*ਦੀਪ ਸਿੱਧੂ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਆਖਰੀ ਉਮੀਦ ਵੈਲਫੇਅਰ ਸੰਸਥਾ ਦੇ ਪ੍ਰਬੰਧਕਾਂ ਨੇ ਲੋੜਵੰਦਾਂ ਵਾਸਤੇ ਲਗਾਇਆ ਖੂਨ ਦਾਨ ਕੈਂਪ*

ਪੈਰਿਸ /ਫਤਿਹਗੜ ਸਾਹਿਬ 26 ਫਰਵਰੀ (ਭੱਟੀ ਫਰਾਂਸ ) ਫਤਿਹਗੜ ਸਾਹਿਬ ਤੋਂ ਮੀਡੀਆ ਪੰਜਾਬ ਨੂੰ ਮਿਲੀਆਂ ਸੂਚਨਾਵਾਂ ਅਨੁਸਾਰ ਜਿਥੇ ਹਜਾਰਾਂ ਹੀ ਪੰਥਕ ਦਰਦੀਆਂ ਨੇ ਕੌਮੀ ਸ਼ਹੀਦ ਦੀਪ ਸਿੱਧੂ ਨੂੰ ਬੀਤੇ ਦਿਨ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਅਤੇ ਬਹੁਤ ਵੱਡੇ ਇਕੱਠ ਵੱਲੋਂ ਨਾ ਭੁੱਲਣ ਵਾਲਾ ਇਤਿਹਾਸ ਰਚਿਆ ਗਿਆ , ਉੱਥੇ ਹੀ ਇਸ […]

Continue Reading

*ਯੂਕਰੇਨ ‘ਚ ਫਸੇ ਭਾਰਤੀਆਂ ਦੀ ਮਦਦ ਵਾਸਤੇ ਦਿੱਲੀ ਕਮੇਟੀ ਨੇ ਖੋਲ੍ਹੇ ਦਰਵਾਜੇ-ਕਾਲਕਾ , ਕਾਹਲੋਂ ਅਤੇ ਨੋਨੀ*

ਪੈਰਿਸ / ਨਵੀਂ ਦਿੱਲੀ 26 ਫਰਵਰੀ (ਭੱਟੀ ਫਰਾਂਸ ) ਸੇਵਾ ਭਾਵਨਾ ਦੀ ਮਿਸਾਲ ਬਣ ਕੇ ਕੋਵਿਡ 19 ਵੇਲੇ ਉਭਰ ਕੇ ਸਾਹਮਣੇ ਆਉਣ ਵਾਲੀ ਦਿੱਲੀ ਗੁਰਦਵਾਰਾ ਕਮੇਟੀ ਇੱਕ ਵਾਰ ਫਿਰ ਭਾਰਤੀਆਂ ਦੀ ਮਦਦ ਵਾਸਤੇ ਸਾਹਮਣੇ ਆਣ ਖਲੋਤੀ ਹੈ | ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ. ਜੀ. ਐੱਮ. ਸੀ.) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ […]

Continue Reading

*ਪੰਜਾਬੀ ਤੇ ਖਾਲਸਾ ਪੰਥ ਯੂਕਰੇਨ ਦੇ ਲੋਕਾਂ ਦੇ ਘਾਣ ਦਾ ਵਿਰੋਧ ਕਰਨ -ਪੁਰੇਵਾਲ ,ਖਾਲਸਾ*

ਜਲੰਧਰ (ਦਾ ਮਿਰਰ ਪੰਜਾਬ) ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ ਤੇ ਸੂਬਾ ਪ੍ਰਧਾਨ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਯੂਕਰੇਨ ਵਿਚ ਰੂਸ ਵਲੋਂ ਹਿੰਸਾ ਅਤੇ ਯੁੱਧ ਨੂੰ ਤੁਰੰਤ ਖ਼ਤਮ ਕਰਨਾ ਚਾਹੀਦਾ ਹੈ। ਸਿਖ ਪੰਥ ਨੂੰ ਵਿਸ਼ਵ ਪਧਰ ਉਪਰ ਜੰਗ ਬੰਦ ਕਰਨ ਦੀ ਅਵਾਜ਼ ਉਠਾਉਣੀ ਚਾਹੀਦੀ ਹੈ ਤੇ ਰੂਸ ਖਿਲਾਫ ਮੁਜਾਹਰੇ […]

Continue Reading