*ਜੌਹਰ-ਏ-ਸ਼ਮਸ਼ੀਰ ਸਮਾਗਮ ਦੀ ਸ੍ਰੀ ਅੰਮ੍ਰਿਤਸਰ ਵਿਖੇ ਧੂਮ ਮਚਾਈ ,ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਸਮਾਗਮ,ਖਾਲਸਾ ਨੇ ਗਤਕਾ ਖੇਡ ਦੇ ਮਾਹਿਰਾਂ ਨੂੰ ਸਨਮਾਨਿਤ ਕੀਤਾ*

ਅੰਮ੍ਰਿਤਸਰ(ਜਸਪਾਲ ਕੈਂਥ)-ਸ੍ਰੀ ਅੰਮ੍ਰਿਤਸਰ ਸਾਹਿਬ – ਬੀਤੇ ਦਿਨੀਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਏ ਭਾਈ ਮਨਜੀਤ ਸਿੰਘ ਗਤਕਾ ਮਾਸਟਰ ਵਲੋਂ ਕਰਵਾਏ “ਜੌਹਰ-ਏ-ਸ਼ਮਸ਼ੀਰ” ਸਮਾਗਮ ਨੇ ਸਿੱਖ ਸਭਿਆਚਾਰ ਅਤੇ ਗਤਕਾ ਸ਼ਸ਼ਤਰ ਵਿਦਿਆ ਦੀ ਖੇਡ ਦੀ ਰੌਣਕ ਨੂੰ ਵਧਾਇਆ। ਇਸ ਸਮਾਗਮ ਵਿੱਚ 201 ਪ੍ਰਤੀਯੋਗੀਆਂ ਨੇ ਹਿੱਸਾ ਲਿਆ, ਜੋ ਕਿ ਇੱਕ ਵੱਡੀ ਗਿਣਤੀ ਸੀ। ਇਹ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ […]

Continue Reading

*ਪਤਾਰਾ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਕੱਲ ਸੋਮਵਾਰ ਨੂੰ ਮਰਨ ਵਰਤ ਤੇ ਬੈਠੇਗਾ ਪਿ੍ਆ ਦਾ ਪਰਿਵਾਰ*

ਜਲੰਧਰ ਅਕਤੂਬਰ (ਕ੍ਰਾਈਮ ਡਿਸਕ) ਨਜ਼ਦੀਕੀ ਪਿੰਡ ਤੱਲਣ ਵਿੱਚ ਜ਼ੋ 18 ਮਈ ਨੂੰ ਨੈਸ਼ਨਲ ਖਿਡਾਰਨ ਪਿ੍ਆ ਅਤੇ ਉਸ ਦੇ ਪਰਿਵਾਰ ਨਾਲ ਕੁੱਟਮਾਰ ਹੋਈ ਸੀ ਉਸ ਮਾਮਲੇ ਵਿੱਚ 8 ਅਗਸਤ ਨੂੰ ਕਰੋਸ ਹੋਣ ਦੇ ਬਾਵਜੂਦ ਵੀ ਪਤਾਰਾ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਪਤਾ ਨਹੀਂ ਕਿਉਂ ਗੁਰੇਜ਼ ਕਰ ਰਹੀ ਹੈ ਤੇ ਉਚ-ਅਧਿਕਾਰੀਆ ਨੂੰ ਟੋਪੀਆਂ ਪਾ ਰਹੀ ਹੈ […]

