*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਵਿਖੇ ‘ਗੂਗਲ ਐਡਜ਼’ ‘ਤੇ ਵਰਕਸ਼ਾਪ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਨੇ ਆਈ ਟੀ ਵਿਭਾਗ ਦੇ ਵਿਦਿਆਰਥੀਆਂ ਲਈ ‘GOOGLE ADS’ ਉੱਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਰਿਸੋਰਸ ਪਰਸਨ ਸ਼੍ਰੀ ਸਰਵੇਸ਼ ਧੀਰ(ਆਈ.ਟੀ ਹੈੱਡ,ਐਡਸਕੌਨਿਕ, ਐਡਵਰਟਾਈਜ਼ਿੰਗ ਏਜੰਸੀ, ਜਲੰਧਰ)ਸਨ। ਸੈਸ਼ਨ ਵਿੱਚ, ਉਹਨਾਂ ਨੇ ਸਿਖਾਇਆ ਕਿ ਕਿਵੇਂ ਇੱਕ ਗੂਗਲ(Google) ਵਿਗਿਆਪਨ ਖਾਤਾ ਬਣਾਉਣਾ ਹੈ ਅਤੇ ਪਹਿਲੀ ਮੁਹਿੰਮ ਢਾਂਚੇ ਨੂੰ ਕਿਵੇਂ ਸਥਾਪਤ ਕਰਨਾ ਹੈ। […]

Continue Reading

*ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਦੇ ਪ੍ਰਿੰਸੀਪਲ- “ਟੌਪ ਸਕੂਲ ਐਜੂਕੇਟਰ ਅਵਾਰਡ” ਨਾਲ ਸਨਮਾਨਿਤ*

ਜਲੰਧਰ (ਦਾ ਮਿਰਰ ਪੰਜਾਬ)-ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕੁਮਾਰੀ ਸ਼ਾਲੂ ਸਹਿਗਲ (ਪ੍ਰਿੰਸੀਪਲ- ਇੰਨੋਸੈਂਟ ਹਾਰਟਸ, ਲੋਹਾਰਾਂ) ਨੂੰ ਹੋਟਲ ਹਯਾਤ ਰੀਜੈਂਸੀ, ਚੰਡੀਗੜ੍ਹ ਵਿਖੇ ਆਯੋਜਿਤ ਇੱਕ ISA (ਇੰਡੀਅਨ ਸਕੂਲ ਅਵਾਰਡ) ਸਮਾਗਮ ਵਿੱਚ ਚੋਟੀ ਦੇ ਸਕੂਲ ਸਿੱਖਿਅਕ ਅਤੇ ਸੰਪੂਰਨ ਅਧਿਆਪਨ ਅਭਿਆਸਾਂ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਆਈਐਸਏ ਈਵੈਂਟਸ ਦੇ ਸਹਿ-ਸੰਸਥਾਪਕ ਸ਼੍ਰੀ ਅਕਸ਼ੈ […]

Continue Reading

*ਇੰਨੋਸੈਂਟ ਹਾਰਟਸ ਦਾ ਬਹੁ-ਪ੍ਰਤਿਭਾਸ਼ਾਲੀ ਵਿਦਿਆਰਥੀ, ਬਾਲੀਵੁੱਡ ਦਾ ਚਮਕਦਾ ਸਿਤਾਰਾ : ਸਵਾਸਤਿਕ ਭਗਤ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ, ਗ੍ਰੀਨ ਮਾਡਲ ਟਾਊਨ ਵਿੱਚ ਡਾ: ਸੰਦੀਪ ਭਗਤ ਅਤੇ ਕੈਪਟਨ ਸ਼ਿਵਾਨੀ ਦੇ ਜਮਾਤ ਪੰਜਵੀਂ ਦੇ ਹੋਣਹਾਰ ਬੇਟੇ ਸਵਾਸਤਿਕ ਭਗਤ ਨੇ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਇੱਕ ਮੁਕਾਮ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਵਾਸਤਿਕ ਇੱਕ ਬੈਸਟ ਮਾਡਲ, ਬੈਸਟ ਅਭਿਨੇਤਾ ਅਤੇ ਬੈਸਟ ਡਾਂਸਰ ਹੀ ਨਹੀਂ ਹੈ ਬਲਕਿ ਪੜ੍ਹਾਈ ਵਿੱਚ ਵੀ ਹਮੇਸ਼ਾ […]

Continue Reading

*ਸਿਖ ਸੇਵਕ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਮਸਤਾਨੇ ਫਿਲਮ ਸਿਖ ਸਭਿਆਚਾਰ ਨਾਲ ਜੁੜਨ ਲਈ ਦਿਖਾਈ -ਖਾਲਸਾ*

ਜਲੰਧਰ (ਦਾ ਮਿਰਰ ਪੰਜਾਬ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਬੀਤੇ ਦਿਨੀਂ ਕਿਉਰੋਮਾਲ ਵਿਖੇ ਫਿਲਮ ਮਸਤਾਨੇ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਦੇ ਵਿਦਿਆਰਥੀਆਂ ਨੂੰ ਦਿਖਾਈ।ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦਸਿਆ ਕਿ ਇਹ ਸਕੂਲ ਜੀਰੋ ਫੀਸ ਨਾਲ ਲੋੜਵੰਦ ਵਿਦਿਆਰਥੀਆਂ ਲਈ ਚਲਾਇਆ ਜਾ ਰਿਹਾ ਹੈ ਜੋ ਸਿਖ ਸੰਗਤ ਦੀ ਦਸਵੰਧ ਨਾਲ ਚਲਦਾ […]

Continue Reading

*ਲਖਵਿੰਦਰ ਸਿਂਘ ਲੱਖੀ ਨੂੰ ਜਿਲ੍ਹਾ ਪ੍ਰਧਾਨ ਅਤੇ ਲਾਲੀ ਬਾਜਵਾ ਨੂੰ ਇਧਨ ਸਭਾ ਹਲਕਾ ਹੁਸ਼ਿਆਰਪੁਰ ਦਾ ਇੰਚਾਰਜ ਬਣਨ ਦੀਆਂ ਸ਼੍ਰੋ.ਅਕਾਲੀ.ਦਲ ਯੂਰਪ ਵੱਲੋਂ ਮੁਬਾਰਕਾਂ*

ਪੈਰਿਸ 20 ਸਤੰਬਰ (ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿਂਘ ਬਾਦਲ ਵੱਲੋਂ ਪਾਰਟੀ ਨੂੰ ਮਜਬੂਤੀ ਦੇਣ ਵਾਸਤੇ ਪਾਰਟੀ ਵਿੱਚ ਜਾਣੀਆਂ ਪਹਿਚਾਣੀਆਂ ਸ਼ਖਸ਼ੀਅਤਾਂ ਅਤੇ ਪਾਰਟੀ ਤੇ ਵਿਸ਼ਵਾਸ਼ ਰੱਖਣ ਵਾਲੇ ਹੋਣਹਾਰ ਅਕਾਲੀ ਵਰਕਰਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਾਂ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇੰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ […]

Continue Reading