*ਖ਼ਾਕੀ ਹੋਈ ਦਾਗਦਾਰ- 4 ਛੋਟੇ ਥਾਣੇਦਾਰਾਂ ਨੇ ਲਈ 4 ਲੱਖ ਦੀ ਰਿਸ਼ਵਤ, ਦੋ ਕਾਬੂ 2 ਫਰਾਰ*

ਜਲੰਧਰ( ਦਾ ਮਿਰਰ ਪੰਜਾਬ): ਸਤਲੁਜ ਦਰਿਆ ’ਤੇ ਜਲੰਧਰ ਦਿਹਾਤੀ ਵੱਲੋਂ ਹਾਈਟੈੱਕ ਨਾਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ 4 ਲੱਖ ਰੁਪਏ ਰਿਸ਼ਵਤ ਲੈਣ ਦਾ ਥਾਣਾ ਫਿਲੌਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਕਤ ਦੋਸ਼ੀਆਂ ਦੀ ਪਹਿਚਾਣ ਏਐੱਸਆਈ ਹੁਸਨ ਲਾਲ, ਏਐੱਸਆਈ ਸੁਖਵਿੰਦਰ ਸਿੰਘ, ਏਐੱਸਆਈ ਕੁਲਦੀਪ ਸਿੰਘ, ਏਐੱਸਆਈ ਪ੍ਰਮੋਦ ਸਿੰਘ ਵਜੋਂ ਹੋਈ ਹੈ।ਇਸ ਮਾਮਲੇ ਵਿਚ ਮੁਲਾਜ਼ਮ ਹੁਸਨ ਲਾਲ […]

Continue Reading

*यूनाइटेड मीडिया क्लब जालंधर का पहला वार्षिक समागम सफलतापूर्वक हुआ संपन्न*

जालंधर (The Mirror Punjab)-यूनाइटेड मीडिया क्लब जालंधर का पहला वार्षिक समागम क्लब के प्रधान सुक्रांत सफरी की अध्यक्षता एवं पैटर्न मनोज त्रिपाठी, अश्विनी खुराना, चेयरमैन सुनील रुद्रा, महासचिव मदन भारद्वाज और सीनियर उपप्रधान टिंकू पंडित की देखरेख में होटल इंद्रप्रस्थ में आयोजित किया गया । इस समागम में जालंधर के विधायक राजेंद्र बेरी, विधायक सुशील […]

Continue Reading

*ਵਿਧਾਇਕ ਰਾਜਿੰਦਰ ਬੇਰੀ ਅਤੇ ਗੁਰਨਾਮ ਸਿੰਘ ਮੁਲਤਾਨੀ ਵੱਲੋਂ ਲੱਧੇਵਾਲੀ ਸਕੂਲ ਦੇ ਕਮਰਿਆਂ ਦਾ ਉਦਘਾਟਨ*

ਜਲੰਧਰ( ਦਾ ਮਿਰਰ ਪੰਜਾਬ)- : ਹਲਕਾ ਸੈਂਟਰਲ ਦੇ ਵਿਧਾਇਕ ਰਾਜਿੰਦਰ ਬੇਰੀ ਅਤੇ ਗੁਰਨਾਮ ਸਿੰਘ ਮੁਲਤਾਨੀ ਵੱਲੋਂ ਸ਼ਹੀਦ ਲੈਫਟੀਨੈਂਟ ਗੁਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੱਧੇਵਾਲੀ ਵਿਖੇ ਬਣਾਏ ਗਏ ਤਿੰਨ ਕਮਰਿਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਲੰਧਰ ਹਰਿੰਦਰਪਾਲ ਸਿੰਘ ਸਕੂਲ ਦੇ ਪਿੰ੍ਸੀਪਲ ਤੇਜਿੰਦਰ ਸਿੰਘ, ਕੌਂਸਲਰ ਮਨਦੀਪ ਕੌਰ […]

