*2018 ਦੀ ਪਾਲਿਸੀ ਦੀ ਆੜ੍ਹ ਹੇਠ ਦੌਲਤਪੁਰ ਵਿਚ ਕੱਟੀ ਜਾ ਰਹੀ ਹੈ ਨਜ਼ਾਇਜ਼ ਕਲੋਨੀ*

ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ development ਅਥਾਰਟੀ ਦੇ ਅਧੀਨ ਪੈਂਦੇ ਇਲਾਕਾ ਦੌਲਤਪੁਰ ਨੇੜੇ ਕਿਸ਼ਨਗੜ੍ਹ ਚੌਂਕ ਵਿਖੇ ਇੱਕ ਕਲੋਨਾਈਜ਼ਰ ਵੱਲੋਂ ਬੜੀ ਹੁਸ਼ਿਆਰੀ ਨਾਲ 2018 ਦੀ ਪਾਲਸੀ ਦੀ ਆੜ ਹੇਠ ਇੱਕ ਨਜਾਇਜ਼ ਕਲੋਨੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਇਸ ਘਪਲੇ ਵਿੱਚ Puda ਕੁਝ ਅਧਿਕਾਰੀ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ 2014 ਨੂੰ ਕਿਸ਼ਨਗੜ੍ਹ ਅੱਡੇ […]

Continue Reading

*ਕਿਸਾਨਾਂ ਮਜਦੂਰਾਂ ਦੀ ਜਥੇਬੰਦੀ ਦਾ ਵੱਡਾ ਐਕਸ਼ਨ, ਇੱਕ ਮਹੀਨੇ ਲਈ ਸੜਕਾਂ ਕਰਵਾਈਆਂ ਟੋਲ ਮੁਕਤ,ਨਹੀਂ ਕੱਟਣ ਦਿੱਤੀਆਂ ਜਾਣਗੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ, ਨਹੀਂ ਵਧਣ ਦੇਣਗੇ ਟੋਲ ਫੀਸ*

ਜੰਡਿਆਲਾ ਗੁਰੂ15 ਦਸੰਬਰ (ਵਰੁਣ ਸੋਨੀ) ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਡੀਸੀ ਦਫਤਰਾਂ ਤੇ ਲੱਗੇ ਮੋਰਚੇ ਦੇ ਅੱਜ 20ਵੇਂ ਦਿਨ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ ਵੱਡੇ ਐਕਸ਼ਨ ਤਹਿਤ 10 ਜਿਲ੍ਹਿਆਂ ਵਿਚ 18 ਜਗ੍ਹਾ ਸੜਕਾਂ ਨੂੰ ਟੋਲ ਫ੍ਰੀ ਕਰਵਾ ਦਿੱਤਾ ਗਿਆ | ਇਸ ਐਕਸ਼ਨ ਤਹਿਤ ਜਿਲ੍ਹਾ […]

Continue Reading

*ਪਹਿਲੀ ਅਤੇ ਨੌਵੀਂ ਪਾਤਿਸ਼ਾਹੀ ਦੇ ਪ੍ਰਕਾਸ਼ ਪੁਰਬਾ ਦੇ ਸਬੰਧ ਵਿੱਚ ਪਿਛਲੇ ਦੋ ਸਾਲਾਂ ਤੋਂ ਗੁਰਦਵਾਰਾ ਕਾਸਤੋਫਰਾਕੋ ( ਮੋਧਨਾ) ਵਿਖੇ ਚੱਲ ਰਹੀ ਹੈ ਸ਼੍ਰੀ ਆਖੰਡਿਪਾਠ ਸਾਹਿਬ ਦੀ ਲੜੀ*

