*ਚੰਨੀ ਦੀ ਮਾਨਸਿਕ ਹਾਲਤ ਦੇਖ ਲਓ ,ਹਿਮਾਚਲ ਮੱਥਾ ਟੇਕਣ ਚਲਾ ਗਿਆ ਪਰ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਤੇ ਨਹੀਂ ਗਿਆ- ਕੁਮਾਰੀ ਮਾਇਆਵਤੀ*

ਨਵਾਂ ਸ਼ਹਿਰ (ਦਾ ਮਿਰਰ ਪੰਜਾਬ)-ਅੱਜ ਨਵਾਂਸ਼ਹਿਰ ਦੀ ਦਾਣਾ ਮੰਡੀ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਬੰਧਨ ਵੱਲੋਂ ਸਾਂਝੀ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬਸਪਾ ਪ੍ਰਮੁੱਖ ਕੁਮਾਰੀ ਮਾਇਆਵਤੀ ਵਿਸ਼ੇਸ਼ ਰੂਪ ਵਿੱਚ ਪੁੱਜੇ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਰ੍ਹਦਿਆਂ ਕਿਹਾ ਕਿ ਜਿਸ ਸਮੇਂ ਕਾਂਗਰਸ […]

Continue Reading

*ਸੌਦਾ ਸਾਧ ਦੀ ਫਰਲੋ ਰਿਹਾਂਈ ਪੰਜਾਬ ਦੇ ਅਮਨ ਲਈ ਖਤਰਾ-ਪਰਮਿੰਦਰ ਪਾਲ ਸਿੰਘ ਖਾਲਸਾ*

ਜਲੰਧਰ( ਦਾ ਮਿਰਰ ਪੰਜਾਬ )- ਡੇਰਾ ਸੌਦਾ ਮੁਖੀ ਨੂੰ ਹਰਿਆਣਾ ਸਰਕਾਰ ਵੱਲੋਂ 21 ਦਿਨ ਦੀ ਫਰਲੋ ਦੇਣ ਦੇ ਫੈਸਲੇ ’ਤੇ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਸਖ਼ਤ ਇਤਰਾਜ਼ ਕਰਦਿਆਂ ਉਸ ਦੀ ਰਿਹਾਈ ਰੱਦ ਕਰਨ ਦੀ ਮੰਗ ਕੀਤੀ ਹੈ।ਉਹਨਾਂ ਨੇ ਆਖਿਆ ਕਿ ਇਹ ਫੈਸਲਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ […]

Continue Reading

*ਕੈਪਟਨ ਸੰਦੀਪ ਸੰਧੂ ਦੇ ਹੱਕ ਵਿੱਚ ਮੁੱਖ ਮੰਤਰੀ ਚੰਨੀ ਨੇ ਕੀਤਾ ਰੋਡ ਸ਼ੋਅ*

ਮੁੱਲਾਂਪੁਰ ਦਾਖਾ,(ਦਾ ਮਿਰਰ ਪੰਜਾਬ )ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਕਾਂਗਰਸ ਹਾਈਕਮਾਨ ਵੱਲੋਂ ਸ੍ਰੀ ਰਾਹੁਲ ਗਾਂਧੀ ਨੇ ਜਿਵੇਂ ਹੀ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ਵਿਚ ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਐਲਾਨ ਕੀਤਾ ।ਹਰਸ਼ਿਲਾ ਰਿਜ਼ੋਰਟ ਵਿਖੇ ਇਕੱਠੇ ਹੋਏ ਕਾਂਗਰਸੀ ਵਰਕਰਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਚੰਨੀ ਦੇ ਨਾਂ ਦਾ ਸਵਾਗਤ ਕੀਤਾ ਗਿਆ। ਕਾਗਰਸ ਦੀ […]

Continue Reading

*ਚਰਨਜੀਤ ਸਿੰਘ ਚੰਨੀ ਹੋਣਗੇ ਮੁੱਖ ਮੰਤਰੀ ਦਾ ਚਿਹਰਾ, ਰਾਹੁਲ ਗਾਂਧੀ ਨੇ ਕੀਤਾ ਐਲਾਨ*

ਲੁਧਿਆਣਾ, 6 ਫਰਵਰੀ( ਦਾ ਮਿਰਰ ਪੰਜਾਬ)-ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵਲੋਂ ਮੁੱਖ ਮੰਤਰੀ ਦਾ ਚਿਹਰਾ ਹੋਣ ਹੋਣਗੇ। ਇਸਦਾ ਐਲਾਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਲੁਧਿਆਣਾ ਵਿਖੇ ਇੱਕ ਵਰਚੁਅਲ ਰੈਲੀ ਦੌਰਾਨ ਕਰ ਦਿੱਤਾ ਹੈ।ਜਿਕਰਯੋਗ ਹੈ ਕਿ ਕਾਂਗਰਸ ਵੱਲੋਂ ਕਰਵਾਏ ਮੁਢਲੇ ਸਰਵੇਖਣਾਂ […]