Continue Reading

*ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਮਨਾਇਆ ਕਰਵਾਚੌਥ ਦਾ ਤਿਉਹਾਰ*

ਜਲੰਧਰ (ਜਸਪਾਲ ਕੈਂਥ)-ਇਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਦੇ ਕਲਚਰਲ ਕਲੱਬ ਵੱਲੋਂ ‘ਏਕ ਭਾਰਤ ਸ੍ਰੇਸ਼ਠ ਭਾਰਤ’ ਵਿਸ਼ੇ ’ਤੇ ਮਹਿੰਦੀ ਡਿਜ਼ਾਈਨ ਅਤੇ ਨੇਲ ਆਰਟ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਪ੍ਰਤੀਕਾਤਮਕ ਪਰੰਪਰਾਗਤ ਡਿਜ਼ਾਈਨਾਂ ਨੂੰ ਮੁੜ ਸੁਰਜੀਤ ਕਰਨਾ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਰੀਤੀ-ਰਿਵਾਜਾਂ ਨੂੰ ਪ੍ਰਦਰਸ਼ਿਤ ਕਰਨਾ ਹੈ, ਇਸ ਤਰ੍ਹਾਂ ਵਿਦਿਆਰਥੀਆਂ ਨੂੰ […]

Continue Reading

*ਦਿਸ਼ਾ – ਐਨ ਇਨੀਸ਼ਿਏਟਿਵ’ ਦੇ ਤਹਿਤ ‘ਵਰਲਡ ਸਾਈਟ ਡੇ’ ਦੇ ਮੌਕੇ ‘ਤੇ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਅਤੇ ਜਾਗਰੂਕਤਾ ਮੁਹਿੰਮ ਦਾ ਕੀਤਾ ਗਿਆ ਆਯੋਜਨ*

ਜਲੰਧਰ (ਜਸਪਾਲ ਕੈਂਥ)-ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸਟ ਦੀ ‘ਦਿਸ਼ਾ – ਐਨ  ਇਨੀਸ਼ਿਏਟਿਵ’ ਦੇ ਤਹਿਤ ‘ਲਵ ਯੂਵਰ ਆਇਜ਼’ ਨਾਮਕ ਜਾਗਰੂਕਤਾ ਮੁਹਿੰਮ ‘ਵਰਲਡ ਸਾਈਟ ਡੇ’ ਮਨਾਉਣ ਲਈ ਸ਼ੁਰੂ ਕੀਤੀ ਗਈ। ਇਸ ਮੁਹਿੰਮ  ਵਜੋਂ ਅੱਖਾਂ ਦੀ ਸਿਹਤ , ਬਚਾਵ ਅਤੇ ਦੇਖਭਾਲ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਲਈ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਅਤੇ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ […]

Continue Reading

*ਇੰਨੋਸੈਂਟ ਹਾਰਟਸ ਸਕੂਲ ਵਿੱਚ “ਨਸ਼ੇ ਦੇ ਮਾੜੇ ਪ੍ਰਭਾਵ” ਵਿਸ਼ੇ ’ਤੇ ਜਾਗਰੂਕਤਾ ਸੈਸ਼ਨ ਆਯੋਜਿਤ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ, ਨੂਰਪੁਰ ਰੋਡ ਕੈਂਪਸ ਵਿੱਚ “ਨਸ਼ੇ ਦੇ ਮਾੜੇ ਪ੍ਰਭਾਵ” ਵਿਸ਼ੇ ’ਤੇ ਇੱਕ ਖ਼ਾਸ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਦਾ ਸੰਚਾਲਨ ਸਥਾਨਕ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫ਼ਸਰ (ਐਸ.ਐਚ.ਓ.) ਸ੍ਰੀ ਯਾਦਵਿੰਦਰ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੂੰ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਦੁਰਪਯੋਗ ਦੇ ਹਾਨੀਕਾਰਕ ਨਤੀਜਿਆਂ ਬਾਰੇ ਜਾਗਰੂਕ ਕੀਤਾ।ਸਕੂਲ ਦੀ […]

Continue Reading

*ਦਿੱਲੀ ਏਅਰਪੋਰਟ ’ਤੇ ਸਿੱਖ ਆਗੂ ਜੀਵਨ ਸਿੰਘ ਨਾਲ ਨਸਲਵਾਦੀ ਵਿਹਾਰ,ਸਿੱਖ ਕੌਮ ਦਾ ਅਪਮਾਨ -ਖਾਲਸਾ*

