*ਜਸਵੀਰ ਸਿੰਘ ਦਸੂਹਾ ਜੋ ਕਿ ਪਿਛਲੇ ਦਿਨੀ ਗੁਰਚਰਨਾਂ ਵਿੱਚ ਜਾ ਬਿਰਾਜੇ ਸਨ ਦਾ ਅੰਤਿਮ ਸਸਕਾਰ ਭਾਰਤ ਤੋਂ ਪਹੁੰਚੇ ਉਸਦੇ ਸਪੁੱਤਰ ਨੇ ਆਪਣੇ ਹੱਥੀਂ ਕੀਤਾ —-ਦੇਵਿੰਦਰ ਮੱਲ੍ਹੀ*

ਪੈਰਿਸ 27 ਸਤੰਬਰ (ਭੱਟੀ ਫਰਾਂਸ ) ਸਪੇਨ ਤੋਂ ਮੀਡੀਆ ਨੂੰ ਮਿਲੀਆਂ ਸੂਚਿਨਾਵਾਂ ਮੁਤਾਬਿਕ ਅੜਤਾਲੀ ਸਾਲਾ ਜਸਵੀਰ ਸਿੰਘ ਦਸੂਹਾ ਜੋ ਕਿ ਅੱਜਕੱਲ ਸਪੇਨ ਰਹਿ ਰਿਹਾ ਸੀ ਦੀ ਪਿਛਲੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ | ਉਸਦੇ ਅੰਤਿਮ ਸਸਕਾਰ ਵਾਸਤੇ ਵਲੰਸੀਆ ਦੇ ਪੁਰਾਣੇ ਗੁਰੂ ਘਰ ਦੀ ਕਮੇਟੀ ਅਤੇ ਵੀਰ ਖਾਲਸਾ ਦਲ ਦੇ ਕਾਰਕੁੰਨਾਂ […]

Continue Reading