ਨਗਰ ਨਿਗਮ ਦੀ ਡਿੱਚ ਮਸ਼ੀਨ ਅੱਜ ਕਈ ਜਗ੍ਹਾ ਚੱਲੀ-ਨਾਗਰਾ ਰੋਡ ਤੇ ਬਣੀ ਨਾਜਾਇਜ਼ ਕਲੋਨੀ ਕੀਤੀ ਢਹਿ-ਢੇਰੀ

ਜਲੰਧਰ( ਦਾ ਮਿਰਰ ਪੰਜਾਬ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤੇ ਦੌਰਾਨ ਅੱਜ ਨਗਰ ਨਿਗਮ ਨੇ ਨਾਜਾਇਜ਼ ਕਲੋਨੀਆਂ ਅਤੇ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ। ਨਗਰ ਨਿਗਮ ਦੀ ਟੀਮ ਨੇ ਸ਼ਾਸਤਰੀ ਨਗਰ ਚੌਕ ਵਿੱਚ ਵਰਾਂਡੇ ਨੂੰ ਢੱਕ ਕੇ ਸ਼ਟਰ ਲਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ।ਐਮਟੀਪੀ ਮੇਹਰਬਾਨ ਸਿੰਘ ਅਨੁਸਾਰ ਅੱਜ ਸਵੇਰੇ ਇੱਕ ਟੀਮ ਨੇ ਪਿੰਡ ਵਰਿਆਣਾ ਵਿੱਚ ਕਾਰਵਾਈ ਕੀਤੀ […]

Continue Reading

ਸਾਬਕਾ ਵਿਧਾਇਕ ਦੀਦਾਰ ਭੱਟੀ ਅਤੇ ਸਤਵੰਤ ਮੋਹੀ ਸਮੇਤ ਕਈ ਦਿੱਗਜ ਭਾਜਪਾ ‘ਚ ਹੋਏ ਸ਼ਾਮਲ

ਜਲੰਧਰ 12 ਜਨਵਰੀ (ਦਾ ਮਿਰਰ ਪੰਜਾਬ ), ਭਾਰਤੀ ਜਨਤਾ ਪਾਰਟੀ ਪੰਜਾਬ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ। ਵਿਰੋਧੀ ਪਾਰਟੀਆਂ ਦੇ ਆਗੂ ਲਗਾਤਾਰ ਆਪੋ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਕੜੀ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਦਿੱਗਜ ਆਗੂਆਂ ਨੇ ਜਲੰਧਰ ਵਿੱਚ ਭਾਜਪਾ ਦਾ ਕਮਲ ਫੜ੍ਹ ਲਿਆ। […]

Continue Reading

ਬਸਪਾ ਦੇ ਦਬਾਅ ਦੇ ਚਲਦੇ ਕਾਂਗਰਸ ਮੁੱਖਮੰਤਰੀ ਨੂੰ ਲੜਵਾ ਰਹੀ ਦੋ ਵਿਧਾਨਸਭਾ ਖੇਤਰਾਂ ਤੋਂ ਚੋਣ- ਜਸਵੀਰ ਸਿੰਘ ਗੜ੍ਹੀ

ਫਗਵਾੜਾ 12 ਜਨਵਰੀ( ਦਾ ਮਿਰਰ ਪੰਜਾਬ)-ਪੰਜਾਬ ਬਸਪਾ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਸੂਬਾ ਪੱਧਰ ਬੈਠਕ ਹੋਈ। ਜਿਸ ਵਿੱਚ ਵਿੱਚ ਬਸਪਾ ਪ੍ਰਦੇਸ਼ ਕਮੇਟੀ ਦੇ ਮੈਂਬਰ, ਪਾਰਲੀਮੈਂਟ ਇੰਚਾਰਜ, ਜਿਲ੍ਹਾ ਇੰਚਾਰਜ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਇੰਚਾਰਜ ਸ਼ਾਮਿਲ ਹੋਏ। ਬੈਠਕ ਦੇ ਦੌਰਾਨ ਪੰਜਾਬ ਦੇ ਰਾਜਨੀਤਕ ਮਾਹੌਲ ਉੱਤੇ ਵਿਸਥਾਰ ਨਾਲ […]