ਜਲੰਧਰ (ਜਸਪਾਲ ਕੈਂਥ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ ਬੀਤੇ ਦਿਨੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਤਾਮਿਲਨਾਡੂ ਮੂਲ ਦੇ ਸਿੱਖ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਸਰਦਾਰ ਜੀਵਨ ਸਿੰਘ ਨਾਲ ਇੱਕ ਅਜਿਹੀ ਸ਼ਰਮਨਾਕ ਅਤੇ ਚਿੰਤਾਜਨਕ ਘਟਨਾ ਵਾਪਰੀ, ਜਿਸ ਨੇ ਸਿੱਖ ਕੌਮ ਦੇ ਦਿਲਾਂ ਨੂੰ ਠੇਸ ਪਹੁੰਚਾਈ ਅਤੇ ਦੇਸ਼ ਦੇ ਸੰਵਿਧਾਨਕ ਮੁੱਲਾਂ ਨੂੰ ਚੁਣੌਤੀ ਦਿੱਤੀ। ਇਹ […]

Continue Reading

*ਸਿੱਖ ਸੇਵਕ ਸੁਸਾਇਟੀ ਨੇ ਹੜ ਪੀੜਤ ਪਿੰਡ ਮੰਡਾਲਾ ਛੰਨਾ ਵਿਚ ਮੈਡੀਕਲ ਕੈਂਪ ਲਗਾਇਆ-ਖਾਲਸਾ*

ਜਲੰਧਰ (ਜਸਪਾਲ ਕੈਂਥ)-ਬੀਤੇ ਛਨੀਵਾਰ ਗੁਰਦੁਆਰਾ ਸਿੰਘ ਸਭਾ ਮੰਡਿਆਲਾ ਛੰਨਾ ਵਿਖੇ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਆਲੇ ਦੁਆਲੇ ਹੜ ਪੀੜਤਾਂ ਪਿੰਡਾਂ ਲਈ  7 ਘੰਟੇ ਲਈ ਵਿਸ਼ਾਲ  ਮੈਡੀਕਲ ਕੈਂਪ ਲਗਾਇਆ ਗਿਆ ਹੈ ਤੇ ਗੁਰਦੁਆਰੇ ਵਿਚ ਸੰਗਤ ਲਈ ਤੇ ਧੂਸੀ ਬੰਨ ਉਪਰ ਸੇਵਾ ਕਰ ਰਹੀ ਸੰਗਤ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ। ਹੜ ਪੀੜਤਾਂ ਨੂੰ ਰਾਹਿਤ ਸਮਗਰੀ,ਕਪੜੇ ਵੰਡੇ […]

Continue Reading

*ਬਿਰਦੀ ਜਠੇਰੇ ਸੁੱਚੀ ਪਿੰਡ ਦਾ ਸਲਾਨਾ ਮੇਲਾ ਸ਼ਰਧਾ ਪੂਰਵਕ ਕਰਵਾਇਆ ਗਿਆ, ਦੇਸ਼- ਵਿਦੇਸ਼ ਦੀਆਂ ਹਜਾਰਾਂ ਸੰਗਤਾ ਹੋਈਆਂ ਨਤਮਸਤਕ*

ਜਲੰਧਰ (ਜਸਪਾਲ ਕੈਂਥ)- . ਬਿਰਦੀ ਜਠੇਰੇ ਪ੍ਰੰਬਧਕ ਕਮੇਟੀ ਸੁੱਚੀ ਪਿੰਡ ਵਲੋਂ  ਸਮੁੂਹ ਸੰਗਤ ਤੇ ਨਗਰ ਦੇ ਸਹਿਯੋਗ ਨਾਲ ਸਲਾਨਾ ਮੇਲਾ ਬਹੁਤ ਹੀ ਸ਼ਰਧਾ ਪੂਰਵਕ ਤੇ ਉਤਸ਼ਾਹ ਨਾਲ ਪ੍ਰਧਾਨ ਗੁਰਦਿਆਲ ਬਿਰਦੀ ਦੀ ਅਗਵਾਈ ਵਿੱਚ ਕਰਵਾੀਆ ਗਿਆ । ਇਸ ਦੀ ਜਾਣਕਾਰੀ ਜਨਰਲ ਸਕੱਤਰ ਦਇਆ ਰਾਮ ਬਿਰਦੀ ਨੇ ਦਸਿਆ ਇਸ ਵਿਸ਼ਾਲ ਮੇਲੇ ਵਿੱਚ  ਹਜਾਰਾਂ  ਸੰਗਤਾ ਦਰਬਾਰ ਤੇ ਨਤਮਸਤਕ […]

