*ਅਮਰੀਕਾ ਵਿੱਚ ਸਵਰਨਜੀਤ ਸਿੰਘ ਖਾਲਸਾ ਦੇ ਮੇਅਰ ਬਣਨ ਉਪਰੰਤ ਸਵਾਮੀ ਸ਼ਾਂਤਾਨੰਦ ਵੱਲੋਂ ਸਿਰੋਪਾਓ ਨਾਲ ਸਨਮਾਨ*

ਜਲੰਧਰ (ਜਸਪਾਲ ਕੈਂਥ )-ਅਮਰੀਕਾ ਵਰਗੇ ਸੁਪਰ ਪਾਵਰ ਦੇਸ਼ ਵਿੱਚ ਸਿੱਖ ਨੌਜਵਾਨ ਦੀ ਉੱਚੀ ਪਦਵੀ ਨੂੰ ਪ੍ਰਾਪਤ ਕਰਨ ਵਾਲੀ ਖ਼ਬਰ ਨੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀਆਂ ਦੀ ਲਹਿਰ ਛੇੜ ਦਿੱਤੀ ਹੈ। ਸਵਾਮੀ ਉਦਾਸੀ ਸੰਪਰਦਾ ਦੇ ਮੁਖੀ ਸਵਾਮੀ ਸ਼ਾਂਤਾਨੰਦ ਜੀ ਨੇ ਜਲੰਧਰ ਦੇ ਪ੍ਰਸਿੱਧ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੂੰ ਉਨ੍ਹਾਂ ਦੇ ਪੁੱਤਰ ਸ. ਸਵਰਨਜੀਤ ਸਿੰਘ ਖ਼ਾਲਸਾ ਦੇ […]

Continue Reading

*ਪੰਜਾਬ ’ਚ ਸਰਕਾਰ ਬਦਲੀ, ਪਰ ਲੋਕਾਂ ਦੇ ਹਾਲਾਤ ਨਹੀਂ ਬਦਲੇ : ਕੁਮਾਰੀ ਮਾਇਆਵਤੀ*

ਜਲੰਧਰ/ਚੰਡੀਗੜ੍ਹ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਵੱਲੋਂ ਅੱਜ ਮੰਗਲਵਾਰ ਨੂੰ ਦਿੱਲੀ ਵਿਖੇ ਬਸਪਾ ਦੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਯੂਨਿਟ ਦੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਰਬ ਸਮਾਜ ’ਚ ਪਾਰਟੀ ਦੇ ਆਧਾਰ ਨੂੰ ਵਧਾਉਣ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਬਾਰੇ ਰਿਪੋਰਟ ਵੀ ਹਾਸਲ ਕੀਤੀ ਅਤੇ […]

Continue Reading

*ਝੂਠੇ ਪਰਚਿਆਂ ਤੇ ਨਜਾਇਜ਼ ਗ੍ਰਿਫ਼ਤਾਰੀਆਂ ਦੇ ਵਿਰੋਧ ‘ਚ ਬਸਪਾ ਦਾ ਆਪ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ ਪ੍ਰਦਰਸ਼ਨ*

ਜਲੰਧਰ (ਜਸਪਾਲ ਕੈਂਥ)-ਵਿਧਾਨਸਭਾ ਹਲਕਾ ਕਰਤਾਰਪੁਰ ਵਿੱਚ ਆਪ ਸਰਕਾਰ ਦੇ ਰਾਜ ਵਿੱਚ ਪੁਲਿਸ ਵੱਲੋਂ ਲੋਕਾਂ ‘ਤੇ ਦਰਜ ਕੀਤੇ ਜਾ ਰਹੇ ਝੂਠੇ ਪਰਚਿਆਂ, ਨਜਾਇਜ਼ ਗ੍ਰਿਫ਼ਤਾਰੀਆਂ ਤੇ ਬੇਗੁਨਾਹ ਲੋਕਾਂ ਨੂੰ ਨਜਾਇਜ਼ ਤੌਰ ‘ਤੇ ਅਦਾਲਤੀ ਪ੍ਰਕਿਰਿਆ ਵਿੱਚ ਉਲਝਾਉਣ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਅਗਵਾਈ ਵਿੱਚ ਥਾਣਾ ਮਕਸੂਦਾਂ ਅੱਗੇ ਅੱਜ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕੀਤਾ ਗਿਆ। ਇਸ ਦੀ […]

