*ਪੰਜਾਬ ‘ਚ ਸਰਕਾਰ ਦੀ ਜਗਾਹ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦਾ ਰਾਜ, ਸਰਪੰਚ ਦੀ ਹੱਤਿਆ ਉਪਰੰਤ,ਅੰਮ੍ਰਿਤਸਰ ਪੁਲਿਸ ਥਾਣੇ ਤੇ ਵੀ ਹੋਇਆ ਹਮਲਾ, ——-ਭੱਟੀ, ਲਹਿਰਾ, ਡੋਗਰਾਂਵਾਲ ਅਤੇ ਭੁੰਗਰਨੀ*

ਪੈਰਿਸ /ਇਟਲੀ 18 ਦਸੰਬਰ (ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਯੂਰਪ ਅਤੇ ਯੂਥ ਦਲ ਦੇ ਨੇਤਾਵਾਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕੀ ਪੰਜਾਬ “ਚ ਸਰਕਾਰ ਨਾਮ ਦੀ ਕੋਈ ਚੀਜ ਨਹੀਂ ਹੈ, ਜਗਾਹ ਜਗਾਹ ਨਸ਼ਾ ਤਸਕਰ ਅਤੇ ਗੈਂਗਸਟਰ ਖੁੱਲੇਆਮ ਘੁੰਮ ਰਹੇ ਹਨ | ਪੰਜਾਬ ‘ਚ ਲਾ ਐਂਡ ਆਰਡਰ ਦੀ ਸਥਿਤੀ ਦਿਨੋਂ ਦਿਨ ਬਦ ਤੋਂ […]

Continue Reading

*ਇੰਨੋਸੈਂਟ ਹਾਰਟਸ ਕੈਂਟ-ਜੰਡਿਆਲਾ ਰੋਡ ਵਿਖੇ ‘ਦਿ ਗਿਗਲਜ਼ ਐਂਡ ਗੇਮਜ਼’ ਫਨ ਮੇਲਾ ਪੂਰੇ ਉਤਸ਼ਾਹ ਨਾਲ ਹੋਇਆ ਸੰਪੰਨ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ, ਕੈਂਟ-ਜੰਡਿਆਲਾ ਰੋਡ ਨੇ ‘ਵਿਬਗਿਓਰ’ ਥੀਮ ‘ਤੇ ਅਧਾਰਤ ਇੱਕ ਜੀਵੰਤ ਮਨੋਰੰਜਨ ਮੇਲਾ, ‘ਦਿ ਗਿਗਲਸ ਐਂਡ ਗੇਮਜ਼’ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਵਿਦਿਆਰਥੀਆਂ ਦੁਆਰਾ ਮਨਮੋਹਕ ਡਾਂਸ ਪੇਸ਼ ਕੀਤਾ ਗਿਆ, ਜਿਸ ਵਿੱਚ ਵਿਬਗਯੋਰ ਦੇ ਸੱਤ ਰੰਗਾਂ ਦੀ ਮਹੱਤਤਾ ਨੂੰ ਦਰਸਾਇਆ ਗਿਆ ਅਤੇ ਕੁਦਰਤ ਨਾਲ ਇੱਕਸੁਰਤਾ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਦੀ ਪ੍ਰਧਾਨਗੀ […]

Continue Reading

*ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਵਿਖੇ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ*

ਜਲੰਧਰ (ਜਸਪਾਲ ਕੈਂਥ)-ਬੀਤੇ ਦਿਨੀਂ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ (ਜੀਰੋ ਫੀਸ ) ਬਸਤੀ ਸ਼ੇਖ ਮਾਡਲ ਹਾਊਸ ਰੋਡ ਜਲੰਧਰ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿਚ ਸਕੂਲ ਦੇ ਮੁਖ ਸੇਵਾਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਤੋਂ ਇਲਾਵਾ ਸਮੂਹ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਸ੍ਰ.ਸੰਤੋਖ ਸਿੰਘ ( […]

Continue Reading

*ਪ੍ਰਮੁੱਖ ਚਾਰਟਰਡ ਅਕਾਊਂਟੈਂਟ ਯੋਗਿੰਦਰ ਕੁਮਾਰ ਸੂਦ ਡੀਏਵੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਆਫ ਪ੍ਰੈਕਟਿਸ ਕੀਤੇ ਗਏ ਨਿਯੁਕਤ*

