*ਸ਼ੈਸ਼ਨ ਜੱਜ,ਵੱਲੋ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਦਿੱਤੇ ਗਏ*

ਲੋਹੀਆ ਖਾਸ 29 ਜੁਲਾਈ(ਰਾਜੀਵ ਕੁਮਾਰ ਬੂੱਬੁ)- ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਜੀਵ ਜੋਸ਼ੀ ਵੱਲੋਂ ਕੀਤੀ ਗਈ ਮੰਗ ਤੇ ਜ਼ਿਲ੍ਹਾ ਜਲੰਧਰ ਤੋ ਸ਼ੈਸ਼ਨ ਜੱਜ ਨਿਰਭੈਰ ਸਿੰਘ, ਸਿਵਿਲ ਜੱਜ ਪਰਿੰਦਰ ਸਿੰਘ ਅਤੇ ਸਕੱਤਰ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਟੀ ਡਾਕਟਰ ਗਗਨਦੀਪ ਕੌਰ ਵੱਲੋ ਨੇਕ ਉਪਰਾਲਾ ਕਰਦੇ ਹੋਏ ਇਲਾਕਾ ਲੋਹੀਆਂ ਖਾਸ ਦੇ ਮੰਡ ਖੇਤਰ […]

Continue Reading

*ਸਪੇਨ ਵਿਖ਼ੇ ( ਵਲੰਨਸੀਅਨ ਕਬੱਡੀ ਕੱਪ ਨੂੰ ) ਜਿੱਤਣ ਵਾਸਤੇ ਯੂਰਪੀਅਨ ਕਬੱਡੀ ਫੈਡਰੇਸ਼ਨ ਆਫ ਯੂਰਪ ਨਾਲ ਸਬੰਧਿਤ ਚੋਟੀ ਦੀਆਂ ਅੱਠ ਟੀਮਾਂ 9 ਸਤੰਬਰ ਨੂੰ ਕਰਨਗੀਆਂ ਜ਼ੋਰ ਅਜਮਾਇਸ਼ -ਭੱਟੀ, ਸਮਰਾ ਅਤੇ ਮੱਲੀ ਸਪੇਨ*

ਪੈਰਿਸ 28 ਜੁਲਾਈ ( ਦਾ ਮਿਰਰ ਪੰਜਾਬ) ਪੈਰਿਸ ਤੋਂ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਫਾਉਂਡਰ ਇਕਬਾਲ ਸਿੰਘ ਭੱਟੀ , ਰਿੰਕੂ ਸਮਰਾ ਬੈਲਜੀਅਮ ਅਤੇ ਦਵਿੰਦਰ ਸਿੰਘ ਮੱਲੀ ਸਪੇਨ ਨੇ ਮੀਡੀਆ ਨੂੰ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਪੇਨ ਵਿਖ਼ੇ ਨੌਂਅ ਸਤੰਬਰ ਨੂੰ ਇੱਕ ਬਹੁਤ ਹੀ ਸ਼ਾਨਦਾਰ ਕਬੱਡੀ ਟੂਰਨਾਮੈਂਟ ( ਵਲੰਸੀਅਨ ਕਬੱਡੀ ਕੱਪ […]

Continue Reading

*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਵੱਲੋਂ ‘ਕਾਰਗਿਲ ਵਿਜੇ ਦਿਵਸ’ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ- ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਨੂਰਪੁਰ) ਦੇ ਪੰਜਾਂ ਸਕੂਲਾਂ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ‘ਕਾਰਗਿਲ ਵਿਜੇ ਦਿਵਸ’ ਮਨਾਇਆ। ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸੱਤਵੀਂ ਜਮਾਤ ਦੇ ਬੱਚਿਆਂ ਨੇ ਸਲੋਗਨ ਲਿਖ ਕੇ […]

Continue Reading

*ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆਂ ਵਿਚ ਨਹੀਂ ਰਹੇ*

ਲੁਧਿਆਣਾ( ਦਾ ਮਿਰਰ ਪੰਜਾਬ)-ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆਂ ਵਿਚ ਨਹੀਂ ਰਹੇ। ਉਹ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਸਨ ਤੇ ਹਸਪਤਾਲ ਵਿਚ ਜੇਰੇ ਇਲਾਜ ਸਨ।ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਇਹ ਖਬਰ ਸੁਣਦੇ ਹੀ ਸੰਗੀਤ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ।ਸੁਰਿੰਦਰ ਸ਼ਿੰਦਾ ਦਾ ਅੱਜ ਡੀਐਮਸੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। […]

