਼ੋਭਿਤ ਹੈ ਅਤੇ ਸਮੁੱਚੀਆਂ ਗੁਰੂ ਘਰ ਪ੍ਰਬੰਧਕ ਕਮੇਟੀਆਂ ਤੇ ਸੰਗਤ ਦਾ ਸ੍ਰੀ ਗੁਰੂ ਗ੍ਰੰਥ […]

Continue Reading

*ਟਰੰਪ ਦੇ ਐਲਾਨ ਨਾਲ ਅਮਰੀਕੀ ਸਪਲਾਈ ਚੇਨ ਠੱਪ ਹੋਣ ਦਾ ਖ਼ਤਰਾ, ਸਿੱਖ ਡਰਾਈਵਰ ਆਰਥਿਕਤਾ ਦੀ ਲਾਈਫਲਾਈਨ: – (ਮੇਅਰ) ਖਾਲਸਾ*

ਨੌਰਵਿਚ (ਅਮਰੀਕਾ):(ਜਸਪਾਲ ਕੈਂਥ)-ਨੌਰਵਿਚ ਦੇ ਮੇਅਰ ਸਵਰਨਜੀਤ ਸਿੰਘ ਖਾਲਸਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੈਨਸਿਲਵੇਨੀਆ ਦੇ ‘ਡਿਫੈਂਸ ਐਂਡ ਇਨੋਵੇਸ਼ਨ ਸਮਿਟ’ ਦੌਰਾਨ ਟਰਕਿੰਗ ਉਦਯੋਗ ਅਤੇ ਪ੍ਰਵਾਸੀ ਡਰਾਈਵਰਾਂ ਬਾਰੇ ਦਿੱਤੇ ਬਿਆਨ ‘ਤੇ ਡੂੰਘੀ ਚਿੰਤਾ ਅਤੇ ਜ਼ੋਰਦਾਰ ਵਿਰੋਧ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਸਾਬਕਾ […]

Continue Reading

*ਪੰਜਾਬ ਪ੍ਰੈੱਸ ਕਲੱਬ ਵਲੋਂ ਰਾਹਗੀਰਾਂ ਲਈ ਲਗਾਇਆ ਨਵਾਂ ਵਾਟਰ ਕੂਲਰ*

ਜਲੰਧਰ, 18 ਜੁਲਾਈ (ਜਸਪਾਲ ਕੈਂਥ)- ਸਥਾਨਕ ਪੰਜਾਬ ਪ੍ਰੈੱਸ ਕਲੱਬ ਵੱਲੋਂ ਸਖਤ ਗਰਮੀ ਦੇ ਮੱਦੇਨਜ਼ਰ ਰਾਹਗੀਰਾਂ ਖਾਸ ਕਰਕੇ ਵਿਦਿਆਰਥਣਾਂ ਲਈ ਠੰਢੇ ਪਾਣੀ ਦੀ ਸਹੂਲਤ ਲਈ ਲਗਾਏ ਗਏ ਵਾਟਰ ਕੂਲਰ ਦੀ ਸਮਰੱਥਾ ਤਿੰਨ ਗੁਣਾ ਵਧਾਉਦਿਆਂ ਆਰ.ਓ. ਸਮੇਤ ਅੱਜ ਨਵਾਂ ਵਾਟਰ ਕੂਲਰ ਤੇਰਾ ਆਸਰਾ ਟਰੱਸਟ ਦੇ ਸੰਸਥਾਪਕ ਬਾਬਾ ਪੁਪਿੰਦਰ ਸਿੰਘ ਇੰਗਲੈਂਡ ਵਾਸੀਆਂ ਦੀ ਆਰਥਿਕ ਸਹਾਇਤਾ ਅਤੇ ਪ੍ਰੈੱਸ ਕਲੱਬ […]

Continue Reading

*ਕਰਤਾਰਪੁਰ ’ਚ ਸਰਕਾਰੀ ਨਿਯਮ ਛਿੱਕੇ ਟੰਗ ਕੇ ਨਜਾਇਜ਼ ਕਲੋਨੀ ਦਾ ਨਿਰਮਾਣ ਜਾਰੀ; ਪ੍ਰਸ਼ਾਸਨਿਕ ਕਾਰਵਾਈ ਵੀ ਬੇਅਸਰ, RTI ਐਕਟੀਵਿਸਟ ਹਾਈਕੋਰਟ ਜਾਣ ਦੀ ਤਿਆਰੀ ‘ਚ*

