*ਨਰਿੰਦਰ ਮੋਦੀ ਨੇ ਦੇਸ਼ ਵੇਚਣ ਵਿੱਚ ਕੀਤਾ ਮੈਡਲ ਹਾਸਲ- ਹਾਰਦਿਕ ਪਟੇਲ*
ਜਲੰਧਰ 14 ਫਰਵਰੀ (ਦਾ ਮਿਰਰ ਪੰਜਾਬ) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵੇਚਣ ਵਿੱਚ ਮੈਡਲ ਹਾਸਲ ਕੀਤਾ ਹੈ। ਉਨ੍ਹਾਂ ਨੇ ਦੇਸ਼ ਦੀ ਜਨਤਾ ਦਾ ਖੁਨ ਨਿਚੋੜਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਵੀ ਫਿਰਕੂ ਹੈ ਅਤੇ ਦੇਸ਼ ਵਿੱਚ ਵੰਡੀਆਂ ਪਾ ਕੇ ਰਾਜ ਕਰ ਰਹੀ ਹੈ। ਇਹ ਵਿਚਾਰ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ […]
Continue Reading