Continue Reading

*ਖੇਡ ਜਗਤ ਦੇ ਅਰਸ਼ੋ ਬੇਵਕਤੇ ਟੁੱਟਿਆ ਅਣਗੋਲਿਆ ਸਿਤਾਰਾ– ਓਲੰਪੀਅਨ ਮੁਹਿੰਦਰ ਸਿੰਘ ਮੁਣਸ਼ੀ*

ਜਲੰਧਰ 7 ਨਵੰਬਰ (ਜਸਪਾਲ ਕੈਂਥ) – ਅੱਜ ਭਾਰਤੀ ਹਾਕੀ ਦੀ ਹੋਂਦ ਦੇ 100 ਸਾਲਾ ਇਤਿਹਾਸਕ ਸ਼ੁਰੂਆਤੀ ਦਿਹਾੜੇ ਨੂੰ ਮਨਾਉਣ ਮੌਕੇ 🏆ਸੰਸਾਰ ਭਰ ‘ਚ ਭਾਰਤ 🇮🇳ਦਾ ਨਾਂ ਰੌਸ਼ਨ ਕਰਨ ਵਾਲੀ 1975 ਵਰਲੱਡ🏆 ਕੱਪ ਜੇਤੂ 🏑ਭਾਰਤੀ ਹਾਕੀ ਟੀਮ🇮🇳 ਦੇ ਅਣਗੋਲੇ ਸਿਤਾਰੇ 🌟ਓਲੰਪੀਅਨ ਮੁਹਿੰਦਰ ਸਿੰਘ ਮੁੱਣਸ਼ੀ ਨੂੰ ਜਿਥੇ ਅੱਜ ਤਕ ਮੌਕੇ ਦੀਆਂ ਕੇਂਦਰੀ ਤੇ ਸੂਬਾ ਸਰਕਾਰਾਂ ਵਲੋਂ ਅਣਗੋਲਿਆ ਕੀਤਾ […]

Continue Reading

*ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਵਿੱਚ ਇੱਕ ਨਵਾਂ ਸੂਰਜ ਉੱਗਿਆ —*ਕਨੈਕਟੀਕਟ ਦੇ ਨੌਰਵਿਚ ਨਗਰ ਵਿੱਚ ਸਵਰਨਜੀਤ ਸਿੰਘ ਖ਼ਾਲਸਾ ਪਹਿਲੇ ਸਿੱਖ ਮੇਅਰ ਬਣੇ*

ਜਲੰਧਰ ( ਜਸਪਾਲ ਕੈਂਥ)-ਸਵਰਨਜੀਤ ਸਿੰਘ ਖਾਲਸਾ ਦੀ ਜਿੱਤ ਨੌਰਵਿਚ ਨਗਰ ਵਿੱਚ ਮੇਅਰ ਵਜੋਂ ਜਿੱਤ ਨਾ ਸਿਰਫ਼ ਇੱਕ ਸ਼ਹਿਰ ਦੀ, ਸਗੋਂ ਪੂਰੇ ਪੰਥ ਤੇ ਪੰਜਾਬ ਲਈ ਰੌਸ਼ਨੀ ਬਣ ਗਈ ਕਿ ਸਿੱਖ ਕਿਰਦਾਰ ਸਦਕਾ ਲੋਕਾਂ ਨੂੰ ਜਿਤਿਆ ਜਾ ਸਕਦਾ ਜੋ ਸਤਿਗੁਰੂ ਦਾ ਉਪਦੇਸ਼ ਹੈ। ਨੌਰਵਿਚ ਦੀ ਰਾਤ ਚਮਕ ਉੱਠੀ ਰਾਤ ਦੇ ਬਾਰ੍ਹਾਂ ਵਜੇ, ਜਦੋਂ ਲਾ ਸਟੈੱਲਾ ਪਿੱਜ਼ੇਰੀਆ […]