Continue Reading

ਸਿੱਧੂ ਖਾਤਿਰ, ਸਿਧਾਰਥ ਨੇ ਤਾਂ ਨਮੋਸ਼ੀ ਖੱਟ ਲਈ ਹੈ, ਹੁਣ ਦੇਖਦੇ ਹਾਂ ਨਵਾਂ ਡੀ. ਜੀ. ਪੀ ਆਪਣੇ ਫੈਸਲੇ ਖੁੱਦ ਲਵੇਗਾ ਜਾਂ ਫਿਰ ਉਹ ਵੀ ਸਿੱਧੂ ਦੇ ਆਖੇ ਲੱਗ, ਆਪਣੀ ਕੁਰਸੀ ਗਵਾਏਗਾ

ਪੈਰਿਸ 13 ਦਸੰਬਰ (ਭੱਟੀ ਫਰਾਂਸ ) ਸਿਆਣੇ ਕਹਿੰਦੇ ਹਨ ਕਿ ਝੂਠ ਦੇ ਪੈਰ ਨਹੀਂ ਹੁੰਦੇ, ਇਸ ਲਈ ਸਚਾਈ ਜਾਨਣ ਵਾਸਤੇ ਹਾਲਾਤਾਂ ਦਾ ਇੰਤਜਾਰ ਕਰਨਾ ਪੈਂਦਾ ਹੈ, ਠੀਕ ਇਹ ਸਾਰਾ ਕੁਝ ਮੋਦੀ ਸਾਹਿਬ ਦੀ ਪੰਜਾਬ ਫੇਰੀ ਦੇ ਅਧੂਰੀ ਰਹਿਣ ਕਾਰਨ ਸਾਹਮਣੇ ਆਇਆ ਹੈ | ਜੇਕਰ ਮੋਦੀ ਸਾਹਿਬ ਦੀ ਸੁਰੱਖਿਆ ਦਾ ਰੌਲਾ ਨਾ ਪੈਂਦਾ ਤਾਂ, ਸਿਧਾਰਥ ਦਾ […]

Continue Reading

ਰੋਸ ਮਾਰਚ ਦੀ ਅਗਵਾਈ ਕਰ ਰਹੇ ਪ੍ਰਬੰਧਕਾਂ ਨੇ ਸਾਂਝੇ ਤੌਰ ਤੇ ਅਪੀਲ ਕੀਤੀ ਕਿ ਸਿੱਖ ਨੌਜਵਾਨੋ ! ਹੁਣ ਤੁਸੀਂ ਵੀ ਸੰਘਰਸ਼ ਦੀ ਅਗਵਾਈ ਕਰਨ ਵਾਸਤੇ ਅੱਗੇ ਆਉ

ਪੈਰਿਸ 13 ਦਸੰਬਰ ( ਭੱਟੀ ਫਰਾਂਸ ) ਪੰਜਾਬ ਤੋਂ ਮੀਡੀਆ ਨੂੰ ਮਿਲੀ ਜਾਣਕਾਰੀ ਮੁਤਾਬਿਕ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਅਸਥਾਨ ਫ਼ਤਿਹਗੜ੍ਹ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਆਰੰਭ ਹੋਇਆ, ਜਿਸ ਨੇ ਭਾਵੇਂ ਗਵਰਨਰ ਹਾਊਸ ਤੱਕ ਜਾਣਾ ਸੀ, ਪ੍ਰੰਤੂ ਸਰਕਾਰ ਨੇ ਉਸਨੂੰ ਚੰਡੀਗੜ੍ਹ ਦੀਆਂ ਬਰੂਹਾਂ ਤੇ ਰੋਕ ਲਿਆ ਅਤੇ 7 ਮੈਂਬਰੀ […]

