*ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਫ਼ਤਹਿ) ਦੇ ਮੁਖੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਉਸਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇ ਕੀਤਾ ਉਸਦੇ ਘਰ ਵਿੱਚ ਨਜ਼ਰਬੰਦ*
ਪੈਰਿਸ 25 ਸਤੰਬਰ (ਭੱਟੀ ਫਰਾਂਸ ) ਕਨੇਡਾ ਵਿੱਚ ਸ਼ਹੀਦ ਹੋਏ ਹਰਦੇਵ ਸਿੰਘ ਨਿੱਝਰ ਦੀ ਆਤਮਿਕ ਸ਼ਾਤੀ ਵਾਸਤੇ ਪਿੰਡ ਕਾਹਨ ਸਿੰਘ ਵਾਲਾ ਵਿਖ਼ੇ ਸ਼੍ਰੀ ਆਖੰਡਿਪਾਠ ਸਾਹਿਬ ਜਿਹੜੇ ਕਿ ਅੱਜ ਭਾਵ 25 ਸਤੰਬਰ ਨੂੰ ਪ੍ਰਾਰੰਭ ਹੋਣੇ ਸਨ, ਉਸਨੂੰ ਰੋਕਣ ਵਾਸਤੇ ਕੇਂਦਰ ਸਰਕਾਰ ਦੇ ਇਸ਼ਾਰੇ ਉੱਪਰ ਪੰਜਾਬ ਦੀ ਭਗਵੰਤ ਸਰਕਾਰ ਨੇ ਰੋਕ ਲਗਾਉਂਦੇ ਹੋਏ ਜਸਕਰਨ ਸਿੰਘ ਕਾਹਨ ਸਿੰਘ […]
Continue Reading