Continue Reading

*ਬਿਰਦੀ ਜਠੇਰੇ ਸੁੱਚੀ ਪਿੰਡ ਦਾ ਸਲਾਨਾ ਮੇਲਾ 21 ਨੂੰ*

ਜਲੰਧਰ (ਜਸਪਾਲ ਕੈਂਥ)-  ਬਿਰਦੀ ਜਠੇਰੇ ਪ੍ਰੰਬਧਕ ਕਮੇਟੀ ਸੁੱਚੀ ਪਿੰਡ ਦੀ ਇੱਕ ਵਿਸ਼ੇਸ ਬੈਠਕ ਸਥਾਨਕ ਦਰਬਾਰ ਪ੍ਰਧਾਨ ਗੁਰਦਿਆਲ ਬਿਰਦੀ ਦੀ ਅਗਵਾਈ ਵਿੱਚ ਕੀਤੀ ਗਈ । ਸਮੂਹ ਸੰਗਤ ਤੇ ਨਗਰ ਦੇ ਸਹਿਯੋਗ ਨਾਲ ਇਹ ਵਿਸ਼ਾਲ ਮੇਲਾ 21 ਸੰਤਬਰ ਦਿਨ ਅੇੈਤਬਾਰ ਨੂੰ  ਕਰਵਾਇਆ  ਜਾ ਰਿਹਾ ਹੈ । ਇਸਦੀ ਜਾਣਕਾਰੀ ਦਿੰਦਿਆਂ  ਕਮੇਟੀ ਦੇ ਜਨਰਲ ਸੱਕਤਰ ਦਇਆ ਰਾਮ ਬਿਰਦੀ ਨੇ […]

Continue Reading

*ਸਿੱਖ ਸੇਵਕ ਸੁਸਾਇਟੀ ਵਲੋਂ ਹੜਾਂ ਕਾਰਣ ਟਾਪੂ ਬਣੇ ਪਿੰਡ ਮੁੰਡੀ ਕਾਲੂ ਨੂੰ ਰਾਹਿਤ ਲਈ ਕਿਸ਼ਤੀ ਭੇਟ ਕੀਤੀ-ਖਾਲਸਾ*

ਜਲੰਧਰ( ਜਸਪਾਲ ਕੈਂਥ)-ਪੰਜਾਬ ਦੇ ਦੁਆਬੇ ਕਪੂਰਥਲਾ, ਜਲੰਧਰ ਅਤੇ ਸੁਲਤਾਨਪੁਰ ਲੋਧੀ ਪਿੰਡਾਂ ਵਿਚ ਹੜ੍ਹਾਂ ਨੇ ਅਜਿਹਾ ਕਹਿਰ ਮਚਾਇਆ ਹੈ ਕਿ ਪਿੰਡਾਂ ਦੀਆਂ ਗਲੀਆਂ, ਖੇਤਾਂ , ਸੜਕਾਂ ਦੇ ਰਾਹ—ਸਭ ਕੁਝ ਪਾਣੀ ਵਿਚ ਡੁੱਬ ਗਏ ਹਨ। ਮੰਡ ਇਲਾਕਿਆਂ ਵਿਚ ਹੜ੍ਹ ਦੇ ਪਾਣੀ ਨੇ ਕਈ ਪਿੰਡਾਂ ਦਾ ਖਤਰਨਾਕ ਉਜਾੜਾ ਕਰ ਦਿਤਾ ਹੈ।ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਪੂਰਥਲਾ ਦੇ ਪਿੰਡਾਂ—ਅਸੀਕਲਾਂ, […]

Continue Reading