*ਬ੍ਰਾਹਮਣ ਸਭਾ ਪੰਜਾਬ ਨੇ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦੀ ਕੀਤੀ ਅਪੀਲ*

ਜਲੰਧਰ- (ਜਸਪਾਲ ਕੈਂਥ)-ਬ੍ਰਾਹਮਣ ਸਭਾ ਪੰਜਾਬ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਿੱਤਰੀ ਹੈ।ਬ੍ਰਾਹਮਣ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਸ਼ੇਖਰ ਸ਼ੁਕਲਾ ਤੇ ਹੋਰ ਅਹੁਦੇਦਾਰਾਂ ਨੇ ਪ੍ਰੇਸ ਕਲੱਬ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ.ਚਰਨਜੀਤ ਸਿੰਘ ਚੰਨੀ ਜੋ ਕਿ ਸਾਰੇ ਸਮਾਜਾ ਦੇ ਹਿਤੈਸ਼ੀ ਹਨ,ਨੇ ਮੁੱਖ […]

Continue Reading

*ਆਪ ਦੇ ਵੱਡੇ ਲੀਡਰ ਸੁੱਖਾ ਸਗਨੇਵਾਲ ਬਸਪਾ ’ਚ ਸ਼ਾਮਲ, ਐਡਵੋਕੇਟ ਬਲਵਿੰਦਰ ਕੁਮਾਰ ਦੀ ਸਥਿਤੀ ਮਜ਼ਬੂਤ*

ਜਲੰਧਰ (ਜਸਪਾਲ ਕੈਂਥ)-ਬਸਪਾ ਦੀ ਜਲੰਧਰ ਲੋਕਸਭਾ ਸੀਟ ’ਤੇ ਪਕੜ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਜਲੰਧਰ ਤੋਂ ਆਪ ਦੇ ਵੱਡੇ ਲੀਡਰ ਸੁੱਖਾ ਸਗਨੇਵਾਲ, ਜੋ ਕਿ ਫਿਲੌਰ ਨਾਲ ਸਬੰਧਤ ਹਨ, ਆਪਣੇ ਸੈਂਕੜੇ ਸਾਥੀਆਂ ਸਮੇਤ ਬਸਪਾ ’ਚ ਸ਼ਾਮਲ ਹੋ ਗਏ। ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਸੁੱਖਾ ਸਗਨੇਵਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ […]

Continue Reading

*ਖੁਸ਼ਹਾਲੀ ਤੇ ਲੋਕ ਪੱਖੀ ਮਾਹੌਲ ਸਿਰਜਣ ਲਈ ਬਸਪਾ ਨੂੰ ਇੱਕ ਮੌਕਾ ਦੇਣ ਜਲੰਧਰ ਵਾਸੀ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਜਸਪਾਲ ਕੈਂਥ)- ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਲੋਕਾਂ ਨੇ ਜਿਨ੍ਹਾਂ ਵੀ ਪਾਰਟੀਆਂ ਨੂੰ ਵੋਟਾਂ ਪਾ ਕੇ ਸੱਤਾ ਸੌਂਪੀ, ਉਨ੍ਹਾਂ ਨੇ ਜਨਤਾ ਨੂੰ ਹੀ ਦਬਾਉਣ ਦਾ ਕੰਮ ਕੀਤਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਸ਼ਹਿਰ ’ਚ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।  ਉਨ੍ਹਾਂ ਕਿਹਾ ਕਿ ਕਾਂਗਰਸ […]

Continue Reading

*ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਦੇ ਨਸ਼ਾ ਤਸਕਰਾਂ ਨਾਲ ਸਿੱਧੇ ਸੰਬੰਧ- ਗੁਰਚਰਨ ਸਿੰਘ ਚੰਨੀ*

