Category: देश
*ਜਲੰਧਰ ਵਿਕਾਸ ਅਥਾਰਟੀ ਨੇ 9 ਨਾਜਾਇਜ਼ ਉਸਾਰੀਆਂ ਢਾਹੀਆਂ ,ਮੁੱਖ ਪ੍ਰਸ਼ਾਸਕ ਵੱਲੋਂ ਲੋਕਾਂ ਨੂੰ ਅਣ-ਅਧਿਕਾਰਤ ਕਲੋਨੀਆਂ ’ਚ ਜਾਇਦਾਦ ਨਾ ਖ਼ਰੀਦਣ ਦੀ ਅਪੀਲ*
ਜਲੰਧਰ, 1 ਸਤੰਬਰ (ਦਾ ਮਿਰਰ ਪੰਜਾਬ)-ਗੈਰ-ਕਾਨੂੰਨੀ ਕਲੋਨੀਆਂ ਵਿਰੁੱਧ ਕਾਰਵਾਈ ਕਰਦਿਆਂ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਦੀ ਟੀਮ ਵੱਲੋਂ ਸ਼ੁੱਕਰਵਾਰ ਸਵੇਰੇ 9 ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਪਿੰਡ ਫੋਲੜੀਵਾਲ, ਧਨਾਲ ਕਲਾਂ, ਲਾਂਬੜਾ ਅਤੇ 66 ਫੁੱਟੀ ਰੋਡ ਦੇ ਆਲੇ-ਦੁਆਲੇ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੀ ਇਹ ਮੁਹਿੰਮ ਚਲਾਈ ਗਈ। ਜੇ.ਡੀ.ਏ. ਦੇ ਮੁੱਖ ਪ੍ਰਸ਼ਾਸਕ […]
Continue Reading*ਰਾਜੇਸ਼ ਬਾਘਾ ਨੇ ਨੀਰਜ ਚੋਪੜਾ ਨੂੰ ਸੋਨ ਤਮਗਾ ਜਿੱਤਣ ‘ਤੇ ਦਿੱਤੀ ਵਧਾਈ*
ਜਲੰਧਰ, 28 ਅਗਸਤ ( ਦਾ ਮਿਰਰ ਪੰਜਾਬ ) : ਨੀਰਜ ਚੋਪੜਾ ਨੇ ਸੋਮਵਾਰ (28 ਅਗਸਤ) ਤੜਕੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਪੰਜਾਬ ਸਰਕਾਰ ਦੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਉਨ੍ਹਾਂ ਦੀ ਜਿੱਤ ’ਤੇ ਵਧਾਈ ਦਿੱਤੀ […]
Continue Reading*ਚੰਦਰਯਾਨ -3 ਦੀ ਲੈਂਡਿੰਗ ਟੀਮ ’ਚ ਦਾਤਾਰਪੁਰ ਦਾ ਅਭਿਸ਼ੇਕ ਸ਼ਰਮਾ ਵੀ ਸ਼ਾਮਲ, ਕੰਢੀ ਦਾ ਮਾਣ ਵਧਾਇਆ*
ਦੀਪਕ ਠਾਕੁਰ ਤਲਵਾਡ਼ਾ,27 ਅਗਸਤ-ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਕਰਵਾਉਣ ਵਾਲੀ ਇਸਰੋ ਦੀ ਟੀਮ ’ਚ ਸ਼ਾਮਲ ਅਭਿਸ਼ੇਕ ਸ਼ਰਮਾ ਕੰਢੀ ਦੇ ਧਾਰਮਿਕ ਕਸਬਾ ਦਾਤਾਰਪੁਰ ਨਾਲ ਜੰਮਪਲ ਹੈ। ਅਭਿਸ਼ੇਕ ਨੇ 10ਵੀਂ ਅਤੇ 12ਵੀਂ ਦੀ ਪਡ਼੍ਹਾਈ ਬੀਬੀਐਮਬੀ ਡੀਏਵੀ ਪਬਲਿਕ ਸਕੂਲ ਸੈਕਟਰ – 2 ਤਲਵਾਡ਼ਾ ਤੋਂ ਸਾਲ ਸਾਲ 2010 ਅਤੇ 2012 ’ਚ ਪਾਸ ਕੀਤੀ ਸੀ। ਸਾਇੰਸ ਅਧਿਆਪਕ ਰਿਟਾ ਕ੍ਰਿਸ਼ਨਪਾਲ ਸ਼ਰਮਾ ਅਤੇ […]
Continue Reading*ਜੀਟੀਯੂ ਨੇ ਸਤੰਬਰ ਮਹੀਨੇ ਦੀਆਂ ਪ੍ਰੀਖਿਆਵਾਂ ਹਾਲ ਦੀ ਘਡ਼ੀ ਮੁਲਤਵੀ ਕਰਨ ਮੰਗ ਕੀਤੀ*
ਦੀਪਕ ਠਾਕੁਰ ਤਲਵਾਡ਼ਾ,27 ਅਗਸਤ-ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਨੇ ਸਿੱਖਿਆ ਮੰਤਰੀ ਤੋਂ ਸਤੰਬਰ ਮਹੀਨੇ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਜੀਟੀਯੂ ਨੇ ਇਹ ਪ੍ਰੀਖਿਆਵਾਂ ਸਤੰਬਰ ਦੇ ਆਖ਼ਿਰ ’ਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਿੰ.ਅਮਨਦੀਪ ਸ਼ਰਮਾ ਅਤੇ ਜਨਰਲ ਸਕੱਤਰ ਜਸਵੀਰ ਤਲਵਾਡ਼ਾ ਨੇ ਦਸਿਆ ਕਿ ਪੰਜਾਬ ਦੇ […]
Continue Reading*ਕੱਕਾਰਾਂ ਅਤੇ ਦਸਤਾਰਾਂ ਖਿਲਾਫ ਬੋਲਣ ਵਾਲਿਆ ਵਿਰੁੱਧ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ਼ ਹੋਵੇ*