Continue Reading

*ਸਿਕੰਦਰ ਸਿੰਘ ਮਲੂਕਾ ਹੀ ਰਾਮਪੁਰਾ ਫੁੂਲ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ*

ਚੰਡੀਗੜ 4 ਸਤੰਬਰ( ਦਾ ਮਿਰਰ ਪੰਜਾਬ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਨੌਂਜਵਾਨ ਆਗੂ ਸ. ਗੁਰਪ੍ਰੀਤ ਸਿੰਘ ਮਲੂਕਾ ਨੂੰ ਪਾਰਟੀ ਦਾ ਜਨਰਲ ਸਕੱਤਰ ਐਲਾਨਿਆ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਸ. ਸਤਨਾਮ ਸਿੰਘ ਭਾਈਰੂਪਾ ਅਤੇ ਰਾਮਪੂਰਾ ਫੂਲ ਤੋਂ ਸ੍ਰੀ ਨਰੇਸ਼ ਕੁਮਾਰ ਸੀ.ਏ ਨੂੰ ਪਾਰਟੀ ਦੀ […]

Continue Reading

*ਪਟਿਆਲਾ ਜ਼ਿਲ੍ਹੇ ਵਿਚ ਅਕਾਲੀ ਦਲ ਨੂੰ ਵੱਡਾ ਹੁਲਾਰਾ, ਸਾਬਕਾ ਮੰਤਰੀ ਜਸਜੀਤ ਸਿੰਘ ਰੰਧਾਵਾ ਦੀ ਪੁੱਤਰੀ ਅਨੂ ਰੰਧਾਵਾ ਪਾਰਟੀ ਵਿਚ ਹੋਈ ਸ਼ਾਮਲ*

ਚੰਡੀਗੜ੍ਹ, 3 ਸਤੰਬਰ (ਦਾ ਮਿਰਰ ਪੰਜਾਬ): ਸ਼੍ਰੋਮਣੀ ਅਕਾਲੀ ਨੁੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਜ਼ਿਲ੍ਹੇ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਮਰਹੂਮ ਕਾਂਗਰਸੀ ਮੰਤਰੀ ਜਸਜੀਤ ਸਿੰਘ ਰੰਧਾਵਾ ਦੀ ਸਪੁੱਤਰੀ ਅਨੂ ਰੰਧਾਵਾ ਆਪਣੇ ਸਮਰਥਕਾਂ ਨਾਲ ਅਕਾਲੀ ਦਲ ਵਿਚ ਸ਼ਾਮਲ ਹੋ ਗਈ। ਅਨੂ ਰੰਧਾਵਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਘਨੌਰ ਤੋਂ […]

Continue Reading

*ਨਵਜੋਤ ਸਿੱਧੂ ਨੇ ਅਮਰਿੰਦਰ ਸਰਕਾਰ ਖਿਲਾਫ ਵਿਧਾਨ ਸਭਾ ਵਿਚ ਬੇਵਿਸਾਹੀ ਮਤਾ ਪੇਸ਼ ਨਾ ਕਰ ਕੇ ਪੰਜਾਬੀਆਂ ਨਾਲ ਧੋਖਾ ਕੀਤਾ*

ਚੰਡੀਗੜ੍ਹ, 3 ਸਤੰਬਰ( ਦਾ ਮਿਰਰ ਪੰਜਾਬ) : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਟੀਮ ਨੇ ਵਿਧਾਨ ਸਭਾ ਮੁਲਤਵੀ ਕਰਨ ਖਿਲਾਫ ਮਤੇ ਦੇ ਖਿਲਾਫ ਵੋਟਾਂ ਪਾ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਤੇ ਸਾਬਤ ਕਰ ਦਿੱਤਾ ਹੈ ਕਿ ਉਹ ਲੋਕਾਂ ਦੇ […]

