*ਰਾਜੇਸ਼ ਬਾਘਾ ਨੂੰ ਵਧਾਈਆਂ ਦੇਣ ਲਈ ਵਿਸ਼ੇਸ਼ ਤੌਰ ’ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਰੈਸਲਰ ਸ਼ੈਂਕੀ ਸਿੰਘ ਉਨਾਂ ਦੇ ਘਰ ਪਹੁੰਚੇ*

ਜਲੰਧਰ : 22 ਸਤੰਬਰ 2023 (ਜਸਪਾਲ ਕੈਂਥ)- ਅੱਜ ਸਾਬਕਾ ਚੇਅਰਮੈਨ SC ਕਮਿਸ਼ਨ ਪੰਜਾਬ ਸ਼੍ਰੀ ਰਾਜੇਸ਼ ਬਾਘਾ ਜੀ ਨੂੰ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਦੀ ਨਿਯੁਕਤ ਕਰਨ ਤੇ ਵਧਾਈਆਂ ਦੇਣ ਲਈ ਵਿਸ਼ੇਸ਼ ਤੌਰ ’ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਰੈਸਲਰ ਸ਼ੈਂਕੀ ਸਿੰਘ Wrestler Shanky Singh Ji ਉਨਾਂ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ […]

Continue Reading

*ਕਨੇਡਾ ਅਤੇ ਭਾਰਤ ਦਰਮਿਆਨ ਵੱਧ ਰਹੀ ਤਲਖੀ ਦੇ ਮਦੇਨਜਰ ਸਰਦਾਰ ਸੁਖਬੀਰ ਸਿਂਘ ਜੀ ਬਾਦਲ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ—-ਭੱਟੀ, ਲਹਿਰਾ, ਭੰਗੂ, ਨੌਰਾ ਅਤੇ ਭਦਾਸ*

ਪੈਰਿਸ 22 ਸਤੰਬਰ (ਭੱਟੀ ਫਰਾਂਸ ) ਪੈਰਿਸ ਤੋਂ ਮੀਡੀਆ ਨੂੰ ਸਾਂਝਾ ਬਿਆਨ ਜਾਰੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਨੇਤਾਵਾਂ ਨੇ, ਕ੍ਰਮਵਾਰ, ਇਕਬਾਲ ਸਿਂਘ ਭੱਟੀ, ਜਗਵੰਤ ਸਿਂਘ ਲਹਿਰਾ, ਮਸਤਾਨ ਸਿਂਘ ਨੌਰਾ, ਜਸਵੰਤ ਸਿਂਘ ਭਦਾਸ, ਲਾਭ ਸਿਂਘ ਭੰਗੂ, ਜਥੇਦਾਰ ਗੁਰਚਰਨ ਸਿਂਘ ਭੁੰਗਰਨੀ, ਲਖਵਿੰਦਰ ਸਿਂਘ ਡੋਗਰਾਂਵਾਲ, ਜਗਜੀਤ ਸਿਂਘ ਫ਼ਤਿਹਗੜ ਅਤੇ ਹਰਦੀਪ ਸਿਂਘ ਬੋਦਲ ਇਟਲੀ ਆਦਿ ਨੇ […]

Continue Reading