ਜਲੰਧਰ/ਕਰਤਾਰਪੁਰ (ਜਸਪਾਲ ਕੈਂਥ):-ਕਰਤਾਰਪੁਰ ਨਗਰ ਕੌਂਸਲ ਦੇ ਅਧੀਨ ਆਉਂਦੇ ਇਲਾਕੇ ਵਿੱਚ ਸਰਕਾਰੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਇੱਕ ਗੈਰ-ਕਾਨੂੰਨੀ ਕਲੋਨੀ ਵਿਕਸਿਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਦੇ ਬਾਵਜੂਦ ਕਲੋਨਾਈਜ਼ਰਾਂ ਵਿੱਚ ਕਾਨੂੰਨ ਦਾ ਕੋਈ ਡਰ ਨਜ਼ਰ ਨਹੀਂ ਆ ਰਿਹਾ ਅਤੇ ਉੱਥੇ ਮੁੜ ਵੱਡੇ […]

Continue Reading

*ਰਾਜਨੀਤਿਕ ਫਾਇਦੇ ਵਾਸਤੇ, ਮੌਕੇ ਮੁਤਾਬਿਕ ਗਿਰਗਿਟ ਵਾਂਗ ਰੰਗ ਬਦਲਣਾ ਭਗਵੰਤ ਮਾਨ ਦੀ ਆਦਤ – ਸ਼੍ਰੋਮਣੀ ਅਕਾਲੀ ਦਲ ਯੂਰਪ*

ਜਲੰਧਰ, (ਜਸਪਾਲ ਕੈਂਥ ) :- ਮਸਲਾ ਸਤਲੁਜ ਮੂਵੀ ਦਾ ਹੋਵੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੋਵੇ ਜਾਂ ਫਿਰ ਪੰਜਾਬ ਦੇ ਵੋਟਰਾਂ ਨਾਲ ਕੀਤੇ ਵਾਅਦਿਆਂ ਦਾ ਹੋਵੇ, ਆਦਿ ਉੱਪਰ ਰਾਜਨੀਤਿਕ ਫਾਇਦੇ ਵਾਸਤੇ ਆਏ ਦਿਨ ਬਿਆਨ ਬਦਲਣੇ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਆਦਤ ਬਣ ਚੁੱਕੀ ਹੈ, ਜਿਸਨੂੰ ਪੰਜਾਬ ਦੀ ਜਨਤਾ ਅਤੇ ਵਿਰੋਧੀ ਰਾਜਨੀਤਕ ਪਾਰਟੀਆਂ ਭਲੀ ਭਾਂਤ […]

Continue Reading

*ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ,ਯੂਰਪ ਐਂਡ ਅਬਰੌਡ ਦੀ ਚੋਣ ਹੋਈ*

ਯੂ ਕੇ (ਜਸਪਾਲ ਕੈਂਥ)-ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ,ਯੂਰਪ ਐਂਡ ਅਬਰੌਡ ਦੀ ਚੋਣ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਬੈਡ ਫੋਰਡ ਵਿਖੇ ਸ੍ਰੀ ਆਤਮਾ ਰਾਮ ਢੰਡਾ (ਸਾਊਥਹਾਲ)ਦੀ ਚੇਅਰਮੈਨੀ ਅਧੀਨ ਬਣੇ ਚੋਣ ਬੋਰਡ ਵਲੋਂ ਕਰਵਾਈ ਗਈ ਜਿਸ ਵਿੱਚ ਸ੍ਰੀ ਰਾਮ ਕਿਸ਼ਨ ਮਹਿਮੀ ਐਮ ਬੀ ਈ(ਡਾਰਲੈਸਟਨ)ਜੀ ਨੂੰ ਸਭਾ ਦਾ ਪ੍ਰਧਾਨ ਚੁਣਿਆ ਗਿਆ ।ਸ੍ਰੀ ਮਹਿਮੀ ਤੋਂ ਇਲਾਵਾ ਸਭਾ ਦੇ […]

Continue Reading

*ਪੰਜਾਬ ਸੰਤਾਪ ਅਤੇ ਲਵਾਰਿਸ ਲਾਸ਼ਾਂ ਦੇ ਮਾਮਲੇ ‘ਤੇ ਯੂਐਨਓ ਬਣਾਵੇ ‘ਟਰੁਥ ਕਮਿਸ਼ਨ’-ਖਾਲਸਾ*

ਸਿਟੀ ਆਫ਼ ਨੌਰਵਿਚ (ਜਸਪਾਲ ਕੈਂਥ)-ਸਿਟੀ ਆਫ਼ ਨੌਰਵਿਚ , ਸੂਬਾ ਕਨੈਟਿਕਟ , ਅਮਰੀਕਾ ਦੇ ਮੇਅਰ ਭਾਈ ਸਵਰਨਜੀਤ ਸਿੰਘ ਖਾਲਸਾ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸਤਲੁਜ’ ਉੱਪਰ ਲਗਾਈ ਗਈ ਪਾਬੰਦੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਭਾਈ ਖਾਲੜਾ ਦੇ ਕਿਰਦਾਰ ਨਾਲ ਪੂਰਾ ਇਨਸਾਫ਼ ਹੋਇਆ ਹੈ […]

Continue Reading