Continue Reading

*ਘਰ ਤੇ ਡਿੱਗੀ ਅਸਮਾਨੀ ਬਿਜਲੀ ਦੋ ਮੱਝਾਂ ਮਰੀਆਂ ਪਰਵਾਰ ਚ ਸਹਿਮ*

ਲੋਹੀਆ ਖਾਸ,3 ਸਤੰਬਰ(ਰਾਜੀਵ ਕੁਮਾਰ ਬੱਬੂ) ਸਿਆਣੇ ਆਖਦੇ ਹਨ ਕਿ ਕਿਆਮਤ ਯਾਦ ਆਉਂਦੀ ਹੈ ਤਾਂ ਕਿਸੇ ਤੋਂ ਪੁੱਛ ਕੇ ਨਹੀਂ ਆਉਂਦੀ। ਮੌਤ ਕਿਸ ਰੂਪ ਵਿੱਚ ਆ ਜਾਵੇ ਕਿਸੇ ਨੂੰ ਕੁਝ ਨਹੀਂ ਪਤਾ। ਲੋਹੀਆਂ ਖੇਤਰ ਦੇ ਨਿਵਾਸੀ ਅੱਜ ਸਵੇਰੇ ਜਦ ਮੀਡੀਅਮ ਦਰਜੇ ਦੀ ਬਰਸਾਤ ਦਾ ਆਨੰਦ ਮਾਣ ਰਹੇ ਸਨ ਤਾਂ ਲੋਹੀਆਂ ਦੇ ਨਜਦੀਕ ਪਿੰਡ ਕੰਗ ਕਲਾਂ ਨਿਵਾਸੀ […]

Continue Reading

*ਬਿੱਗ ਬੌਸ ਸੀਜ਼ਨ -13 ਦੇ ਜੇਤੂ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ*

ਮੁੰਬਈ (ਦਾ ਮਿਰਰ ਪੰਜਾਬ )-ਬਿੱਗ ਬੌਸ ਸੀਜ਼ਨ -13 ਦੇ ਜੇਤੂ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ 40 ਸਾਲਾਂ ਦੇ ਸਨ। ਦਿਲ ਦਾ ਦੌਰਾ ਪੈਣ ਤੋਂ ਬਾਅਦ, ਉਸਨੂੰ ਮੁੰਬਈ ਦੇ ਕੂਪਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਖਬਰਾਂ ਅਨੁਸਾਰ ਉਸ ਦੇ ਸਰੀਰ ‘ਤੇ ਕੋਈ ਬਾਹਰੀ ਸੱਟ […]

Continue Reading

*ਪਟਵਾਰੀਆਂ ਅਤੇ ਕਾਨੂੰਗੋਆਂ ਦਾ ਮੁੱਦਾ ਸੁਲਝਿਆ-ਵਾਧੂ ਪਟਵਾਰ ਸਰਕਲਾਂ ਵਿੱਚ ਤੁਰੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰਨਗੇ ਪਟਵਾਰੀ: ਵਿੱਤ ਕਮਿਸ਼ਨਰ ਮਾਲ*

ਚੰਡੀਗੜ 1 ਸਤੰਬਰ: (ਦਾ ਮਿਰਰ ਪੰਜਾਬ)-ਪਟਵਾਰੀਆਂ ਅਤੇ ਕਾਨੂੰਗੋਆਂ ਦਾ ਮੁੱਦਾ ਸੁਲਝਾ ਲਿਆ ਗਿਆ ਹੈ ਅਤੇ ਪਟਵਾਰੀਆਂ ਵਲੋਂ ਵਾਧੂ ਪਟਵਾਰ ਸਰਕਲਾਂ ਵਿੱਚ ਤਰੁੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਸ੍ਰੀਮਤੀ ਰਵਨੀਤ ਕੌਰ ਨੇ ਕੀਤਾ। ਉਨਾਂ ਦੱਸਿਆ ਕਿ ਮਾਲ ਪਟਵਾਰ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਸਮੇਂ-ਸਮੇਂ ’ਤੇ ਮਾਲ ਮੰਤਰੀ ਗੁਰਪ੍ਰੀਤ […]

Continue Reading