*पार्षद लखबीर बाजवा बने रिंकू का कंधा, खुद कर रहे रिंकू के लिए डोर-टू-डोर प्रचार*

जालंधर !The Mirror Punjab)- विधानसभा हलका जालंधर वेस्ट के कांग्रेस प्रत्याशी व विधायक सुशील कुमार रिंकू के समर्थन में उनके पार्षद साथी लखबीर सिंह बजावा ने खुद ही कमान संभाल ली है। वह रिंकू के हक में अपने हलके में खुद साथियों को साथ लेकर डोर टू डोर करने निकले। जहां उनको लोगों का भारी […]

Continue Reading

*ਹਲਕਾ ਦਾਖਾ ਚ ਕਾਂਗਰਸੀ ਵਰਕਰਾਂ ਦਾ ਜੋਸ਼ ਅਤੇ ਉਤਸ਼ਾਹ ਜਿੱਤ ਦੇ ਸੰਕੇਤ ਦੇਣ ਲੱਗਾ — ਚੇਅਰਮੈਨ ਘਮਨੇਵਾਲ*

ਮੁੱਲਾਂਪੁਰ ਦਾਖਾ/ ਹੰਬੜਾਂ 10 ਫਰਵਰੀ ( ਦਾ ਮਿਰਰ ਪੰਜਾਬ) – ਕੈਪਟਨ ਸੰਦੀਪ ਸਿੰਘ ਸੰਧੂ ਨੇ ਬੇਟ ਇਲਾਕੇ ’ਚ ਵੱਡੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਹਨ, ਜਿਸਦਾ ਮੁੱਲ ਬੇਟ ਇਲਾਕੇ ਦੇ ਲੋਕ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਵੋਟਾ ਪਾ ਕੇ ਮੋੜਨਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਸੰਮਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ ਨੇ ਪਿੰਡ ਕੋਟਲੀ ਵਿਖੇ […]

Continue Reading

*ਚੰਨੀ ਮੁੱਖ ਮੰਤਰੀ ਆਮ ਘਰ ਦੀਆਂ ਸਮੱਸਿਆਵਾਂ ਸਮਝਣ ਵਾਲਾ ਨੇਤਾ—ਕੈਪਟਨ ਸੰਧੂ*

ਮੁੱਲਾਂਪੁਰ ਦਾਖਾ,10 ਫਰਬਰੀ(ਦਾ ਮਿਰਰ ਪੰਜਾਬ)—ਇਕ ਆਮ ਸਾਧਾਰਨ ਪਰਿਵਾਰ ਵਿਚੋਂ ਉੱਠ ਕੇ ਮੁੱਖ ਮੰਤਰੀ ਦੀ ਕੁਰਸੀ ਤੱਕ ਜਾਣ ਵਾਲਾ ਆਗੂ ਚਰਨਜੀਤ ਸਿੰਘ ਚੰਨੀ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰਾਂ ਜਾਣਦਾ ਹੈ ਕਿਊਕਿ ਉਹ ਇਕ ਆਮ ਘਰ ਦਾ ਆਗੂ ਹੈ ਇਹ ਗੱਲਾਂ ਅੱਜ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਜਾਂਗਪੁਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਪਟਨ […]

Continue Reading

*ਮੁਫ਼ਤ ਆਟਾ ਦਾਲ ਦੇਣ ਨਾਲ ਗਰੀਬੀ ਨਹੀਂ ਹਟਣੀ, ਸਿਹਤ ਤੇ ਸਿੱਖਿਆ ਦੇਣਾ ਸਰਕਾਰ ਦੀ ਜਿੰਮੇਵਾਰੀ – ਮੁੱਖ ਮੰਤਰੀ ਚੰਨੀ*

ਤਲਵਾਡ਼ਾ, 10 ਫਰਵਰੀ (ਦਾ ਮਿਰਰ ਪੰਜਾਬ)-ਪੰਜਾਬ ‘ਚ ਕਾਂਗਰਸ ਦੀ ਮੁਡ਼ ਸਰਕਾਰ ਬਣਾ ਦਿਓ, ਦਸੂਹੇ ਨੂੰ ਜ਼ਿਲ੍ਹਾ ਅਤੇ ਤਲਵਾਡ਼ਾ ‘ਚ ਜਿਹੋ ਜਿਹਾ ਮਰਜ਼ੀ ਹਸਪਤਾਲ ਬਣਵਾ ਲਇਓ। ਇਹ ਸ਼ਬਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਖੋਖਾ ਮਾਰਕੀਟ ਵਿਖੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਹੇ। ਉਹ ਇੱਥੇ ਦਸੂਹਾ ਵਿਧਾਇਕ ਅਰੁਣ ਕੁਮਾਰ ਡੋਗਰਾ ਦੇ ਹੱਕ ‘ਚ ਚੋਣ […]

Continue Reading

*ਜਲੰਧਰ ਕੈਂਟ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ-ਪਿੰਡ ਖਾਂਬੜਾ ਵਿੱਚ 15 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ*

ਜਲੰਧਰ,10 ਫਰਵਰੀ (ਦਾ ਮਿਰਰ ਪੰਜਾਬ)-ਜਲੰਧਰ ਕੈਂਟ ਵਿੱਚ ਨੌਜਵਾਨਾਂ ਨੁੰ ਖੇਡਾਂ ਵੱਲ ਆਕ੍ਰਸ਼ਿਤ ਕਰਨ ਲਈ ਵੱਖ ਵੱਖ ਪਿੰਡਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਨੂੰ ਨਰੋਈ ਸਿਹਤ ਅਤੇ ਨਰੋਈ ਸੋਚ ਪ੍ਰਦਾਨ ਕਰ ਸਕੀਏ।ਇਹ ਵਿਚਾਰ ਜਲੰਧਰ ਕੈਂਟ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਪਿੰਡ […]

