*ਸੁਨੀਲ ਜਾਖੜ ਨੇ ਕਮਲ ਦੇ ਫੁੱਲ ਨਾਲ ਨਾਤਾ ਜੋੜਿਆਂ, ਕਾਂਗਰਸ ਦਾ ਛੱਡਿਆ ਹੱਥ*
ਨਵੀਂ ਦਿੱਲੀ. (ਦਾ ਮਿਰਰ ਪੰਜਾਬ): ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਪੁਰਾਣੀ ਪਾਰਟੀ ਛੱਡਣ ਤੋਂ ਕੁਝ ਦਿਨ ਬਾਅਦ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਨੀਲ ਜਾਖੜ ਨੇ ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਭਾਜਪਾ ਦੇ ਕਈ […]
Continue Reading