*ਪ੍ਰੋ ਭੁੱਲਰ ਦੀ ਰਿਹਾਈ ਦੇ ਲੈਟਰ ਤੇ ਕੇਜਰੀਵਾਲ ਵੱਲੋਂ ਸਾਇਨ ਨਾ ਕਰਨਾ ਮੰਦਭਾਗਾ*
ਫਗਵਾੜਾ, 16 ਜਨਵਰੀ ( ਦਾ ਮਿਰਰ ਪੰਜਾਬ ) ਸਿੱਖ ਕੌਮ ਦੇ ਮਰਜੀਵੜੇ ਜਰਨੈਲ ਪ੍ਰੋਫੈਸਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਸਤਖਤ ਨਾ ਕਰਨਾ ਬਹੁਤ ਮੰਦਭਾਗੀ ਗੱਲ ਹੈ ਇਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਲਕਾ ਭੁਲੱਥ […]
Continue Reading




