*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸਵੱਛ, ਸਿਹਤਮੰਦ, ਮਜ਼ਬੂਤ ਭਾਰਤ ਦੇ ਤਹਿਤ ਸਵੱਛਤਾ ਦੀ ਸਹੁੰ ਚੁੱਕੀ*
ਜਲੰਧਰ (ਦਾ ਮਿਰਰ ਪੰਜਾਬ)-ਨਗਰ ਨਿਗਮ ਅਤੇ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਸਵੱਛਤਾ ਪਖਵਾੜਾ ਤਹਿਤ ਇੰਨੋਸੈਂਟ ਹਾਰਟਸ ਗਰੁੱਪ ਦੇ ਸਮੂਹ ਸਕੂਲਾਂ (ਗਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ) ਵਿੱਚ ਵਿਦਿਆਰਥੀਆਂ ਨੇ ਸਵੱਛ, ਸਿਹਤਮੰਦ, ਮਜ਼ਬੂਤ ਭਾਰਤ ਦਾ ਉਦੇਸ਼ ਲੈਂਦਿਆਂ ਦੇਸ਼ ਨੂੰ ਸਵੱਛ ਰੱਖਣ ਦੀ ਸਹੁੰ ਚੁੱਕੀ। ਪੂਰੇ ਹਫ਼ਤੇ ਦੌਰਾਨ ਵੱਖ-ਵੱਖ […]
Continue Reading




