*ਵਲੰਸੀਆ ‘ਚ ਹੋਏ ਟੂਰਨਾਮੈਂਟ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਸੁਨੀਲ ਠਾਕੁਰ ਰਾਜਪੂਤ ਨੇ ਵਾਅਦਾ ਕੀਤਾ ਕਿ ਅਗਲੇ ਸਾਲ 2500 ਯੂਰੋ ਦਾ ਨਗਦ ਇਨਾਮ ਉਹ ਦੇਣਗੇ—ਮੱਲ੍ਹੀ*

ਪੈਰਿਸ 15 ਸਤੰਬਰ (ਭੱਟੀ ਫਰਾਂਸ ) ਵਲੰਸੀਆ( ਸਪੇਨ ) ਤੋਂ ਲਿਖਤੀ ਜਾਣਕਾਰੀ ਰਾਹੀਂ ਸੂਚਨਾ ਦਿੰਦੇ ਹੋਏ ਵੀਰ ਖਾਲਸਾ ਗਰੁੱਪ ਦੇ ਪ੍ਰਧਾਨ ਦਵਿੰਦਰ ਸਿਂਘ ਮੱਲ੍ਹੀ ਨੇ ਕਿਹਾ ਕਿ ਸਾਡੇ ਵੱਲੋਂ ਕਰਵਾਏ ਗਏ ਇਸ ਸਾਲ ਦੇ ਟੂਰਨਾਮੈਂਟ ਦੀ ਸਫਲਤਾ ਤੋਂ ਖੁਸ਼ ਹੋ ਕੇ ਸੁਨੀਲ ਠਾਕੁਰ ਰਾਜਪੂਤ ਨੇ ਵਾਅਦਾ ਕੀਤਾ ਹੈਂ ਕਿ ਸਾਲ 2024 ਵਿੱਚ ਜਿਹੜਾ ਕਬੱਡੀ ਟੂਰਨਾਮੈਂਟ […]

Continue Reading