Continue Reading

*’ਪੰਜਾਬ ਸੰਭਾਲੋ’ ਮੁਹਿੰਮ ਤਹਿਤ ਪਿੰਡ-ਪਿੰਡ ਪਹੁੰਚੇਗੀ ਬਸਪਾ , 9 ਅਕਤੂਬਰ ਦੀ ਕਾਮਯਾਬ ਰੈਲੀ ਤੋਂ ਬਾਅਦ ਹੁਣ ਬਸਪਾ ਜਨਸੰਪਰਕ ਮੁਹਿੰਮ ਚਲਾਏਗੀ*

ਜਲੰਧਰ (ਜਸਪਾਲ ਕੈਂਥ )-ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਇੱਕ ਸੂਬਾ ਪੱਧਰੀ ਮੀਟਿੰਗ ਪਾਰਟੀ ਦੇ ਸੂਬਾ ਦਫਤਰ ਵਿੱਚ ਕੀਤੀ ਗਈ। ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਬਸਪਾ ਦੇ ਕੇਂਦਰੀ ਕੋਆਡੀਨੇਟਰ ਰਣਧੀਰ ਸਿੰਘ ਬੈਣੀਵਾਲ ਤੇ ਉਨ੍ਹਾਂ ਨਾਲ ਪਾਰਟੀ ਵੱਲੋਂ ਨਵੇਂ ਲਗਾਏ ਕੇਂਦਰੀ ਕੋਆਡੀਨੇਟਰ ਪ੍ਰਤਾਪ ਸਿੰਘ ਵੀ ਪਹੁੰਚੇ। ਇਸ ਦੇ ਨਾਲ-ਨਾਲ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ […]

Continue Reading

*ਏ ਆਈ ਯੂਨੀਵਰਸਿਟੀ ਨੂੰ ਸਥਾਪਿਤ ਕਰਨ ਵਾਲੇ ਤਰੁਨਦੀਪ ਸਿੰਘ ਆਨੰਦ ਨੂੰ ਸਨਮਾਨਿਤ ਕਰੇ ਅਕਾਲ ਤਖਤ ,ਸ੍ਰੋਮਣੀ ਕਮੇਟੀ ,ਦਿਲੀ ਗੁਰਦੁਆਰਾ ਕਮੇਟੀ -ਖਾਲਸਾ*

ਜਲੰਧਰ (ਜਸਪਾਲ ਕੈਂਥ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁਖ ਜਥੇਦਾਰ ਪਰਮਿੰਦਰ ਪਾਲ ਸਿੰਘ ਨੇ ਭਾਰਤ ਵਿਚ ਪਹਿਲੀ ਏਆਈ ਯੂਨੀਵਰਸਿਟੀ ਸਥਾਪਤ ਕਰਨ ਵਾਲੇ ਪੰਜਾਬੀ ਪਰਿਵਾਰ ਨਾਲ ਸਬੰਧਿਤ ਪਹਿਲੇ ਗੁਰਸਿੱਖ ਨੌਜਵਾਨ ਤਰੁਨਦੀਪ ਸਿੰਘ ਆਨੰਦ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨੌਜਵਾਨ ਸਿੱਖ ਭਾਰਤ ਦੀ ਪਹਿਲੀ ਏਆਈ ਯੂਨੀਵਰਸਿਟੀ ਦਾ ਸੰਸਥਾਪਕ ਤੇ ਚਾਂਸਲਰ ਹੈ। ਮੁੰਬਈ ਦੇ ਨੇੜੇ ਕਰਜਤ ਵਿੱਚ ਸਥਿਤ […]

Continue Reading

*ਹੋਟਲ ਮੈਰੀਟਨ ਵਿੱਚ ਹੋਏ ਵਿਵਾਦ ਮਾਮਲੇ ਵਿੱਚ ਹੋਟਲ ਦੇ ਐਮਡੀ ਦਾ ਆਇਆ ਬਿਆਨ , ਸਾਡੇ ਹੋਟਲ ਨੂੰ ਬਦਨਾਮ ਕਰਨ ਦੀ ਰਚੀ ਜਾ ਰਹੀ ਹੈ ਸਾਜਿਸ਼ – ਡਾਕਟਰ ਪਰਮਜੀਤ ਸਿੰਘ ਮਰਵਾਹਾ*