ਜਲੰਧਰ( ਦਾ ਮਿਰਰ ਪੰਜਾਬ)- ਆਏ ਦਿਨ ਸਿੱਖੀ ਅਤੇ ਦਸਤਾਰ ਦੇ ਨਿਰਾਦਰ ਬਾਰੇ ਆ ਰਹੀਆਂ ਖ਼ਬਰਾਂ ਤੇ ਸਖ਼ਤ ਨੋਟਿਸ ਲੈਂਦੇ ਹੋਏ ਜਲੰਧਰ ਦੀਆਂ ਸਿੰਘ ਸਭਾਵਾਂ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੀ ਬੇਰੁਹਮਤੀ ਕਰਨ ਵਾਲਿਆਂ ਵਿਰੁੱਧ ਗੈਰ ਜਮਾਨਤੀ ਅਤੇ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ਼ ਕਰਨਾ ਚਾਹੀਦਾ ਹੈ । ਸਿੰਘ ਸਭਾਵਾਂ ਦੇ […]
Continue Reading*NRI ਲੜਕੀ ਦੀ ਕੋਠੀ ਤੇ ਭੂ -ਮਾਫੀਆ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼*
ਜਲੰਧਰ (ਦਾ ਮਿਰਰ ਪੰਜਾਬ)-ਸਿਮਰ ਗਿੱਲ ਪੁੱਤਰੀ ਸੁਰਿੰਦਰ ਸਿੰਘ ਨਿਵਾਸੀ ਵੈਨਕੂਵਰ ਕਨੇਡਾ ਹਾਲ ਨਿਵਾਸੀ ਬੈਂਗਲੌਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਮੇਰੀ ਕੋਠੀ ਗ੍ਰੇਟਰ ਕੈਲਾਸ਼ ਜਲੰਧਰ ਵਿਖੇ ਹੈ ਜੋ ਅਸੀਂ ਛੁੱਟੀਆਂ ਬਿਤਾਉਣ ਲਈ ਇੱਥੇ ਲਈ ਸੀ। ਕੁਝ ਲੋਕ ਜੋ ਕਿ ਮਾਫ਼ੀਆਂ ਨਾਲ ਸੰਬੰਧਿਤ ਰੱਖਦੇ ਹਨ ਮੇਰੀ ਕੋਠੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। […]
Continue Reading*ਗੁਰਚਰਨ ਸਿੰਘ ਚੰਨੀ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ*
ਜਲੰਧਰ (ਦਾ ਮਿਰਰ ਪੰਜਾਬ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਪੁਰਾਣੇ ਰਹੇ ਜਲੰਧਰ ਤੋਂ ਸਾਥੀ ਸਰਦਾਰ ਗੁਰਚਰਨ ਸਿੰਘ ਚੰਨੀ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਹੈ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਵੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ […]
Continue Reading*शराब ठेकेदार पर लगा अपने ही करिंदे पर हमला कराने का आरोप, करीब डेढ़ महीने से इंसाफ के लिए थाने के चक्कर काट रहा है शिकायत करता*
जालंधर 18 अगस्त (The Mirror Punjab) छोटे-मोटे चोर पकड़ कर वाहवाही लूटने वाली पंजाब पुलिस के कारनामे दिन प्रतिदिन चर्चा का विषय बनते रहते हैं लेकिन पुलिस लोगों को इंसाफ दिलाने के लिए कितना सक्षम है इसका अंदाजा लगाना मुश्किल है परंतु ऐसा ही एक मामला रामा मंडी थाने से आ रही है जहां एक […]
Continue Reading*ਪੌਂਗ ਡੈਮ ਨੱਕੋ ਨੱਕ ਭਰਿਆ, ਡੈਮ ਦੇ ਫਲੱਡ ਗੇਟ ਤੀਜੇ ਦਿਨ ਵੀ ਖੁੱਲ੍ਹੇ*
ਦੀਪਕ ਠਾਕੁਰ ਤਲਵਾਡ਼ਾ, 16 ਅਗਸਤ- ਲੰਘੇ ਸ਼ਨਿਚਰਵਾਰ ਨੂੰ ਹਿਮਾਚਲ ਪ੍ਰਦੇਸ਼ ’ਚ ਪਏ ਮੋਹਲੇਧਾਰ ਮੀਂਹ ਕਾਰਨ ਪੌਂਗ ਡੈਮ ਨੱਕੋ ਨੱਕ ਭਰ ਗਿਆ ਹੈ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ ਅਚਾਨਕ ਵਧ ਗਈ। ਡੈਮ ‘ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਟੱਪ ਗਿਆ। ਭਾਖਡ਼ਾ ਬਿਆਸ ਪ੍ਰਬੰਧਕ ਬੋਰਡ ਬੀਬੀਐਮਬੀ ਨੂੰ ਮੁਡ਼ 14 […]
Continue Reading