Continue Reading

*ਕਰਤਾਰਪੁਰ ਹਲਕੇ ਦਾ ਪਿੰਡ ਪੱਤੜ ਕਲਾਂ ਬਸਪਾ-ਅਕਾਲੀ ਦਲ ਦੇ ਰੰਗ ਵਿੱਚ ਰੰਗਿਆ ਗਿਆ*

ਕਰਤਾਰਪੁਰ( ਦਾ ਮਿਰਰ ਪੰਜਾਬ)- ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਪਿੰਡ ਪੱਤੜ ਕਲਾਂ ਪੁੱਜੇ, ਜਿਥੇ ਪਿੰਡ ਵਾਸੀਆਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਇਸ ਸਮੇਂ ਪੂਰਾ ਪੱਤੜ ਕਲਾਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਐਡਵੋਕੇਟ ਬਲਵਿੰਦਰ […]

Continue Reading

*WWE ਪਹਿਲਵਾਨ ਗਰੇਟ ਖਲੀ ਭਾਜਪਾ ਵਿੱਚ ਸ਼ਾਮਲ*

ਨਵੀਂ ਦਿੱਲੀ (ਦਾ ਮਿਰਰ ਪੰਜਾਬ)-ਪੇਸ਼ੇਵਰ ਪਹਿਲਵਾਨ ਅਤੇ ਵਰਲਡ ਰੈਸਲਿੰਗ ਐਂਟਰਟੇਨਮੈਂਟ (ਡਬਲਯੂਡਬਲਯੂਈ) ਸਟਾਰ ਦਲੀਪ ਸਿੰਘ ਰਾਣਾ, ਜਿਸ ਨੂੰ ਦ ਗ੍ਰੇਟ ਖਲੀ ਵਜੋਂ ਜਾਣਿਆ ਜਾਂਦਾ ਹੈ, ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਗ੍ਰੇਟ ਖਲੀ, 49, ਇੱਕ ਸਾਬਕਾ ਵਿਸ਼ਵ ਹੈਵੀਵੇਟ ਚੈਂਪੀਅਨ ਹੈ ਜੋ ਸੰਯੁਕਤ ਰਾਜ ਵਿੱਚ 2021 ਦੇ ਵੱਕਾਰੀ WWE ਹਾਲ ਆਫ ਫੇਮ ਕਲਾਸ ਵਿੱਚ ਸ਼ਾਮਲ ਹੋਇਆ।7-ਫੁੱਟ-1 ਖੜ੍ਹੇ […]

Continue Reading

*वेस्ट हलके में भाजपा को झटका, पार्टी छोड़ सोहन लाल पेटी और राकेश गिल कांग्रेस में शामिल*

जालंधर( The Mirror Punjab) -विधानसभा हलका जालंधर वेस्ट के विधायक व कांग्रेस प्रत्याशी सुशील कुमार रिंकू का जगह-जहग पर विशाल रैलियों में भव्य स्वागत हो रहा है। उन्हें लोग फूलों के हारों के साथ-साथ नोटों के हारों से भी लाद रहे हैं। वह जहां जा रहे हैं, वहां उनको लोगों का भरपूर प्यार, विश्वास और […]

Continue Reading

*ਕਾਂਗਰਸੀ ਆਗੂ ਜਗਜੀਤ ਸਿੰਘ ਜੱਗੀ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਕਰਤਾਰਪੁਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਦੀ ਜਿੱਤ ਯਕੀਨੀ*

ਕਰਤਾਰਪੁਰ (ਦਾ ਮਿਰਰ ਪੰਜਾਬ)-ਕਾਂਗਰਸ ਦੇ ਹਲਕਾ ਕਰਤਾਰਪੁਰ ਦੇ ਵੱਡੇ ਆਗੂ ਜਗਜੀਤ ਸਿੰਘ ਜੱਗੀ ਪਿਛਲੇ ਦਿਨੀਂ ਗੱਦੋਵਾਲੀ ਵਿਖੇ ਹੋਏ ਭਾਰੀ ਇਕੱਠ ‘ਚ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ, ਉਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ ਵੱਡੇ ਪੱਧਰ ਤੇ ਫਾਇਦਾ ਹੋਇਆ […]

Continue Reading

*ਹਲਕਾ ਆਦਮਪੁਰ ਦੇ ਅਕਾਲੀ ਥਸਪਾ ਗੱਠਜੋੜ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਵੱਖ ਵੱਖ ਪਿੰਡਾ ਵਿੱਚੋਂ ਮਿਲਿਆ ਭਰਵਾਂ ਹੁੰਗਾਰਾ*

ਆਦਮਪੁਰ 10 ਫਰਵਰੀ (ਦਾ ਮਿਰਰ ਪੰਜਾਬ)- ਆਦਮਪੁਰ ਹਲਕੇ ਤੋਂ ਅਕਾਲੀ- ਬਸਪਾ ਗੱਠਜੋੜ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵਲੋਂ ਵੱਖ-ਵੱਖ ਪਿੰਡਾਂ, ਜਲਪੋਤ, ਡਰੋਲੀ ਖੁਰਦ, ਡਮੁੰਡਾ, ਕੰਦੋਲਾ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਮੀਟਿੰਗ ਦੌਰਾਨ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਵੱਲੋਂ ਕੀਤੇ ਘਰ-ਘਰ ਨੌਕਰੀ, ਗਰੀਬਾਂ […]

Continue Reading