ਜਲੰਧਰ (ਜਸਪਾਲ ਕੈਂਥ)-ਨੈਸ਼ਨਲ ਹਾਈਵੇ ਤੇ ਸਥਿਤ ਹੋਟਲ ਮੈਰੀਟਨ ਵਿੱਚ ਬੀਤੀ ਰਾਤ ਹੋਏ ਵਿਵਾਦ ਮਾਮਲੇ ਵਿੱਚ ਹੋਟਲ ਦੇ ਐਮਡੀ ਡਾਕਟਰ ਪਰਮਜੀਤ ਸਿੰਘ ਮਰਵਾਹਾ ਦਾ ਬਿਆਨ ਸਾਹਮਣੇ ਆਇਆ ਹੈ ।ਉਹਨਾਂ ਕਿਹਾ ਕਿ ਹੋਟਲ ਦੇ ਕਮਰੇ ਵਿੱਚ ਹੋਏ ਵਿਵਾਦ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ , ਸਾਡੇ ਹੋਟਲ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ […]

Continue Reading

*ਹਰਿਆਣਾ ਹੀ ਨਹੀਂ, ਪੰਜਾਬ ਵਿੱਚ ਵੀ ਐਸਸੀ ਵਰਗ ਨੂੰ ਦਬਾਉਣ ਦਾ ਕੀਤਾ ਜਾ ਰਿਹੈ ਕੰਮ*

*ਜਲੰਧਰ (ਜਸਪਾਲ ਕੈਂਥ )-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਇਕੱਲਾ ਹਰਿਆਣਾ ਹੀ ਨਹੀਂ, ਪੰਜਾਬ ਵਿੱਚ ਵੀ ਸਰਕਾਰੀ ਤੌਰ ‘ਤੇ ਧੱਕੇਸ਼ਾਹੀਆਂ ਹੋ ਰਹੀਆਂ ਹਨ। ਹਰਿਆਣਾ ਵਿੱਚ ਆਈਪੀਐਸ ਪੂਰਨ ਕੁਮਾਰ ਨੇ ਇਨ੍ਹਾਂ ਧੱਕੇਸ਼ਾਹੀਆਂ ਨੂੰ ਮੁੜ ਲੋਕ ਚਰਚਾਵਾਂ ਦੇ ਘੇਰੇ ਵਿੱਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੂਰਨ ਕੁਮਾਰ ਦੀ […]

Continue Reading

*ਬਸਪਾ ਦੀ ‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਮਹਾਰੈਲੀ ’ਚ ਲੋਕਾਂ ਦਾ ਹੜ੍ਹ ਆਇਆ*

ਜਲੰਧਰ (ਜਸਪਾਲ ਕੈਂਥ)- ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਜੀ ਦੇ ਪਰਿਨਿਰਵਾਣ ਦਿਵਸ ’ਤੇ ਅੱਜ ਵੀਰਵਾਰ ਨੂੰ ਫਿਲੌਰ ਵਿਖੇ ਪਾਰਟੀ ਵੱਲੋਂ ਸੂਬਾ ਪੱਧਰੀ ਮਹਾਰੈਲੀ ਕੀਤੀ ਗਈ, ਜਿਸ ’ਚ ਲੋਕਾਂ ਦਾ ਹੜ੍ਹ ਆ ਗਿਆ। ‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਦੇ ਬੈਨਰ ਹੇਠ ਹੋਈ ਇਸ ਇਤਿਹਾਸਕ ਰੈਲੀ ਦੌਰਾਨ ਭਾਰੀ ਇਕੱਠ ਵਿਚਕਾਰ ਪੰਜਾਬ ’ਚ ਸੱਤਾ ਪਰਿਵਰਤਨ ਦਾ ਸੰਕਲਪ ਲਿਆ ਗਿਆ। […]

Continue Reading