*ਇੰਨੋਸੈਂਟ ਹਾਰਟਸ ਵਿੱਚ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਕਰੀਅਰ ਕੌਂਸਲਿੰਗ ਸੈਸ਼ਨ ਦਾ ਆਯੋਜਨ*

ਜਲੰਧਰ 18 ਫਰਵਰੀ (ਦਾ ਮਿਰਰ ਪੰਜਾਬ): ਬੌਰੀ ਮੈਮੋਰੀਅਲ ਐਂਡ ਮੈਡੀਕਲ ਟਰੱਸਟ ਦੁਆਰਾ ਚਲਾਏ ਜਾ ਰਹੇ ਦਿਸ਼ਾ-ਇੱਕ ਪਹਿਲ ਦੇ ਅਧੀਨ ਇੰਨੋਸੈਂਟ ਹਾਰਟਸ ਵਿੱਚ ਜਮਾਤ ਦੱਸਵੀਂ ਦੇ ਲਈ ਕਰੀਅਰ ਕੌਂਸਲਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੱਚਿਆਂ ਨੇ ਆਪਣੀ ਰੁਚੀ ਦਿਖਾਈ। ਇਸ ਕੌਂਸਲਿੰਗ ਸੈਸ਼ਨ ਵਿੱਚ ਡਾ. ਧੀਰਜ ਬਨਾਤੀ ਅਤੇ ਪ੍ਰੋ. ਰਾਹੁਲ ਜੈਨ ਨੇ ਵਿਦਿਆਰਥੀਆਂ ਨੂੰ ਚਾਰਾਂ […]

Continue Reading

*ਬੇਹਤਰ ਭਵਿੱਖ ਲਈ ਸਹੀ ਉਮੀਦਵਾਰ ਦੀ ਚੋਣ ਜ਼ਰੂਰੀ –ਪਰਗਟ ਸਿੰਘ,ਪਰਗਟ ਸਿੰਘ ਦੇ ਪੱੁੱਤਰ ਹਰਤਾਜ ਨੇ ਹਲਕੇ ਵਿੱਚ ਕੀਤੀ ਪੱਦ ਯਾਤਰਾ*

ਜਲੰਧਰ 18 ਫਰਵਰੀ ( ਦਾ ਮਿਰਰ ਪੰਜਾਬ) ਜਲੰਧਰ ਕੈਂਟ ਹਲਕੇ ਦੇ ਵਿਕਾਸ ਅਤੇ ਨੌਜਵਾਨਾਂ ਦੇ ਬੇਹਤਰ ਭਵਿੱਖ ਲਈ ਹਰ ਵੋਟਰ ਨੂੰ ਸਹੀ ਅਤੇ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ। ਇਹ ਵਿਚਾਰ ਜਲੰਧਰ ਕੈਂਟ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਵੱਖ ਵੱਖ ਇਲਾਕਿਆਂ ਵਿੱਚ ਕੀਤੇ […]

Continue Reading

*ਕਰਤਾਰਪੁਰ ਟਰੱਕ ਯੂਨੀਅਨ ਵਲੋਂ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਸਮਰਥਨ ਦੇਣ ਦਾ ਐਲਾਨ*

ਕਰਤਾਰਪੁਰ , 18 ਫ਼ਰਵਰੀ (ਦਾ ਮਿਰਰ ਪੰਜਾਬ ) -ਕਰਤਾਰਪੁਰ ਟਰੱਕ ਯੂਨੀਅਨ ਵਲੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦਾ ਸਨਮਾਨ ਕੀਤਾ ਗਿਆ ਤੇ ਪੂਰਣ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ । ਇਸ ਸੰਬੰਧੀ ਭੁਲੱਥ ਰੋਡ ਉੱਪਰ ਟਰੱਕ ਯੂਨੀਅਨ ਕਰਤਾਰਪੁਰ ਦੇ ਦਫ਼ਤਰ ਵਿੱਚ ਪ੍ਰੋਗਰਾਮ ਕਰਕੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ […]

Continue Reading

*ਪਰਗਟ ਸਿੰਘ ਦੇ ਬੇਟੇ ਹਰਤਾਜ ਨੇ ਪਿਤਾ ਲਈ ਵੋਟਾਂ ਮੰਗੀਆਂ ਪਰਗਟ ਸਿੰਘ ਵੱਡੇ ਫਰਕ ਨਾਲ ਜਿੱਤ ਕੇ ਹੈਟ੍ਰਿਕ ਬਣਾਉਣਗੇ – ਹਰਤਾਜ ਪਰਗਟ*

ਜਲੰਧਰ 17 ਫਰਵਰੀ ( ਦਾ ਮਿਰਰ ਪੰਜਾਬ ) ਜਲੰਧਰ ਕੈਂਟ ਤੋਂ ਕਾਂਗਰਸ ਉਮੀਦਵਾਰ ਪਰਗਟ ਸਿੰਘ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਹੈਟ੍ਰਿਕ ਬਣਾਉਣਗੇ।ਇਹ ਵਿਚਾਰ ਪਰਗਟ ਸਿੰਘ ਦੇ ਬੇਟੇ ਹਰਤਾਜ ਪਰਗਟ ਨੇ ਹਲਕੇ ਵਿੱਚ ਚੋਣ ਪ੍ਰਚਾਰ ਦੌਰਾਨ ਸਮਰਥਕਾਂ ਨਾਲ ਗੱਲਬਾਤ ਕਰਦੇ ਹੋਏ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਦੀ ਸਖਸ਼ੀਅਤ ਤੋਂ ਆਮ ਜਨਤਾ ਪ੍ਰਭਾਵਿਤ ਹੈ […]

Continue Reading

*ਹਲਕਾ ਕਰਤਾਰਪੁਰ ‘ਚ ਐਡਵੋਕੇਟ ਬਲਵਿੰਦਰ ਕੁਮਾਰ ਦੀ ਬੱਲੇ ਬੱਲੇ ਹੋਈ ਪਈ ਆ , ਮੀਡੀਏ ਦੀਆਂ ਰਿਪੋਰਟਾਂ ਮੁਤਾਬਿਕ ਬਲਵਿੰਦਰ ਕੁਮਾਰ ਦੀ ਜਿੱਤ ਨਿਰਧਾਰਿਤ*

ਪੈਰਿਸ / ਕਰਤਾਰਪੁਰ 18 ਫਰਵਰੀ (ਭੱਟੀ ਫਰਾਂਸ ) ਵਿਧਾਨ ਸਭਾ ਹਲਕਾ ਕਰਤਾਰਪੁਰ ਰਿਜਰਵ ਤੋਂ ਮੀਡੀਆ ਪੰਜਾਬ ਨੂੰ ਮਿਲੀ ਜਾਣਕਾਰੀ ਮੁਤਾਬਿਕ , ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਬੀਤੇ ਦਿਨ ਹਲਕੇ ਅੰਦਰ ਪੈਂਦੇ ਲਾਂਬੜਾ ਦੇ ਨਜ਼ਦੀਕ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ। ਇਸ ਮੌਕੇ ਹਰ ਪਿੰਡ ਵਿੱਚ ਭਾਰੀ […]

Continue Reading