Continue Reading

*ਚਰਨਜੀਤ ਸਿੰਘ ਚੰਨੀ ਸੂਬੇ ਦਾ ਸਭ ਤੋਂ ਜਿਆਦਾ ਪੜ੍ਹਿਆ ਲਿਖਿਆ ਮੁੱਖ ਮੰਤਰੀ ਬਣਿਆ – ਕੈਪਟਨ ਸੰਧੂ*

ਮੁੱਲਾਂਪੁਰ ਦਾਖਾ/ਭੂੰਦੜੀ/ਸਵੱਦੀ ਕਲਾਂ 05 ਫਰਵਰੀ ( ਦਾ ਮਿਰਰ ਪੰਜਾਬ ) – ਦੇਸ਼ ਅਜ਼ਾਦ ਤੋਂ ਬਾਅਦ ਜੇਕਰ ਪੰਜਾਬ ਦਾ ਸਭ ਤੋਂ ਵੱਧ ਪੜੇ-ਲਿਖੇ ਮੁੱਖ ਮੰਤਰੀ ਦਾ ਮਾਣ ਹਾਸਲ ਹੋਇਆ ਉਹ ਚਰਨਜੀਤ ਸਿੰਘ ਚੰਨੀ ਨੂੰ ਹੋਇਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਭਰੋਵਾਲ ਕਲਾਂ ਵਿਖੇ ਚੈਅਰਮੇਨ ਮਨਜੀਤ ਸਿੰਘ ਦੀ ਅਗਵਾਈ ਵਿੱਚ ਮਾ […]

Continue Reading

*ਜਸਵੀਰ ਸਿੰਘ ਗੜ੍ਹੀ ਮੈਨੂੰ ਕਿਸੇ ਸਮੇਂ ਵੀ ਮਰਵਾ ਸਕਦਾ ਹੈ-ਐਨਆਰਆਈ ਸੋਨੂ ਅੰਬੇਦਕਰ*

ਜਲੰਧਰ ( ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਪੰਜਾਬ ਦਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਮੈਨੂੰ ਕਿਸੇ ਸਮੇਂ ਵੀ ਮਰਵਾ ਸਕਦਾ ਹੈ, ਪੁਲੀਸ ਉਕਤ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਐਨ ਆਰ ਆਈ ਸੋਨੂ ਅੰਬੇਦਕਰ ਨੇ ਕੀਤਾ ਹੈ। ਅਮਰੀਕਾ ਦੇ ਰਹਿਣ ਵਾਲੇ ਸੋਨੂ ਅੰਬੇਦਕਰ ਨੇ ਪੱਤਰਕਾਰਾਂ […]

Continue Reading

*ਐਮਐਸਪੀ ‘ਤੇ ਕੇਂਦਰ ਖ਼ਿਲਾਫ਼ ਕੂਡ਼ ਪ੍ਰਚਾਰ ਕੀਤਾ ਜਾ ਰਿਹੈ ਰਾਜਨਾਥ ਸਿੰਘ*

ਤਲਵਾਡ਼ਾ , 4 ਫਰਵਰੀ (ਦੀਪਕ ਠਾਕੁਰ)-ਮੌਜ਼ੂਦਾ ਕੇਂਦਰੀ ਬਜ਼ਟ ‘ਚ ਮੋਦੀ ਸਰਕਾਰ ਨੇ ਕਣਕ ਤੇ ਝੋਨੇ ਦੀ ਖਰੀਦ ਲਈ 2 ਲੱਖ 37 ਹਜ਼ਾਰ ਕਰੋਡ਼ ਰੁਪਏ ਰੱਖੇ ਹਨ। ਪਰ ਐਮਐਸਪੀ ’ਤੇ ਕੇਂਦਰ ਖ਼ਿਲਾਫ਼ ਕੂਡ਼ ਪ੍ਰਚਾਰ ਕਰ ਕੀਤਾ ਜਾ ਰਿਹਾ ਹੈ। ਇਹ ਸ਼ਬਦ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਲਾਕ ਤਲਵਾਡ਼ਾ ਦੇ ਧਾਰਮਿਕ ਕਸਬਾ ਦਾਤਾਰਪੁਰ ਵਿਖੇ ਇੱਕ ਨਿੱਜੀ […]

