*ਦੋਆਬਾ ਸਪੋਰਟਸ ਕਲੱਬ ਫਰਾਂਸ ਨੇ ਆਪਣੀ ਹੋਂਦ ਦੇ ਪਹਿਲੇ ਹੀ ਸਾਲ ਤੀਆਂ ਦਾ ਤਿਉਹਾਰ ਮਨਾਇਆ ਅਤੇ ਦੂਸਰੇ ਸਥਾਨ ਵਾਲੇ ਤਿੰਨ ਕੱਪਾਂ ਤੇ ਵੀ ਕੀਤਾ ਕਬਜ਼ਾ –ਬਲਦੇਵ ਸਿਂਘ ਨੌਰੰਗਪੁਰ*
ਪੈਰਿਸ 16 ਸਤੰਬਰ (ਭੱਟੀ ਫਰਾਂਸ ) ਦੋਆਬਾ ਸਪੋਰਟਸ ਐਂਡ ਕਲਚਰ ਕਲੱਬ ਫਰਾਂਸ ਦੇ ਸਮੂੰਹ ਪ੍ਰਬੰਧਕਾਂ ਨੇ ਪ੍ਰਧਾਨ ਬਲਦੇਵ ਸਿਂਘ ਨੌਰੰਗਪੁਰ (ਸ਼ਾਹਕੋਟ) ਅਤੇ ਮੀਤ ਪ੍ਰਧਾਨ ਸਰਵਿੰਦਰ ਸਿਂਘ ਜੋਸਨ ਸਾਹਿਤ ਚਾਰ ਸਰਪ੍ਰਸਤਾਂ ਕ੍ਰਮਵਾਰ ਤੇਜਿੰਦਰ ਸਿਂਘ ਜੋਸਨ, ਰਾਮ ਸਿਂਘ ਮੈਗੜਾ, ਜਰਨੈਲ ਸਿਂਘ ਥਿੰਦ ਅਤੇ ਡਾਕਟਰ ਰਾਜਬੀਰ ਸਿਂਘ ਖੰਡਾ ਦੇ ਸਹਿਯੋਗ ਅਤੇ ਆਪਸੀ ਤਾਲਮੇਲ ਨਾਲ ਪਹਿਲੇ ਹੀ ਸੀਜਨ ਵਿੱਚ […]
Continue Reading




