*ਮਾਣਯੋਗ ਸਪੀਕਰ ਸੰਧਵਾਂ ਵੱਲੋ ਗਿੱਦੜ ਪਿੰਡੀ ਹੜ ਪ੍ਰਭਾਵਿਤ ਖੇਤਰ ਦਾ ਕੀਤਾ ਦੋਰਾ*
ਲੋਹੀਆਂ ਖਾਸ 26 ਸਤੰਬਰ (ਰਾਜੀਵ ਕੁਮਾਰ ਬੱਬੂ )-ਸਤਿਲੁਜ ਦਰਿਆ ਗਿੱਦੜ ਦੇ ਪਿੰਡਾਂ ਦਾ ਦੋਰਾ ਕਰਨ ਆਏ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਗਿੱਦੜ ਪਿੰਡੀ ਦੇ ਨਜਦਿਕੀ ਪਿੰਡਾਂ ਦੇ ਹੜ ਪ੍ਰਭਾਵਿਤ ਲੋਕਾਂ ਨੂੰ ਮਿਲੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਿਸ ਤੇ ਰਾਜ ਸਭਾ ਮੈਂਬਰ ਪਦਮ ਸ਼੍ਰੀ ਐਵਾਰਡ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਹਲਕਾ ਇੰਚਾਰਜ […]
Continue Reading