ਪੈਰਿਸ/ ਇਟਲੀ 14 ਦਸੰਬਰ (ਭੱਟੀ ਫਰਾਂਸ ) ਇਟਲੀ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮੋਧਨਾ ਜਿਲੇ ਦੇ ਪਿੰਡ ਕਾਸਤੋਫਰਾਕੋ ਵਿਖੇ ਬਣੇ ਹੋਏ ਗੁਰਦੁਆਰਾ ਸਾਹਿਬ ਸ਼੍ਰੀ ਨਾਨਕ ਦਰਬਾਰ ਵਿੱਚ ਪਿਛਲੇ ਦੋ ਸਾਲਾਂ ਤੋਂ ਸ਼੍ਰੀ ਆਖੰਡਿਪਾਠਾ ਦੀ ਹਰੇਕ ਹਫਤੇ ਲੜੀਵਾਰ ਭੋਗ ਪਾਉਣ ਦੀ ਲੜੀ ਚੱਲ ਰਹੀ ਹੈ । ਹਰ ਹਫ਼ਤੇ ਸ਼੍ਰੀ ਆਖੰਡਿਪਾਠ ਸਾਹਿਬ ਦੇ ਭੋਗ ਪਹਿਲੀ ਪਾਤਿਸ਼ਾਹੀ ਸ਼੍ਰੀ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਵੱਲੋਂ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ*

ਜਲੰਧਰ (ਦਾ ਮਿਰਰ ਪੰਜਾਬ )-ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਨੇ ਸਾਡੇ ਰੋਜ਼ਾਨਾ ਜੀਵਨ ਵਿੱਚ ਊਰਜਾ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਬਾਰੇ ਜਨ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ: ਊਰਜਾ ਕੁਸ਼ਲ ਭਾਰਤ ਅਤੇ ਇੱਕ ਸਵੱਛ ਗ੍ਰਹਿ’ ਵਿਸ਼ੇ ‘ਤੇ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ। ਸੌਰ ਊਰਜਾ ਨਾਲ ਚੱਲਣ ਵਾਲੇ ਸਟੇਡੀਅਮ, ਟੈਕਨੋ ਵਾਈਬਜ਼, […]

Continue Reading

*ਬੀਬੀ ਦੀ ਮੁਅਤਲੀ ਮਗਰੋਂ ਖਾਲੀ ਹੋਏ ਹਲਕਾ ਭੋਲੱਥ ‘ਚ ਹਲਕਾ ਇੰਚਾਰਜ ਲੱਗਣ ਦੀ ਦੌੜ ਹੋਈ ਤੇਜ਼, ਕਈ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ ——ਭੱਟੀ ਫਰਾਂਸ*

*ਮਿਲੀਆਂ ਕਨਸੋਆ ਮੁਤਾਬਿਕ , ਗੁਰਮੀਤ ਸਿੰਘ ਥਾਪਰ, ਜਸਵਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਟਾਂਡੀ ,ਪਰਮਜੀਤ ਸਿੰਘ ਬਾਮੂਵਾਲ, ਸੁੱਖਵੰਤ ਸਿੰਘ ਤੱਖਰ, ਪਰਮਜੀਤ ਸਿੰਘ ਪੱਡਾ ਆਦਿ ਦਾ ਨਾਮ ਹਲਕਾ ਇੰਚਾਰਜ ਬਣਨ ਦੀ ਦੌੜ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ ——-ਮੀਡੀਆ ਰਿਪੋਰਟ* ਪੈਰਿਸ 14 ਦਸੰਬਰ ( ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਲਕਾ ਭੁਲੱਥ ਵਿੱਚੋ ਆਪਣੀ ਸੀਨੀਅਰ […]

Continue Reading

*ਇੰਨੋਸੈਂਟ ਹਾਰਟਸ ਵਿਖੇ ਸੀ.ਬੀ.ਐੱਸ.ਈ. ਕਲੱਸਟਰ XVIII,ਐਥਲੈਟਿਕ ਮੀਟ 2022 ਦਾ ਸਮਾਪਨ, ਖਾਲਸਾ ਅਕੈਡਮੀ ਮਹਿਤਾ, ਅੰਮ੍ਰਿਤਸਰ ਨੇ ਓਵਰਆਲ ਟਰਾਫੀ ਜਿੱਤੀ*

