*ਇੰਨੋਸੈਂਟ ਹਾਰਟਸ ਵਿਖੇ ਸੀ.ਬੀ.ਐੱਸ.ਈ. ਕਲੱਸਟਰ XVIII ਐਥਲੈਟਿਕ ਮੀਟ 2022 ਵਿੱਚ ਹਰ ਭਾਗੀਦਾਰ ਵਿੱਚ ਜਿੱਤਣ ਦੀ ਭਾਵਨਾ*

ਦਾ ਮਿਰਰ ਪੰਜਾਬ

Continue Reading

*147ਵੇਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ‘ਚ ਚੋਂ 20 ਦੇ ਕਰੀਬ ਉੱਚ ਕੋਟੀ ਦੇ ਕਲਾਸੀਕਲ ਸੰਗੀਤ ਦੇ ਕਲਾਕਾਰ ਆਪਣੀ ਕਲਾ ਦਾ ਜਾਦੂ ਦਿਖਾਉਣਗੇ*

ਜਲੰਧਰ (ਦਾ ਮਿਰਰ ਪੰਜਾਬ )-147ਵੇਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ‘ਚ ਇਸ ਸਾਲ ਦੇਸ਼ ਭਰ ‘ਚੋਂ 20 ਦੇ ਕਰੀਬ ਉੱਚ ਕੋਟੀ ਦੇ ਕਲਾਸੀਕਲ ਸੰਗੀਤ ਦੇ ਕਲਾਕਾਰ ਆਪਣੀ ਕਲਾ ਦਾ ਜਾਦੂ ਦਿਖਾਉਣਗੇ। ਇਹ ਪ੍ਰਗਟਾਵਾ ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਸਭਾ ਦੀ ਪ੍ਰਧਾਨ ਪੁਰਨਿਮਾ ਬੇਰੀ ਤੇ ਜਨਰਲ ਸਕੱਤਰ ਦੀਪਕ ਬਾਲੀ ਨੇ ਦੱਸਿਆ ਕਿ ਸ੍ਰੀ ਦੇਵੀ ਤਲਾਬ ਮੰਦਰ ‘ਚ […]

Continue Reading

*ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਵਿੱਚ ਐਥਲੈਟਿਕ ਮੀਟ ਦਾ ਸ਼ੁੱਭ-ਆਰੰਭ ਸੀ.ਬੀ.ਐੱਸ.ਈ. ਰੀਜ਼ਨਲ ਅਫਸਰ ਡਾਕਟਰ ਸ਼ਵੇਤਾ ਅਰੋੜਾ ਦੇ ਹੱਥੋਂ ਹੋਇਆ*

ਜਲੰਧਰ( ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਕੈੰਪਸ ਵਿੱਚ ਸੀ.ਬੀ.ਐੱਸ.ਈ. ਕਲੱਸਟਰ ਐਥਲੈਟਿਕ ਮੀਟ 2022 ਦਾ ਸ਼ੁੱਭ-ਆਰੰਭ ਅੱਜ ਚੰਡੀਗੜ੍ਹ ਦੀ ਰੀਜ਼ਨਲ ਅਫਸਰ ਡਾਕਟਰ ਸ਼ਵੇਤਾ ਅਰੋੜਾ ਦੇ ਹੱਥੋਂ ਹੋਇਆ। ਮੁੱਖ ਮਹਿਮਾਨ ਦਾ ਸਵਾਗਤ ਮੈਨੇਜਮੇਂਟ ਦੇ ਸਾਰੇ ਮੈਂਬਰਾਂ ਨੇ ਕੀਤਾ।ਇਸ ਮੌਕੇ ‘ਤੇ ਡਾਕਟਰ ਰਸ਼ਿਮ ਵਿੱਜ ਨੇ (ਸਿਟੀ ਕੋਆਰਡੀਨੇਟਰ) ਦੀ ਭੂਮਿਕਾ ਨਿਭਾਈ। ਸਭ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਝੰਡਾ […]

Continue Reading

*ਹੋਟਲ ਮੈਰੀਟੋਨ ਦੇ ਖਿਲਾਫ ਨਗਰ ਨਿਗਮ ਨਗਰ ਨਿਗਮ ਦੇ ਕਮਿਸ਼ਨਰ ਨੂੰ ਇਕ ਹੋਰ ਸ਼ਿਕਾਇਤ*

ਜਲੰਧਰ (ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਤੋਂ ਆਉਣ ਤੋਂ ਪਹਿਲਾਂ ਭਗਵੰਤ ਮਾਨ ਅਤੇ ਪਾਰਟੀ ਦੇ ਰਾਸ਼ਟਰੀ ਸੰਸਥਾਪਕ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ ਜੋ ਭ੍ਰਿਸ਼ਟਾਚਾਰ ਕਰੇਗਾ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਇਹ ਵਾਅਦੇ ਵਾਅਦੇ ਹੀ ਹੈਰਾਨ […]