ਜਲੰਧਰ (ਜਸਪਾਲ ਕੈਂਥ)-ਡੀ.ਏ.ਵੀ. ਯੂਨੀਵਰਸਿਟੀ, ਜਲੰਧਰ, ਨੇ ਸ਼੍ਰੀ ਯੋਗਿੰਦਰ ਕੁਮਾਰ ਸੂਦ, ਟੈਕਸੇਸ਼ਨ ਅਤੇ ਆਡਿਟ ਵਿੱਚ 50 ਸਾਲਾਂ ਦੀ ਪ੍ਰੋਫੈਸ਼ਨਲ ਵਿਸ਼ੇਸ਼ਤਾ ਵਾਲੇ ਇੱਕ ਉੱਘੇ ਚਾਰਟਰਡ ਅਕਾਊਂਟੈਂਟ ਦੀ ਨਿਯੁਕਤੀ ਦੀ ਘੋਸ਼ਣਾ ਕੀਤੀ ਹੈ, ਜੋ ਕਿ ਇਸਦੇ ਕਾਮਰਸ, ਬਿਜ਼ਨਸ ਮੈਨੇਜਮੈਂਟ ਅਤੇ ਅਰਥ ਸ਼ਾਸਤਰ ਵਿਭਾਗ ਵਿੱਚ ਪ੍ਰੋਫੈਸਰ ਆਫ ਪ੍ਰੈਕਟਿਸ ਵਜੋਂ ਨਿਯੁਕਤ ਕੀਤੇ ਗਏ । ਇਹ ਪਹਿਲ ਰਾਸ਼ਟਰੀ ਸਿੱਖਿਆ ਨੀਤੀ (NEP) […]

Continue Reading

*ਗ਼ਜ਼ਲਾਂ ਦੇ ਬਾਦਸ਼ਾਹ ਜਗਜੀਤ ਸਿੰਘ ਦੀ ਯਾਦ ਨੂੰ ਸਮਰਪਿਤ, ਪੈਰਿਸ ‘ਚ ( ਸੰਸਥਾ ਫਾਫੀ ) ਕਰਵਾਏਗੀ ਯਾਦਗਾਰੀ ਰਾਤਰੀ ਸਮਾਰੋਹ —-ਜੋਗਿੰਦਰ*

ਪੈਰਿਸ 4 ਦਸੰਬਰ (ਭੱਟੀ ਫਰਾਂਸ ) ਫਰਾਂਸ ‘ਚ ਵੱਸਦੇ ਭਾਰਤੀਆਂ ਵਾਸਤੇ, ਇੱਕੀ ਦਸੰਬਰ ਦੀ ਸ਼ਾਮ ਲੈ ਕੇ ਆਏਗੀ ਖੁਸ਼ੀਆਂ ਅਤੇ ਦਰਦ ਭਿੰਨਾਂ ਰਾਤਰੀ ਸਮਾਰੋਹ, ਜਿਹੜਾ ਕਿ ਗ਼ਜ਼ਲਾਂ ਦੇ ਬਾਦਸ਼ਾਹ ਮਰਹੂਮ ਜਗਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਹੋਵੇਗਾ | ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਫਾਫੀ ਨਾਮ ਦੀ ਸੰਸਥਾ ਦੇ ਮੁਖੀ ਜੋਗਿੰਦਰ ਕੁਮਾਰ ਨੇ ਦੱਸਿਆ […]

Continue Reading

*ਦਿੱਲੀ ਸਿੱਖ ਗੁਰਦੁਆਰਾ ਮੇਨੇਜਮੈਂਟ ਕਮੇਟੀ ਅਤੇ ਜੱਸਾ ਸਿੰਘ ਰਾਮਗੜੀਆ ਬੋਰਡ ਦਿੱਲੀ ਦੀ ਟੀਮ ਨੇ ਸਾਂਝੇ ਤੌਰ ਤੇ ਸਮਾਜ ਸੇਵੀ ਇਕਬਾਲ ਸਿੰਘ ਭੱਟੀ ਨੂੰ ਕੀਤਾ ਸਨਮਾਨਿਤ —ਕੁੰਡਲ ਅਤੇ ਨੋਨੀ*

ਪੈਰਿਸ / ਦਿੱਲੀ 01 ਦਸੰਬਰ (ਪੱਤਰ ਪ੍ਰੇਰਕ ) ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁਖੀ ਅਤੇ ਫਰਾਂਸ ਦੇ ਉਘੇ ਸਮਾਜ ਸੇਵੀ ਇਕਬਾਲ ਸਿੰਘ ਭੱਟੀ ਨੂੰ, ਜਿਹੜੇ ਕਿ ਇਨ੍ਹੀ ਦਿਨੀ, ਦਿੱਲੀ ਆਏ ਹੋਏ ਹਨ,ਦਾ, ਗੁਰਦੁਆਰਾ ਰਕਾਬ ਗੰਜ ਵਿਖ਼ੇ ਸਥਿਤ ਮਾਤਾ ਗੁਜਰੀ ਨਿਵਾਸ ਵਿਖ਼ੇ ਸਨਮਾਨ ਕੀਤਾ ਗਿਆ | ਉਨ੍ਹਾਂ ਦਾ ਇਹ ਸਨਮਾਨ ਉਨ੍ਹਾਂ ਦੀਆਂ ਸਮਾਜ ਪ੍ਰਤੀ ਨਿਭਾਈਆਂ […]