Continue Reading

*ਕਮਾਹੀ ਦੇਵੀ ਵਿਖੇ ਕਾਰ ਦਰੱਖਤ ’ਚ ਵੱਜੀ, ਚਾਲਕ ਦੀ ਮੌਤ*

ਦੀਪਕ ਠਾਕੁਰ ਕਮਾਹੀ ਦੇਵੀ (ਤਲਵਾਡ਼ਾ),12 ਦਸੰਬਰ–ਨੀਮ ਪਹਾਡ਼ੀ ਕਸਬਾ ਕਮਾਹੀ ਦੇਵੀ ਵਿਖੇ ਕਾਰ ਦਾ ਸੰਤੁਲਨ ਵਿਗਡ਼ਨ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਰ ਚਾਲਕ ਸੇਵਾ ਸਿੰਘ ਉਰਫ਼ ਸੋਨੂੰ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਾਹੀ ਦੇਵੀ ਹੁਸ਼ਿਆਰਪੁਰ ਮੁਖ ਸਡ਼ਕ ਮਾਰਗ ’ਤੇ ਪੈਂਦੇ ਪਿੰਡ ਬਹਿ ਨੰਗਲ ਵਿਖੇ ਸੇਵਾ ਸਿੰਘ ਉਰਫ਼ ਸੋਨੂੰ […]

Continue Reading

*ਪੰਚਾਇਤ ਸਕੱਤਰਾਂ ਦਾ ਧਰਨਾ 17ਵੇਂ ਦਿਨ ’ਚ ਪ੍ਰਵੇਸ਼, ਪੰਚਾਇਤ ਯੂਨੀਅਨ ਤਲਵਾਡ਼ਾ ਸਮਰਥਨ ’ਚ ਨਿੱਤਰੀ*

ਦੀਪਕ ਠਾਕੁਰ ਤਲਵਾਡ਼ਾ,12 ਦਸੰਬਰ-ਪੰਚਾਇਤ ਸਕੱਤਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਕਲਮ ਛੋਡ਼ ਹਡ਼ਤਾਲ ਅੱਜ 17ਵੇਂ ਦਿਨ ’ਚ ਪ੍ਰਵੇਸ਼ ਕਰ ਗਈ। ਪੰਚਾਇਤ ਯੂਨੀਅਨ ਤਲਵਾਡ਼ਾ ਨੇ ਪੰਚਾਇਤ ਸਕੱਤਰਾਂ ਦੀ ਹਡ਼ਤਾਲ ਦਾ ਸਮਰਥਨ ਕੀਤਾ ਹੈ। ਇੱਥੇ ਬੀਡੀਪੀਓ ਕੰਪਲੈਕਸ ਵਿਖੇ ਦਿੱਤੇ ਧਰਨੇ ’ਚ ਬੋਲਦਿਆਂ ਪੰਚਾਇਤ ਯੂਨੀਅਨ ਬਲਾਕ ਤਲਵਾਡ਼ਾ ਦੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਨੇ ਸੂਬਾ […]

Continue Reading

*ਲਾਡ਼ੇ ਦੀ ਗੱਡੀ ’ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਵਿਆਂਦਡ਼ ਮੁੰਡੇ ਸਮੇਤ ਸੱਤ ਜ਼ਖ਼ਮੀ*

ਦੀਪਕ ਠਾਕੁਰ ਦਾਤਾਰਪੁਰ (ਤਲਵਾਡ਼ਾ) , 12 ਦਸੰਬਰ -ਇੱਥੇ ਕਸਬਾ ਦਾਤਾਰਪੁਰ ’ਚ ਵਿਹਾਉਣ ਜਾ ਰਹੇ ਲਾਡ਼ੇ ਦੀ ਗੱਡੀ ’ਤੇ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ। ਹਾਦਸੇ ’ਚ ਲਾਡ਼ੇ ਸਮੇਤ 7 ਵਿਅਕਤੀ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਤਿੰਨ ਬੱਚਿਆਂ ਸਮੇਤ ਦੋ ਮਹਿਲਾਵਾਂ ਸ਼ਾਮਲ ਸਨ। ਘਟਨਾਂ ਬੀਤੇ ਕੱਲ੍ਹ ਦੀ ਹੈ, ਪਿੰਡ ਦੇਪੁਰ ਤੋਂ ਜਸਵੀਰ ਸਿੰਘ ਪੁੱਤਰ […]

Continue Reading

*ਇੰਨੋਸੈਂਟ ਹਾਰਟਸ ਵਿਖੇ ਸੀ.ਬੀ.ਐੱਸ.ਈ. ਕਲੱਸਟਰ XVIII ਐਥਲੈਟਿਕ ਮੀਟ 2022 ਵਿੱਚ ਹਰ ਭਾਗੀਦਾਰ ਵਿੱਚ ਜਿੱਤਣ ਦੀ ਭਾਵਨਾ*

ਦਾ ਮਿਰਰ ਪੰਜਾਬ

Continue Reading