*ਪਾਕਿਸਤਾਨੀ ਕਮੀਉਨਿਟੀ ‘ਚ ਅੱਛੀ ਪਹਿਚਾਣ ਰੱਖਣ ਵਾਲੇ ਸਮਾਜਿਕ ਅਤੇ ਮਜ਼੍ਹਹਬੀ ਕਾਰਕੁੰਨ ਮਿਸਟਰ ਸਯੀਅਦ ਖਾਲਿਦ ਜਮਾਲ ਅਤੇ ਮੁਨੀਰ ਮਲਿਕ ਹੋਣਗੇ ਕਬੱਡੀ ਟੂਰਨਾਮੈਂਟ ਦੇ ਖਾਸ ਮਹਿਮਾਨ ——ਖਾਲਸਾ ਅਤੇ ਸੇਠੀ*

ਪੈਰਿਸ 01 ਸਤੰਬਰ (ਭੱਟੀ ਫਰਾਂਸ ) ਪੈਰਿਸ ਦੇ ਉੱਘੇ ਕਾਰੋਬਾਰੀ ਭਾਈ ਕੁਲਦੀਪ ਸਿੰਘ ਖਾਲਸਾ ਅਤੇ ਹਰਿੰਦਰਪਾਲ ਸਿੰਘ ਸੇਠੀ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਾਡੇ ਨਾਲ ਸਾਂਝਾ ਕਾਰੋਬਾਰ ਕਰਨ ਵਾਲੇ ਸਮਾਜਿਕ ਅਤੇ ਮਜ਼੍ਹਹਬੀ ਕਾਰਕੁੰਨ ਮਿਸਟਰ ਸਯੀਅਦ ਖਾਲਿਦ ਜਮਾਲ ਅਤੇ ਮੁਨੀਰ ਮਾਲਿਕ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਵੱਲੋਂ ਬੋਬੀਨੀ( ਫਰਾਂਸ ) […]

Continue Reading

*ਲੰਮਾ-ਪਿੰਡ-ਜੰਡੂ ਸਿੰਘਾ ਚਾਰ ਮਾਰਗੀ ਸੜਕ ਨਿਰਮਾਣ ਪ੍ਰਾਜੈਕਟ ਵਿੱਚ ਤੇਜ਼ੀ ਲਿਆਂਦੀ ਜਾਵੇ- ਐਮ.ਪੀ.ਸੁਸ਼ੀਲ ਰਿੰਕੂ* *ਡਿਪਟੀ ਕਮਿਸ਼ਨਰ ਨੇ ਤੇਜ਼ੀ ਨਾਲ ਕੰਮ ਕਰਨ ਲਈ ਸਾਂਝੀ ਕਮੇਟੀ ਬਣਾਈ*

ਜਲੰਧਰ, 01 ਸਤੰਬਰ, (ਦਾ ਮਿਰਰ ਪੰਜਾਬ):- ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਰਾਹਗੀਰਾਂ ਦੀ ਸੁਚਾਰੂ ਆਵਾਜਾਈ ਲਈ 5.6 ਕਿਲੋਮੀਟਰ ਪਿੰਡ-ਜੰਡੂ ਸਿੰਘਾ ਚਾਰ ਮਾਰਗੀ ਸੜਕ ਪ੍ਰਾਜੈਕਟ ਨੂੰ ਤੁਰੰਤ ਸ਼ੁਰੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।  ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਦੱਸਿਆ […]

Continue Reading

*ਢਿੱਲੋਂ ਪਰਿਵਾਰ ਨੂੰ ਇਨਸਾਫ਼ ਮਿਲੇ:-ਐਡਵੋਕੇਟ ਫਾੱਰ ਫਾਰਮਰ ਐੰਡ ਲੇਬਰ੍ਜ਼ ਜਲੰਧਰ*

ਜਲੰਧਰ( ਜਸਪਾਲ ਕੈਂਥ)-ਪਿਛਲੇ ਦਿਨੀ ਦੋ ਸਗੇ ਭਰਾ ਜਸ਼ਨਜੀਤ ਢਿੱਲੋਂ ਤੇ ਮਾਨਵਜੀਤ ਢਿੱਲੋਂ ਜੋ ਕਿ ਜਲੰਧਰ ਥਾਣਾ ਨੰ 1 ਦੇ ਐੱਸ ਐੱਚ ਓ ਨਵਦੀਪ ਸਿੰਘ ਵਲੋਂ ਸਰੀਰਕ ਤੇ ਮਾਨਸਿਕ ਅੱਤਿਆਚਾਰ ਤੋਂ ਦੁਖੀ ਹੋ ਕੇ ਬਿਆਸ ਦਰਿਆ ਵਿੱਚ ਛਲਾਂਗ ਲਗਾ ਕੇ ਆਪਨੀ ਜਾਨ ਗੁਆਣ ਦੀ ਕੋਸ਼ਿਸ਼ ਕੀਤੀ,ਇਹਨਾਂ ਦੋਹਾਂ ਭਰਾਵਾਂ ਦਾ ਅਜੇ ਤੱਕ ਕੁਝ ਪਤਾ ਨਹੀ ਲੱਗਾ ਅਤੇ […]

Continue Reading

*ਜਲੰਧਰ ਵਿਕਾਸ ਅਥਾਰਟੀ ਨੇ 9 ਨਾਜਾਇਜ਼ ਉਸਾਰੀਆਂ ਢਾਹੀਆਂ ,ਮੁੱਖ ਪ੍ਰਸ਼ਾਸਕ ਵੱਲੋਂ ਲੋਕਾਂ ਨੂੰ ਅਣ-ਅਧਿਕਾਰਤ ਕਲੋਨੀਆਂ ’ਚ ਜਾਇਦਾਦ ਨਾ ਖ਼ਰੀਦਣ ਦੀ ਅਪੀਲ*

ਜਲੰਧਰ, 1 ਸਤੰਬਰ (ਦਾ ਮਿਰਰ ਪੰਜਾਬ)-ਗੈਰ-ਕਾਨੂੰਨੀ ਕਲੋਨੀਆਂ ਵਿਰੁੱਧ ਕਾਰਵਾਈ ਕਰਦਿਆਂ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਦੀ ਟੀਮ ਵੱਲੋਂ ਸ਼ੁੱਕਰਵਾਰ ਸਵੇਰੇ 9 ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਪਿੰਡ ਫੋਲੜੀਵਾਲ, ਧਨਾਲ ਕਲਾਂ, ਲਾਂਬੜਾ ਅਤੇ 66 ਫੁੱਟੀ ਰੋਡ ਦੇ ਆਲੇ-ਦੁਆਲੇ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੀ ਇਹ ਮੁਹਿੰਮ ਚਲਾਈ ਗਈ। ਜੇ.ਡੀ.ਏ. ਦੇ ਮੁੱਖ ਪ੍ਰਸ਼ਾਸਕ […]

Continue Reading