Day: January 20, 2022
*ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਕਰਵਾਏ ਜਾ ਰਹੇ ਚੋਣ ਜਲਸੇ ਵਿਚ ਗੋਲੀਬਾਰੀ, ਇਕ ਗੰਭੀਰ ਰੂਪ ਵਿਚ ਜਖਮੀ*
ਜਲੰਧਰ( ਦਾ ਮਿਰਰ ਪੰਜਾਬ )-ਵਿਧਾਨ ਸਭਾ ਹਲਕਾ ਨਕੋਦਰ ਤੋਂ ਅਕਾਲੀ ਲੀਡਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਕਰਵਾਏ ਜਾ ਰਹੇ ਚੋਣ ਜਲਸੇ ਵਿੱਚ ਗੋਲੀਵਾਰੀ ਹੋਣ ਦੀ ਖਬਰ ਹੈ, ਇਸ ਗੋਲੀਬਾਰੀ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ , ਜਿਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਕਾਲੀ […]
Continue Reading*ਪੰਜਾਬ ਦੀ ਤਿੰਨ ਕਰੋੜ ਜਨਤਾ ਵਿੱਚੋਂ 21 ਲੱਖ ਲੋਕਾਂ ਨੇ ਭਗਵੰਤ ਮਾਨ ਦੇ ਹੱਕ ਵਿੱਚ ਵੋਟ ਪਾ ਕੇ ਦਰਸਾ ਦਿੱਤਾ ਹੈ ਕਿ ਪੰਜਾਬ ਦੇ ਵੋਟਰ ਆਪ ਨਾਲ਼ ਨਹੀਂ, ਬਲਕਿ ਹੋਰਨਾਂ ਨਾਲ਼ ਖੜ੍ਹੇ ਹਨ*
ਪੈਰਿਸ 20 ਜਨਵਰੀ (ਭੱਟੀ ਫਰਾਂਸ ) ਪੰਜਾਬ ਵਿੱਚ ਆਪ ਪਾਰਟੀ ਦੇ ਸੁਪ੍ਰੀਮੋ ਕੇਜਰੀਵਾਲ ਦੀ ਪੰਜਾਬ ਸੀ.ਐਮ ਦੇ ਚਿਹਰੇ ਨੂੰ ਲੈ ਕੇ ਚੱਲੀ ਡਰਾਮੇਬਾਜੀ ਦਾ ਅੰਤ ਭਗਵੰਤ ਮਾਨ ਵਾਸਤੇ ਸ਼ੁੱਭ ਨਹੀਂ, ਕਿਉਂਕਿ ਇੱਕ ਪਾਸੇ ਤਾਂ ਆਪ ਵਾਲੇ ਕਹਿ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਹੀ ਪੰਜਾਬ ‘ਚ ਸਰਕਾਰ ਬਣਾਉਣ ਜਾ ਰਹੀ ਹੈ, ਲੇਕਿਨ ਦੂਜੇ ਪਾਸੇ ਪੰਜਾਬ […]
Continue Reading*ਵਿਧਾਨ ਸਭਾ ਹਲਕਾ ਧੂਰੀ ਤੋਂ ਲੜਨਗੇ ਭਗਵੰਤ ਮਾਨ*
ਚੰਡੀਗੜ੍ਹ (ਦਾ ਮਿਰਰ ਪੰਜਾਬ)- ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਵਿਧਾਨ ਸਭਾ ਹਲਕਾ ਧੂਰੀ ਤੋਂ ਚੋਣ ਲੜਨ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਡਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸੰਗਰੂਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣੇ ਸਨ […]
Continue Reading*ਅਮ੍ਰਿਤਧਾਰੀ ਸਿੱਖ ਭਾਈ ਜਸਵਿੰਦਰ ਸਿੰਘ ਬਣੇ ਰਾਜਨੀਤਿਕ ਪਾਰਟੀ ਦੇ ਉਮੀਦਵਾਰ, ਹੌਲੈਂਡ ਦੇ ਸਿੱਖਾਂ ਵਾਸਤੇ ਮਾਣ ਵਾਲੀ ਗੱਲ -ਹਰਜੀਤ ਸਿੰਘ ਗਿੱਲ*
ਪੈਰਿਸ 20 ਜਨਵਰੀ (ਭੱਟੀ ਫਰਾਂਸ ) ਹੌਲੈਂਡ ਤੋਂ ਮੀਡੀਆ ਪੰਜਾਬ ਨੂੰ ਆਪਣੇ ਸਰੋਤਾਂ ਰਾਹੀਂ ਮਿਲੀ ਜਾਣਕਾਰੀ ਅਨੁਸਾਰ, ਵਰਲਡ ਸਿੱਖ ਪਾਰਲੀਮੈਂਟ ਯੋਰਪ ਯੂਨਿਟ ਦੇ ਕੋਆਰਡੀਨੇਟਰ ਭਾਈ ਜਸਵਿੰਦਰ ਸਿੰਘ ਉਤਰਖਤ ਨੂੰ ਸ਼ੋਸ਼ਲਿਸਟ ਪਾਰਟੀ ਨੇ ਸਹਿਰ ਦਾ ਚੇਅਰਮੈਨ ਨਿਯੁਕਤ ਕੀਤਾ ਹੈ | ਹੌਲੈਂਡ ਦੇ ਸਿੱਖਾਂ ਵਾਸਤੇ ਇੱਕ ਹੋਰ ਮਾਣ ਵਾਲੀ ਗੱਲ ਇਹ ਵੀ ਹੈ ਕਿ ਪਾਰਟੀ ਵਲੋ ਮਾਰਚ […]
Continue Reading