Continue Reading

*ਜਲਾਵਤਨੀ ਦੀ ਜਿੰਦਗੀ ਕੱਟ ਰਹੇ ਭਾਈ ਸ਼ਿੰਗਾਰਾ ਸਿੰਘ ਮਾਨ ਫਰਾਂਸ ਦੇ ਵੱਡੇ ਭ੍ਰਾਤਾ ਮੱਖਣ ਸਿੰਘ ਮਾਨ (82) ਦਾ ਹੋਇਆ ਦੇਹਾਂਤ, ਖਾਲਸਾ ਅਤੇ ਭੱਟੀ ਪ੍ਰੀਵਾਰ ਨੇ ਪ੍ਰਗਟਾਇਆ ਸ਼ੋਕ*

ਪੈਰਿਸ 01 ਦਸੰਬਰ (ਪੱਤਰ ਪ੍ਰੇਰਕ ) ਪੈਰਿਸ ‘ਚ ਵੱਸਦੇ ਭਾਈ ਸ਼ਿੰਗਾਰਾ ਸਿੰਘ ਮਾਨ, ਜਿਹੜੇ ਕਿ ਦਸਤਾਰ ਮਸਲੇ ਦੀ ਲੜਾਈ ਵੀ ਲੜ ਰਹੇ ਹਨ ਅਤੇ ਪਿਛਲੇ 40 ਸਾਲਾਂ ਤੋਂ ਜਲਾਵਤਨੀ ਦੀ ਜਿੰਦਗੀ ਵੀ ਫਰਾਂਸ ਵਿੱਚ ਰਹਿ ਕੇ ਬਤੀਤ ਕਰ ਰਹੇ ਹਨ, ਦੇ ਬਿਆਸੀ ਸਾਲਾ ਵੱਡੇ ਭ੍ਰਾਤਾ ਮੱਖਣ ਸਿੰਘ ਜੀ ਮਾਨ ਇਸ ਦੁਨੀਆਂ ਤੋਂ ਸਦਾ ਲਈ ਰੁਖ਼ਸਤ […]

Continue Reading

*ਸੰਤ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਬੇਗੋਵਾਲ ਦੀ ਕਮੇਟੀ ਵਲੋਂ ਮਿਲੀ ਸੇਵਾ ਨੂੰ ਖਿੜੇ ਮੱਥੇ ਕੀਤਾ ਪ੍ਰਵਾਨ, ਕਾਲਜ ਦੀ ਹੋਂਦ ਬਚਾਉਣ ਵਾਸਤੇ ਯੂਰਪ ਭਰ ਦੀਆਂ ਸੰਗਤਾਂ ਦਾ ਮੰਗਾਂਗੇ ਸਾਥ —-ਭੱਟੀ*

*ਸੰਤ ਪ੍ਰੇਮ ਸਿੰਘ ਕਰਮਸਰ.ਖਾਲਸਾ.ਕਾਲਜ ਬੇਗੋਵਾਲ ਦੇ ਪ੍ਰਬੰਧਕਾਂ ਨੇ, ਕਾਲਜ ਦੀ ਮਾਲੀ ਹਾਲਤ ਨੂੰ ਸੁਧਾਰਨ ਵਾਸਤੇ, ਇਕਬਾਲ ਸਿੰਘ ਭੱਟੀ ਦੀ ਨੁਮਾਇੰਦਗੀ ‘ਚ ਬਣਾਈ ਹੈ ਛੇਅ ਮੈਂਬਰੀ ਯੂਰਪੀਅਨ ਕਮੇਟੀ*   ਪੈਰੀਸ 01 ਦਸੰਬਰ (ਪੱਤਰ ਪ੍ਰੇਰਕ ) ਬੀਤੇ ਮੰਗਲਵਾਰ ਭਾਵ 26 ਨਵੰਬਰ ਨੂੰ ਕਾਲਜ ਦੀ ਐਡਹਾਕ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਕਾਲਜ ਦੇ ਪ੍ਰਧਾਨ ਹਰਜੀਤ ਸਿੰਘ ਯੂ. ਐਸ. […]

Continue Reading

*कपूरथला-गांव कोलिया वाल में आखों का मुफत कैंप कल*

कपूरथला (jaspal kainth)- साबका सरपंच सोहन सिंह ढोट एवं माता ठाकुर कौर की याद में कुलवंत सिंह शाह एवं उनके परिवार की तरफ से अपने पैतृक गांव कोलियवाल में एक दिसंबर को आखों का मुफत कैंप लगाया जा रहा है, जिस दौरान थिंद अस्पताल जालंधर के डाकटर मरीजों की आखों की जांच करेगे और जरुरतमंद […]

Continue Reading

*पेमा (PEMA) की सदस्यता अभियान एक बार फिर से शुरू ,कार्यकारणी द्वारा गठित मेंबरशिप कमेटी की पहली बैठक*

Jalandhar (jaspal kainth)-पत्रकारों के हितों की रक्षा एवं उनकी समस्याओ के समाधान हेतु काम करने वाली पंजाब की सबसे बड़ी एसोसिएशन (ASSOCIATION) पेमा (PEMA) की सदस्यता अभियान (MEMBERSHIP DRIVE) एक बार फिर से कुछ समय के लिए शुरू किया गया है। कार्यकारणी द्वारा गठित मेंबरशिप कमेटी (MEMBERSHIP COMMITTEE) की पहली बैठक बुधवार को आयोजित की […]

Continue Reading