ਜਲੰਧਰ, 26 ਮਈ (ਜਸਪਾਲ ਕੈਂਥ) – ‘ਕਾਂਗਰਸ ਵੱਲੋਂ ਨਸ਼ਿਆਂ ਖਿਲਾਫ ਬਿਆਨਬਾਜੀ ਸਿਰਫ ਮੱਗਰਮੱਛ ਦੇ ਹੰਝੂ ਹਨ, ਅਸਲੀਅਤ ਇਹ ਹੈ ਕਿ ਕਾਂਗਰਸ ਦਾ ਅਤੇ ਨਸ਼ਾ ਤਸਕਰਾਂ, ਅਪ੍ਰਾਧਿਕ ਲੋਕਾਂ ਦਾ ਇਕ ਅਟੁੱਟ ਗਠਜੋੜ ਹੈ, ਜੋ ਚਰਚਿਤ ਅਪ੍ਰਾਧੀ ਤੇ ਨਸ਼ਾ ਤਸਕਰੀ ਨਾਲ ਕਿਥਤ ਤੌਰ ‘ਤੇ ਜੁੜੇ ਸੂਰਜ ਲਾਹੌਰੀਆ ਤੇ ਬੌਬੀ ਨਾਲ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਸਟੇਜ […]

Continue Reading

*ਮੁਲਾਜ਼ਮਾਂ ਦੀਆਂ ਮੰਗਾਂ ਦਾ ਬਸਪਾ ਸਮਰਥਨ ਕਰਦੀ ਹੈ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਜਸਪਾਲ ਕੈਂਥ)- ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਦੀਆਂ ਮੰਗਾਂ ਦਾ ਬਸਪਾ ਸਮਰਥਨ ਕਰਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਸਰਕਾਰਾਂ ਨੇ ਸਰਕਾਰੀ ਖੇਤਰ ਦੇ ਦਾਇਰੇ ਨੂੰ […]

Continue Reading

*ਜਲੰਧਰ ਦੇ ਲੋਕ ਇਸ ਵਾਰ ਬਸਪਾ ਨੂੰ ਮੌਕਾ ਦੇਣ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਜਸਪਾਲ ਕੈਂਥ)- ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਸ਼ਹਿਰ ’ਚ ਪੈਦਲ ਮਾਰਚ ਕੀਤਾ। ਇਸ ਦੌਰਾਨ ਉਨ੍ਹਾਂ ਜਲੰਧਰ ਦੇ ਵਪਾਰੀਆਂ-ਦੁਕਾਨਦਾਰਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਤੋਂ ਸਮਰਥਨ ਮੰਗਿਆ। ਇਸ ਮੌਕੇ ਵਪਾਰੀਆਂ-ਦੁਕਾਨਦਾਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪੈਦਲ ਮਾਰਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਸੱਤਾ […]

Continue Reading

*ਜਲੰਧਰ ਦੇ ਲੋਕਾਂ ਦਾ ਰੁਝਾਨ ਬਸਪਾ ਵੱਲ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਜਸਪਾਲ ਕੈਂਥ)- ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਫਿਲੌਰ ’ਚ ਮੀਟਿੰਗਾਂ ਕੀਤੀਆਂ। ਇਸ ਮੌਕੇ ਥਾਂਹ-ਥਾਂਹ ’ਤੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਨ੍ਹਾਂ ਮੀਟਿੰਗਾਂ ਦੌਰਾਨ ਕਈ ਕਾਂਗਰਸੀ ਤੇ ਆਪ ਆਗੂ-ਵਰਕਰ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਬਸਪਾ ’ਚ ਸ਼ਾਮਲ ਹੋ ਗਏ। ਐਡਵੋਕੇਟ ਬਲਵਿੰਦਰ ਕੁਮਾਰ ਨੇ ਸਿਰੋਪੇ ਪਾ ਕੇ ਉਨ੍ਹਾਂ ਨੂੰ […]

Continue Reading

*ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੀਆਂ ਜਲੰਧਰ ਸ਼ਹਿਰ ’ਚ ਮੀਟਿੰਗਾਂ ਨੇ ਧਾਰਿਆ ਰੈਲੀਆਂ ਦਾ ਰੂਪ*