Continue Reading

*ਪੰਜਾਬ ਪ੍ਰੈੱਸ ਕਲੱਬ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਹੋਈ ਮੁਕੰਮਲ, ਕਾਗਜਾਂ ਦੀ ਵਾਪਸੀ 5 ਨੂੰ*

ਜਲੰਧਰ, 4 ਦਸੰਬਰ 2022 (ਦਾ ਮਿਰਰ ਪੰਜਾਬ ):-ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਚੋਣ ਅਧਿਕਾਰੀਆਂ ਦੀ ਅੱਜ ਕਾਗਜਾਂ ਦੀ ਛਾਣਬੀਣ ਸਬੰਧੀ ਮੀਟਿੰਗ ਹੋਈ। ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਦੋ ਦਿਨ ਸਨ। ਕਾਗਜ਼ਾਂ ਦੀ ਛਾਣਬੀਣ ਦੌਰਾਨ ਜਿਹੜੇ ਕਾਗ਼ਜ਼ ਠੀਕ ਪਾਏ ਗਏ, ਉਨ੍ਹਾਂ ਦੇ ਨਾਲ ਇਥੇ ਦਿੱਤੇ ਜਾ ਰਹੇ ਹਨ। ਕਾਗਜ਼ ਵਾਪਿਸ ਲੈਣ ਦੀ ਮਿਤੀ 5 ਦਸੰਬਰ ਹੈ […]

Continue Reading

*ਪਟਨਾ ਸਾਹਿਬ ਵਿਖੇ ਨਕਲੀ ਸੋਨਾ ਚੜਾਉਣ ਦੇ ਮਾਮਲੇ ਵਿਚ ਪਟਨਾ ਅਦਾਲਤ ਨੇ ਡਾ.ਗੁਰਵਿੰਦਰ ਸਿੰਘ ਸਮਰਾ ਦੀ ਜਮਾਨਤ ਕੀਤੀ ਖਾਰਿਜ*

ਜਲੰਧਰ (ਦਾ ਮਿਰਰ ਪੰਜਾਬ)-ਗੁਰਵਿੰਦਰ ਸਿੰਘ ਸਮਰਾ ਪੁੱਤਰ ਗੁਰਦੀਪ ਸਿੰਘ ਵਾਸੀ ਕਰਤਾਰਪੁਰ ਨਕਲੀ ਕਰਤੂਤਾਂ ਕਾਰਨ ਬਹੁਤ ਮਸ਼ਹੂਰ ਹੈ। ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਕੇ ਉਹ ਆਪਣੀ ਉਚੀ ਪਹੁੰਚ ਸਦਕਾ ਹਮੇਸ਼ਾ ਬਚ ਜਾਂਦਾ ਹੈ। ਉਸ ਉਪਰ ਲਗ ਪਗ 40-45 ਮੁਕੱਦਮੇ ਦਰਜ ਹਨ। 10-15 ਵਿਚੋਂ ਸਜਾ ਸੁਣਾਈ ਗਈ ਪਰ ਉਸ ਨਾਲ ਸਮਰੇ ਦੀਆ ਅਪਰਾਧਿਕ ਗਤੀਵਿਧੀਆ ਨਹੀਂ ਰੁਕੀਆਂ। ਹੁਣ […]

Continue Reading

*ਸੱਚ ਦੇ ਤਖ਼ਤ ਤੋਂ ਝੂਠ ਦੇ ਫੈਸਲੇ ਜੱਥੇਦਾਰ ਦੇ ਅਹੁੱਦੇ ਦਾ ਵਕਾਰ ਖਤਮ ਕਰ ਰਹੇ ਹਨ*

ਜਲੰਧਰ (ਦਾ ਮਿਰਰ ਪੰਜਾਬ)- ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ,ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ ਨੇ ਕਿਹਾ ਕਿ ਪੰਥ ਵਿੱਚੋਂ ਤੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੇ ਗਏ ਨੇਤਾ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਨਖਾਹੀਆ ਕਰਾਰ ਦੇ ਕੇ ਛੋਟੀ ਮੋਟੀ ਧਾਰਮਿਕ ਸਜ਼ਾ […]