Continue Reading

ਇੰਨੋਸੈਂਟ ਹਾਰਟਸ ਗਰੁੱਪ ਦੁਆਰਾ ਲਗਾਇਆ ਗਿਆ ਕੋਵਿਡ-19 ਟੀਕਾਕਰਨ ਕੈਂਪ

ਜਲੰਧਰ, 12 ਜਨਵਰੀ (ਦਾ ਮਿਰਰ ਪੰਜਾਬ) — ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸੱਟ ਦੁਆਰਾ ਚਲਾਏ ਜਾ ਰਹੇ “ਦਿਸ਼ਾ” — ਇੱਕ ਅਭਿਆਨ ਦੇ ਤਹਤ ਇੰਨੋਸੈਂਟ ਹਾਰਟਸ ਵਿੱਚ ਮੈਡੀਕਲ ਸਰਵਿਸਿਜ਼ ਦੇ ਤਹਿਤ ਸਿਵਿਲ ਹਸਪਤਾਲ ਦੇ ਸਹਿਯੋਗ ਨਾਲ ਕੋਵਿਡ-19 ਟੀਕਾਕਰਨ ਕੈਂਪ ਲਗਾਇਆ ਗਿਆ। ਜੋ ਕਿ ਸਕੂਲ ਦੇ ਵਿਦਿਆਰਥੀਆਂ ਦੇ ਲਈ ਸੀ, ਜਿਨ੍ਹਾਂ ਦੀ ਉਮਰ 15-18 (ਜਮਾਤ ਦੱਸਵੀਂ ਅਤੇ […]

Continue Reading

ਦਮਦਮੀ ਟਕਸਾਲ ਦਾ ਬੁਲਾਰਾ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਭਾਜਪਾ ’ਚ ਸ਼ਾਮਿਲ

ਅੰਮ੍ਰਿਤਸਰ 12 ਜਨਵਰੀ ( ਦਾ ਮਿਰਰ ਪੰਜਾਬ) ਪੰਜਾਬ ਭਾਜਪਾ ਇੰਚਾਰਜ ਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅਤੇ ਸ੍ਰੀ ਸੋਮ ਪ੍ਰਕਾਸ਼ ਅਤੇ ਮੈਂਬਰ ਪਾਰਲੀਮੈਂਟ ਪਦਮ ਸ਼੍ਰੀ ਹੰਸਰਾਜ ਹੰਸ ਦੀ ਮੌਜੂਦਗੀ ਚ ਦਮਦਮੀ ਟਕਸਾਲ ਦੇ ਬੁਲਾਰੇ, ਸਿੱਖ ਸਟੂਡੈਂਟਸ ਫੈਡਰੇਸ਼ਨ ( ਮਹਿਤਾ) ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਅੱਜ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਉਨ੍ਹਾਂ […]

Continue Reading

*ਸੰਯੁਕਤ ਸਮਾਜ ਮੋਰਚਾ ਨੇ 10 ਉਮੀਦਵਾਰਾਂ ਦਾ ਕੀਤਾ ਐਲਾਨ , ਰਾਜੇਵਾਲ ਸਮਰਾਲਾ ਤੋ ਆਪਣੀ ਕਿਸਮਤ ਅਜ਼ਮਾਉਣਗੇ*

ਚੰਡੀਗੜ੍ਹ (ਦਾ ਮਿਰਰ ਪੰਜਾਬ)-ਕਿਸਾਨੀ ਸੰਘਰਸ਼ ਜਦੋਂ ਤੋਂ ਬਾਅਦ ਕੁਝ ਕਿਸਾਨ ਜਥੇਬੰਦੀਆਂ ਵਲੋਂ ਬਣਾਈ ਗਈ ਰਾਜਨੀਤਿਕ ਪਾਰਟੀ ਸੰਯੁਕਤ ਸਮਾਜ ਮੋਰਚਾ ਨੇ ਆਪਣੇ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਹਨਾਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਵਿੱਚ ਪਾਰਟੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਹਨ ਜਿਨ੍ਹਾਂ ਨੂੰ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਟਿਕਟ ਦਿੱਤੀ ਗਈ ਹੈ। […]

Continue Reading