Continue Reading

*ਮੋਦੀ ਸਰਕਾਰ ਵੱਲੋਂ ਮਣੀਪੁਰ ਦੀਆਂ ਹਿਰਦੇਵੇਦਕ ਅਤੇ ਖੌਫਨਾਕ ਘਟਨਾਵਾਂ ਨੂੰ ਅਣਗੌਲਿਆਂ ਕਰਨਾ, ਘੱਟ ਗਿਣਤੀ ਕੌਮਾਂ ਵਾਸਤੇ ਖਤਰੇ ਦੀ ਘੰਟੀ —ਮੈਗੜਾ ਫਰਾਂਸ*

ਪੈਰਿਸ 26 ਜੁਲਾਈ ( ਭੱਟੀ ਫਰਾਂਸ ) ਭਾਰਤ ਸਰਕਾਰ ਬੇਸ਼ੱਕ ਇਹ ਰੌਲਾ ਪਾਉਣੋਂ ਨਹੀਂ ਥੱਕਦੀ ਕਿ ਪੂਰੀ ਦੁਨੀਆਂ ਵਿੱਚ ਭਾਰਤ ਹੀ ਇੱਕ ਅਜਿਹਾ ਦੇਸ਼ ਹੈ ਜਿਸਦੀ ਗਿਣਤੀ ਲੋਕਤੰਤਰ ਦੀ ਬਹਾਲੀ ਅਤੇ ਇਨਸਾਨੀਅਤ ਦੇ ਮੁਢਲੇ ਹੱਕਾਂ ਦੀ ਰਾਖੀ ਕਰਨ ਵਾਲੇ ਦੇਸ਼ਾਂ ਵਿੱਚ ਹੁੰਦੀ ਹੈ | ਪਰ ਇਹ ਨਿਰੀ ਪੂਰੀ ਕਹਿਣ ਵਾਲੀ ਗੱਲ ਹੈ, ਜਦਕਿ ਅਸਲੀਅਤ ਇਹ […]

Continue Reading

*ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵੇ ਵਾਲੇ ਇੰਗਲੈਂਡ ਦੀ ਫੇਰੀ ਦੌਰਾਨ ਸੰਗਤਾਂ ਦਾ ਪਿਆਰ ਕਬੂਲਦੇ ਹੋਏ*

 ਤਸਵੀਰ……..ਭਾਈ ਪਰਮਿੰਦਰ ਸਿੰਘ ਭੁਜੰਗੀ Birmingham (The Mirror Punjab)-ਧੰਨ ਧੰਨ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਤੋਂ ਵਰੋਸਾਏ ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵਾ ਵਾਲੇ ਕੁਝ ਦਿਨਾ ਤੋਂ ਇੰਗਲੈਂਡ ਫੇਰੀ ਉਪਰ ਹਨ। ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਦੇ ਸਚਖੰਡ ਜਾਣ ਤੋਂ ਬਾਅਦ ਉਹਨਾ ਦੀ ਇਹ ਪਹਿਲੀ ਇੰਗਲੈਂਡ ਫੇਰੀ ਹੈ […]

Continue Reading

*ਪੁਲੀਸ ਨੇ ਕੁੱਟਮਾਰ ਦੇ ਦੋਸ਼ ’ਚ ਮਾਮਲਾ ਕੀਤਾ ਦਰਜ , ਤਿੰਨ ਗ੍ਰਿਫ਼ਤਾਰ*

ਦੀਪਕ ਠਾਕੁਰ ਤਲਵਾਡ਼ਾ,24 ਜੁਲਾਈ-ਸਥਾਨਕ ਪੁਲੀਸ ਨੇ ਲੰਘੇ ਵੀਰਵਾਰ ਪੀਰ ਬਾਬੇ ਦੀ ਦਰਗਾਹ ’ਤੇ ਮੱਥਾ ਟੇਕਣ ਗਏ ਨੌਜਵਾਨਾਂ ’ਤੇ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਦਸਿਆ ਕਿ ਘਟਨਾਂ ਲੰਘੀ 20 ਤਾਰੀਕ ਦੀ ਹੈ। ਹਮਲੇ ’ਚ ਜ਼ਖ਼ਮੀ ਅਭਿਸ਼ੇਕ ਸੋਨੀ […]