Continue Reading

*ਸਹਿਕਾਰੀ ਸਭਾ ’ਚ ਗਬਨ ਮਾਮਲੇ ਵਿਚ ਲੋਡ਼ੀਂਦੇ ਦੋਸ਼ੀ ਨੂੰ ਪੁਲੀਸ ਨੇ ਕੀਤਾ ਕਾਬੂ*

ਦੀਪਕ ਠਾਕੁਰ ਤਲਵਾਡ਼ਾ,25 ਨਵੰਬਰ-ਇੱਥੇ ਨੇਡ਼ਲੇ ਪਿੰਡ ਭਟੇਡ਼ ਦੀ ਸਹਿਕਾਰੀ ਬਹੁਮੰਤਵੀ ਸਭਾ ’ਚ ਲੱਖਾਂ ਰੁਪਏ ਘੁਟਾਲੇ ’ਚ ਲੋਡ਼ੀਂਦੇ ਮੁੱਖ ਦੋਸ਼ੀ ਅਜੇ ਕੁਮਾਰ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਥਾਣਾ ਤਲਵਾਡ਼ਾ ਮੁਖੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ’ ਦਿ ਭਟੇਡ਼ ਸਹਿਕਾਰੀ ਬਹੁਮੰਤਵੀ ਸਭਾ ’ ਵਿਚ ਲੱਖਾਂ ਰੁਪਏ ਦੇ ਗਬਨ ਮਾਮਲੇ ’ਚ […]

Continue Reading

*ਕਿਰਾਏ ਉਪਰ ਲਿਆ ਭਠਾ ਢਾਹੁਣ ਵਾਲਾ ਦੋਸ਼ੀ ਚਰਨਜੀਤ ਸਿੰਘ ਤੂਰ ਗ੍ਰਿਫਤਾਰ,ਪਾਸਪੋਰਟ ਜਬਤ ,-ਇਕ ਲੱਖ ਰੁਪਏ ਦੀ ਗਰੰਟੀ ਤੇ ਮਿਲੀ ਜਮਾਨਤ*

ਜਲੰਧਰ (ਦਾ ਮਿਰਰ ਪੰਜਾਬ)-ਅਜ ਦੇ ਸਮੇਂ ਵਿਚ ਜਿਆਦਾਤਰ ਲੋਕ ਆਪਣਾ ਸਿਦਕ ਗਵਾ ਚੁੱਕੇ ਹਨ ਪਰ ਉਹ ਇਹ ਗੱਲ ਸਮਝ ਨਹੀ ਪਾ ਰਹੇ ਕਿ ਕਿਸੇ ਨਾਲ ਧੋਖਾ ਕਰਕੇ ਉਹ ਆਪਣੇ ਉਜਾੜੇ ਦੀ ਨੀਂਹ ਰੱਖ ਰਹੇ ਹਨ। ਅਜਿਹਾ ਮਾਮਲਾ ਪਿੰਡ ਰਾਏਪੁਰ ਰਸੂਲਪੁਰ ਥਾਣਾ ਮਕਸਦਾਂ ਤੋਂ ਸਾਹਮਣੇ ਆਇਆ ਹੈ। ਇੰਗਲੈਂਡ ਵਿਚ ਰਹਿਣ ਵਾਲੇ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ […]

Continue Reading

*‘ਤਨਖ਼ਾਹੀਆ’ ਕਰਾਰ ਦਿੱਤੇ ਗਿਆਨੀ ਰਣਜੀਤ ਸਿੰਘ ਗੌਹਰ ਨੇ ਮੁੜ ਸੰਭਾਲੀ ‘ਜਥੇਦਾਰ’ ਵਜੋਂ ਸੇਵਾ*

ਅੰਮ੍ਰਿਤਸਰ (ਦਾ ਮਿਰਰ ਪੰਜਾਬ)-ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਕੁਝ ਮਹੀਨੇ ਪਹਿਲਾਂ ਪੰਜ ਪਿਆਰੇ ਸਾਹਿਬਾਨ ਵਲੋਂ ਤਨਖਾਹੀਏ ਕਰਾਰ ਦਿੱਤੇ ਗਏ ਗਿਆਨੀ ਰਣਜੀਤ ਸਿੰਘ ਵਲੋਂ ਅੱਜ ਤੋਂ ਮੁੜ ਸੇਵਾ ਸੰਭਾਲੇ ਜਾਣ ਦੀ ਸੂਚਨਾ ਮਿਲੀ ਹੈ। ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਤਨਖਾਹੀਆ ਕਰਾਰ ਦੇਣ […]

Continue Reading