*ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਝਟਕਾ, ਕਈ ਪਰਿਵਾਰ ਕਾਂਗਰਸ ਵਿੱਚ ਸ਼ਾਮਲ*

ਜਲੰਧਰ 17 ਫਰਵਰੀ (ਦਾ ਮਿਰ ਰ ਪੰਜਾਬ ) ਜਲੰਧਰ ਕੈਂਟ ਵਿੱਚ ਕਾਂਗਰਸ ਉਮੀਦਵਾਰ ਦਾ ਕਾਫਲਾ ਕਾਫੀ ਵੱਡਾ ਹੁੰਦਾ ਜਾ ਰਿਹਾ ਹੈ। ਪਰਗਟ ਸਿੰਘ ਦੇ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਪਰਿਵਾਰ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਦੀਪ ਨਗਰ ਅਤੇ ਜਲੰਧਰ ਕੈਂਟ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਉਸ […]

Continue Reading

*ਸੁਰਿੰਦਰ ਚੌਧਰੀ ਦਾ ਕਰਤਾਰਪੁਰ ਹਲਕੇ ਅੰਦਰ ਪੈਂਦੇ ਪਿੰਡ ਰੰਧਾਵਾ ਮਸੰਦਾਂ ਵਿਚ ਹੁਣ ਬੀਬੀਆਂ ਨੇ ਕੀਤਾ ਵਿਰੋਧ*

ਕਰਤਾਰਪੁਰ (ਦਾ ਮਿਰਰ ਪੰਜਾਬ )-ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਕਾਂਗਰਸੀ ਉਮੀਦਵਾਰ ਅਤੇ ਮੌਜੂਦਾ ਐਮ ਐਲ ਏ ਸੁਰਿੰਦਰ ਚੌਧਰੀ ਲਗਾਤਾਰ ਪਿੰਡਾਂ ਵਿਚ ਵਿਰੋਧ ਹੋ ਰਿਹਾ ਹੈ ਅੱਜ ਜਿੱਥੇ ਪਿੰਡ ਕੋਟਲਾ ਵਿੱਚ ਵਿਰੋਧ ਹੋਇਆ ਉਥੇ ਹੀ ਪਿੰਡ ਰੰਧਾਵਾ ਮਸੰਦਾਂ ਵਿੱਚ ਬੀਬੀਆਂ ਨੇ ਘੇਰ ਲਿਆ ਅਤੇ ਖ਼ਰੀਆਂ ਖ਼ਰੀਆਂ ਸੁਣਾਈਆਂ। ਮਿਲੀ ਜਾਣਕਾਰੀ ਅਨੁਸਾਰ ਕਰਤਾਰਪੁਰ ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਚੌਧਰੀ […]

Continue Reading

*ਕਰਤਾਰਪੁਰ ਵਿੱਚ ਸੁਰਿੰਦਰ ਤੇ ਭਾਰੀ ਪੈ ਰਹੇ ਹਨ ਬਲਵਿੰਦਰ*

ਕਰਤਾਰਪੁਰ (ਦਾ ਮਿਰਰ ਪੰਜਾਬ)-ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਕਾਂਗਰਸੀ ਉਮੀਦਵਾਰ ਸੁਰਿੰਦਰ ਚੌਧਰੀ ਅਤੇ ਹਰ ਵਿਸ਼ੇ ਤੇ ਭਾਰੂ ਪੈ ਰਹੇ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੂੰ ਜਿੱਥੇ ਹਲਕੇ ਵਿੱਚ ਭਾਰੀ ਜਨ ਸਮਰਥਨ ਮਿਲਿਆ ਹੈ ਉਥੇ ਹੀ ਸੁਰਿੰਦਰ ਚੌਧਰੀ ਨੂੰ ਹਲਕੇ ਦੇ ਲੋਕਾਂ ਦਾ ਭਾਰੀ ਵਿਰੋਧ […]

Continue Reading

*ਕਰਤਾਰਪੁਰ ਹਲਕੇ ਅੰਦਰ ਪੈਂਦੇ ਪਿੰਡ ਕੋਟਲਾ ਵਿੱਚ ਹੋਇਆ ਸੁਰਿੰਦਰ ਚੌਧਰੀ ਦਾ ਵਿਰੋਧ, ਵੱਜਦਾ ਢੋਲ ਕਰਵਾਇਆ ਲੋਕਾਂ ਨੇ ਬੰਦ*

ਕਰਤਾਰਪੁਰ (ਦਾ ਮਿਰਰ ਪੰਜਾਬ)-ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਕਾਂਗਰਸੀ ਉਮੀਦਵਾਰ ਅਤੇ ਮੌਜੂਦਾ ਐਮ ਐਲ ਏ ਸੁਰਿੰਦਰ ਚੌਧਰੀ ਦਾ ਵੱਡੇ ਪੱਧਰ ਤੇ ਪਿੰਡ ਕੋਟਲਾ ਵਿੱਚ ਵਿਰੋਧ ਹੋਇਆ ਹੈ। ਪਿੰਡ ਵਾਸੀਆਂ ਨੇ ਚੌਧਰੀ ਦੇ ਅੱਗੇ ਵੱਜਦਾ ਢੋਲ ਬੰਦ ਕਰਵਾ ਕੇ ਟੁੱਟੀਆਂ ਗਲ਼ੀਆਂ-ਨਾਲੀਆਂ ਦਾ ਫੇਰਾ ਲਗਾਇਆ। ਜਿਸ ਤੋਂ ਬਾਅਦ ਤੁਰੰਤ ਹੀ ਸੁਰਿੰਦਰ ਚੌਧਰੀ ਇਸ ਪਿੰਡ ਤੋਂ ਤੁਰਦੇ ਬਣੇ। […]

Continue Reading