Continue Reading

*ਹਲਕਾ ਦਾਖਾ ਅੰਦਰ ਆਮ ਆਦਮੀ ਪਾਰਟੀ ਨੂੰ ਲੱਗਿਆ ਕਰਾਰਾ ਝਟਕਾ*

ਮੁੱਲਾਂਪੁਰ ਦਾਖਾ 03 ਫਰਵਰੀ (ਦਾ ਮਿਰਰ ਪੰਜਾਬ ) – ਅੱਜ ਬਾਰਿਸ਼ ਦੇ ਮੌਸਮ ਵਿਚ ਕਾਂਗਰਸ ਪਾਰਟੀ ਵਾਸਤੇ ਅਜਿਹਾ ਸ਼ੁੱਭ ਦਿਨ ਰਿਹਾ ਕਿ ਵਿਧਾਨ ਸਭਾ ਹਲਕਾ ਦਾਖਾ ਤੋ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਤੋਂ ਪੁਰਾਣੇ ਸੰਭਾਵੀ ਉਮੀਦਵਾਰ ਤੇ ਸਰਕਲ ਬਲਾਕ ਇੰਚਾਰਜ ਸੁਭਾਸ਼ ਵਰਮਾ ਅੱਜ ਆਪਣੇ ਇੱਕ ਦਰਜਨ ਸਾਥੀਆਂ ਨਾਲ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਵਿਖੇ […]

Continue Reading

*ਕਿਰਤੀ ਵਰਗ ਦੇ ਚਰਨਜੀਤ ਸਿੰਘ ਚੰਨੀ ਦੁਬਾਰਾ ਬਣਨਗੇ ਪੰਜਾਬ ਦੇ ਮੁੱਖ ਮੰਤਰੀ—ਕੈਪਟਨ ਸੰਧੂ*

ਮੁੱਲਾਂਪੁਰ ਦਾਖਾ / ਜਗਰਾਓ 03 ਫਰਵਰੀ (ਦਾ ਮਿਰ ਰ ਪੰਜਾਬ ) – ਜੇਕਰ ਪੰਜਾਬ ਦਾ ਭਲਾ ਚਾਹੁੰਦੇ ਹੋ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ’ਤੇ ਲੱਗਣਾ ਦੇਖਣਾ ਹੈ ਤਾਂ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਰੂਰ ਮੌਕਾ ਦਿਓ, ਜਿਹੜੇ ਕਿ ਕਿਰਤੀ ਵਰਗ ਵਿਚੋਂ ਹਨ ਜਿਨ੍ਹਾਂ ਨੇ ਗਰਾਂਊਡ ਪੱਧਰ ’ਤੇ ਮਿਹਨਤ ਕਰਕੇ ਇਸ […]

Continue Reading

*ਨਵਾਂਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੀ ਜਾਅਲੀ ਨਾਮਜ਼ਦਗੀ ਕਰ ਗਿਆ ਸ਼ਰਾਰਤੀ ਅਨਸਰ*

ਨਵਾਂਸ਼ਹਿਰ ( ਦਾ ਮਿਰਰ ਪੰਜਾਬ)-ਅੱਜ ਨਵਾਂ ਸ਼ਹਿਰ ਵਿਚ ਅਜੀਬੋ-ਗਰੀਬ ਸਥਿਤੀ ਬਣ ਗਈ ਜਦੋਂ ਇੱਕ ਵਿਅਕਤੀ ਬਹੁਜਨ ਸਮਾਜ ਪਾਰਟੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰ ਗਿਆ। ਇਸ ਦੀ ਸ਼ਿਕਾਇਤ ਬਸਪਾ ਨੇ ਐਸਐਸਪੀ ਨਵਾਂਸ਼ਹਿਰ ਨੂੰ ਦੇ ਦਿੱਤੀ ਹੈ ਅਤੇ ਨਾਲ ਹੀ ਜ਼ਿਲ੍ਹਾ ਰਿਟਰਨਿੰਗ ਅਫ਼ਸਰ ਨੂੰ ਵੀ ਪਾਰਟੀ ਦੀ ਆਲ ਇੰਡੀਆ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਹਸਤਾਖਰਾਂ ਵਾਲੀ ਚਿੱਠੀ ਪਾਰਟੀ […]

Continue Reading