Continue Reading

*ਵਾਹੀਯੋਗ ਜ਼ਮੀਨ ’ਤੇ ਖੁਦਾਈ ਅਤੇ ਮਾਈਨਿੰਗ ਕੰਡਾ ਲਾਉਣ ਦੇ ਵਿਰੋਧ ‘ਚ ਨਿੱਤਰੇ ਪਿੰਡ ਵਾਸੀ*

ਦੀਪਕ ਠਾਕੁਰ ਹਾਜੀਪੁਰ (ਤਲਵਾਡ਼ਾ) 24 ਜੁਲਾਈ-ਇੱਥੇ ਪਿੰਡ ਕੁਲੀਆਂ ਲੁਬਾਣਾ ਅਤੇ ਸੰਧਵਾਲ ਦੀਆਂ ਪੰਚਾਇਤਾਂ ਨੇ ਥਾਣਾ ਹਾਜੀਪੁਰ ਮੁਖੀ ਨੂੰ ਵਾਹੀਯੋਗ ਜ਼ਮੀਨ ’ਤੇ ਮਾਈਨਿੰਗ ਬੰਦ ਕਰਵਾਉਣ ਅਤੇ ਪੰਚਾਇਤੀ ਰੱਕਬੇ ’ਤੇ ਮਾਈਨਿੰਗ ਦਾ ਕੰਡਾ ਨਾ ਲਗਾਉਣ ਲਈ ਮੰਗ ਪੱਤਰ ਦਿੱਤਾ ਹੈ। ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਕਰੱਸ਼ਰ ਮਾਲਕ ’ਤੇ ਡਰਾਉਣ, ਧਮਕਾਉਣ ਅਤੇ ਹਥਿਆਰ ਦਿਖਾਉਣ ਦੇ ਦੋਸ਼ ਲਗਾਏ ਹਨ। […]

Continue Reading

*ਭੂ-ਮਾਫੀਆ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਸਾਡੀ ਕਰੋੜਾਂ ਦੀ ਜ਼ਮੀਨ ‘ਤੇ ਕੀਤਾ ਕਬਜ਼ਾ-ਨਿਧੀ ਸ਼ਰਮਾ*

ਜਲੰਧਰ (ਦਾ ਮਿਰਰ ਪੰਜਾਬ)-ਨਿਧੀ ਸ਼ਰਮਾ ਪਤਨੀ ਤਜਿੰਦਰ ਸਿੰਘ ਨਿਵਾਸੀ ਬਾਬਾ ਗਧੀਆ ਨੇ ਪ੍ਰਸ਼ਾਸਨ sunny ਨਰੰਗ, ਬਿੰਟਾ ਅਤੇ ਨਗਰ ਨਿਗਮ ਫਗਵਾੜਾ ਉੱਪਰ ਦੋਸ਼ ਲਗਾਏ ਹਨ ਕਿ ਇਨ੍ਹਾਂ ਨੇ ਮਿਲੀ ਭੁਗਤ ਕਰਕੇ ਸਾਡੀ ਜੱਦੀ ਜਮੀਨ ਉੱਤੇ ਕਬਜ਼ਾ ਕਰ ਲਿਆ ਹੈ। ਨਿਧੀ ਸ਼ਰਮਾ ਨੇ ਅੱਜ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਾਬਾ […]

Continue Reading

*ਆਪ ਦੇ ਰਾਜ ‘ਚ ਨਸ਼ੇ ਤੇ ਜਬਰ ਦਾ ਵਿਰੋਧ ਕਰਨ ‘ਤੇ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ*

ਜਲੰਧਰ (ਦਾ ਮਿਰਰ ਪੰਜਾਬ )-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਰਾਹੀਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਾਥੀ ਬਸਪਾ ਅਹੁਦੇਦਾਰਾਂ-ਵਰਕਰਾਂ ‘ਤੇ ਜਲੰਧਰ ਦਿਹਾਤੀ ਪੁਲਿਸ ਨੇ ਥਾਣਾ ਮਕਸੂਦਾਂ ‘ਚ ਝੂਠਾ ਹਾਈਵੇ ਐਕਟ ਦਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪਰਚਾ […]

Continue Reading