ਜਲੰਧਰ (ਜਸਪਾਲ ਕੈਂਥ)-: ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਸ਼ਹਿਰ ’ਚ ਵੱਖ-ਵੱਖ ਜਗ੍ਹਾ ’ਤੇ ਮੀਟਿੰਗਾਂ ਕੀਤੀਆਂ। ਇਸ ਦੌਰਾਨ ਹੋਏ ਭਾਰੀ ਇਕੱਠਾਂ ਕਰਕੇ ਮੀਟਿੰਗਾਂ ਨੇ ਰੈਲੀਆਂ ਦਾ ਰੂਪ ਧਾਰ ਲਿਆ। ਇਸ ਮੌਕੇ ਸੰਬੋਧਿਤ ਕਰਦੇ ਹੋਏ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਪੇਂਡੂ ਤੇ ਸ਼ਹਿਰੀ ਹਲਕਿਆਂ ’ਚ ਲੋਕਾਂ ਦੇ […]

Continue Reading

*ਦਿਓਲ ਨਗਰ ਜਲੰਧਰ ਵਾਸੀਆਂ ਨੇ ਕੀਤੀ ਕੇਪੀ ਦੇ ਹੱਕ ਚ ਭਰਵੀ ਮੀਟਿੰਗ*

ਜਲੰਧਰ (ਜਸਪਾਲ ਕੈਂਥ)-ਅੱਜ ਹਲਕਾ ਵੈਸਟ ਦੇ ਦਿਉਲ ਨਗਰ ਦੇ ਸਰਕਲ ਪ੍ਰਧਾਨ ਬਰਿੰਦਰਪਾਲ ਸਿੰਘ ਦੇ ਘਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੋਹਿੰਦਰ ਸਿੰਘ ਕੇਪੀ ਜੀ ਦੀ ਟੀਮ ਵਲੋ ਮਨਜਿੰਦਰ ਮੰਨਾ ਜੀ ,ਹਰਜਾਪ ਸੰਘਾ ਜੀ ਇੰਚਾਰਜ ਹਲਕਾ ਕੈਂਟ ਅਤੇ ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਗੱਗੀ ਜੀ ਦੀ ਅਗਵਾਈ ਚ ਹੋਈ ਜਿੱਥੇ ਇਲਾਕੇ ਦੇ ਮੋਤਵਾਰ ਸੱਜਣਾ ਨੇ ਅਕਾਲੀ ਦਲ […]

Continue Reading

*ਫਰਾਂਸ ਦੇ ਗੁਰਦੁਆਰਿਆਂ ਦੀ ਸਾਧ ਸੰਗਤ ਦੀ ਬਦੌਲਤ ਹੀ ਫਰਾਂਸ ਵਿੱਚ ਇਸ ਸਾਲ ਹੁਣ ਤੱਕ ਹੋਈਆਂ ਸੋਲਾਂ ਮੌਤਾਂ ਦਾ ਕਿਰਿਆ ਕਰਮ ਕਰਨ ਵਿੱਚ ਸੰਸਥਾ ਸਫਲ ਹੋਈ–ਸਚਾਈ*

ਦੋ ਹਜਾਰ ਚੌਵੀ ਵਿੱਚ ਫਰਾਂਸ ‘ਚ ਸਿਰਫ ਸਾਢੇ ਚਾਰ ਮਹੀਨਿਆਂ ਵਿੱਚ ਹੀ ਹੋਈਆਂ ਸੋਲਾਂ ਮੌਤਾਂ, ਜਿਨ੍ਹਾਂ ਵਿੱਚੋਂ ਬਾਰਾਂ ਦੀ ਮੌਤ, ਹਾਰਟ ਅਟੈਕ ਨਾਲ ਹੋਈ —ਭੱਟੀ ਫਰਾਂਸ |  ਇਨ੍ਹਾਂ ਸੋਲਾਂ ਵਿੱਚੋਂ, ਰਾਕੇਸ਼ ਕੁਮਾਰ, ਕਮਲਜੀਤ ਸਿੰਘ ਅਤੇ ਰਿੰਕੂ ਤੋਂ ਬਿਨਾਂ ਸਾਰਿਆਂ ਦਾ ਜਾਂ ਤਾਂ ਸਸਕਾਰ ਹੋ ਚੁੱਕਾ ਹੈ, ਜਾਂ ਫਿਰ ਉਨ੍ਹਾਂ ਦੀਆਂ ਮਿਰਤਕ ਦੇਹਾਂ ਭਾਰਤ ਭੇਜੀਆਂ ਜਾ […]

Continue Reading