*ਇਕੱਤੀ ਜੁਲਾਈ ਵਾਲੇ ਕਬੱਡੀ ਟੂਰਨਾਂਮੈਂਟ ´ਚ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 2500€ ਦਾ ਨਗ਼ਦ ਇਨਾਮ ਗਰੀਕੀ ਅਤੇ ਬਿੰਨੀ ਵੱਲੋਂ ਦਿੱਤਾ ਜਾਵੇਗ਼ਾ*

ਪੈਰਿਸ 13 ਜੂਨ (ਭੱਟੀ ਫ਼ਰਾਂਸ ) ਸੰਤ ਬਾਬਾ ਪਰੇਮ ਸਿੰਘ ਸ਼ਪੋਰਟਸ ਕਲੱਬ ਫ਼ਰਾਂਸ ਵੱਲੋਂ ਕਰਵਾਏ ਜਾ ਰਹੇ ਪੰਦਰਵੇਂ ਕਬੱਡੀ ਟੂਰਨਾਮੈਂਟ ਜੇ ਕਿ ਜਸਵੰਤ ਸਿੰਘ ਭਦਾਸ ਦੀ ਸਰਪਰਸਤੀ ਹੇਠ ਹਰੇਕ ਵਾਰੀ ਕਰਵਾਇਆ ਜਾਂਦਾ ਹੈ , ਵਿੱਚ ਭਾਗ਼ ਲੈਣ ਵਾਲੀਆਂ ਟੀਮਾਂ ਵਿੱਚੇਂ ਦੂਸਰਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 2500€ ਦਾ ਨਗ਼ਦ ਇਨਾਮ ਕੁਲਵਿੰਦਰ ਸਿੰਘ ਉਰਫ਼ ਗ਼ਰੀਕੀ […]

Continue Reading

*ਰੇਲ ਲਾਈਨ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਦੀ ਟੀਮ ਨੂੰ ਬੈਰੰਗ ਭੇਜਿਆ*

ਤਲਵਾਡ਼ਾ,13 ਜੂਨ (ਦੀਪਕ ਠਾਕੁਰ)-ਇੱਥੇ ਨੇਡ਼ਲੇ ਪਿੰਡ ਭੋਲ ਵਿਖੇ ਨੰਗਲ ਡੈਮ ਤਲਵਾਡ਼ਾ ਵਾਇਆ ਊਨਾ ਰੇਲ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕਰਨ ਲਈ ਪੁੱਜੀ ਟੀਮ ਨੂੰ ਜ਼ਮੀਨ ਮਾਲਕਾਂ ਨੇ ਬੇਰੰਗ ਭੇਜ ਦਿੱਤਾ। ਲੋਕ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੀਆਂ ਨਿਗੂਣੀਆਂ ਕੀਮਤਾਂ ਦੇਣ ਦਾ ਵਿਰੋਧ ਕਰ ਰਹੇ ਹਨ। ਕੰਢੀ ਏਰੀਆ ਸੰਘਰਸ਼ ਕਮੇਟੀ ਦੇ ਆਗੂ ਸੰਜੀਵ ਕੁਮਾਰ ਉਰਫ਼ ਬੱਲੂ, ਕਰਨੈਲ […]

Continue Reading

*ਆਖਰੀ ਉਮੀਦ ਵੈਲਫ਼ੇਅਰ ਸੰਸਥਾ ਨੇ ਮਨੁਖਤਾ ਦੀਆਂ ਹੋਰਨਾਂ ਸੇਵਾਵਾਂ ਵਾਂਗ਼ ਵਾਤਾਵਰਣ ਦੀ ਸੁਰੱਖਿਆ ਵਾਸਤੇ ਦਰਖਤ ਲਗ਼ਾਉਣ ਦੀ ਮੁਹਿੰਮ ਵੀ ਵਿੱਢੀ–ਭੱਟੀ ਫ਼ਰਾਂਸ*

ਪੈਰਿਸ 13 ਜੂਨ ( ਦਾ ਮਿਰਰ ਪੰਜਾਬ) ਜਲੰਧਰ ਤੋਂ ਦਾ ਮਿਰਰ ਪੰਜਾਬ ਦੇ ਪੱਤਰਕਾਰ ਇਕਬਾਲ ਸਿੰਘ ਭੱਟੀ ਨੂੰ ਮਿਲੀ ਜਾਣਕਾਰੀ ਮੁਤਾਬਿਕ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਹਰੇਕ ਐਤਵਾਰ ਇੱਕ ਸੌਅ ਗ਼ਿਆਰਾਂ ਬੂਟੇ  ਲਗਾਉਣ ਦੀ ਮੁਹਿੰਮ ਦੇ ਅਧੀਨ ਬੀਤੇ ਕੱਲ ਸੰਸਥਾ ਦੀ  ਸਮੁੱਚੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਸੇਵਾ ਮਾਡਲ ਟਾਊਨ […]

Continue Reading

*ਕਦੋਂ ਹੋਏਗੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਪ੍ਰਧਾਨ ਦੀ ਚੋਣ – ਟਿੰਕਾ/ਚੱਡਾ/ਚਾਵਲਾ*

ਜਲੰਧਰ, ( ਦਾ ਮਿਰਰ ਪੰਜਾਬ ) :- ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਪ੍ਰਧਾਨ ਦੀ ਚੋਣ ਕਦੋਂ ਹੋਏਗੀ ਅਤੇ ਮੌਜੂਦਾ 5 ਮੈਂਬਰੀ ਕਮੇਟੀ ਪ੍ਰਧਾਨਗੀ ਦੀ ਚੋਣ ਕਰਾਉਣ ਵਿੱਚ ਦੇਰੀ ਕਿਓਂ ਕਰ ਰਹੀ ਹੈ , ਇਹ ਇੱਕ ਬੜਾ ਵੱਡਾ ਸਵਾਲ ਹੈ ਜੋਕਿ ਛਾਉਣੀ ਇਲਾਕੇ ਦੀ ਸਿੱਖ ਸੰਗਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ […]

Continue Reading

*ਰਾਜ਼ੋਆਣਾ ਦੀ ਭੈਣ ਨੂੰ ਸੰਗ਼ਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ´ਚ ਟਿਕਟ ਦੇ ਕੇ ਸੁਖ਼ਬੀਰ ਬਾਦਲ ਨੇ ਪੰਥਕ ਹਿੱਤਾਂ ਦੀ ਤਰਜ਼ਮਾਨੀ ਕੀਤੀ—–ਅਕਾਲੀ ਦਲ ਯੂਰਪ*

ਪੈਰਿਸ 11 ਜ਼ੂਨ ( ਭੱਟੀ ਫਰਾਂਸ ) ਸ਼ੋ੍ਮਣੀ ਅਕਾਲੀ ਦਲ ਜ਼ੋਰਪ ਦੇ ਨੇਤਾਵਾਂ ਜ਼ਗਵੰਤ ਸਿੰਘ ਲਹਿਰਾ ੍ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ੍ ਲਖਵਿੰਦਰ ਸਿੰਘ ਡੇਗ਼ਰਾਂਵਾਲ ੍ ਜਗਜੀਤ ਸਿੰਘ ਫਤਿਹਗੜ ੍ ਲਾਭ ਸਿੰਘ ਭੰਗੂ ੍ ਮਸਤਾਨ ਸਿੰਘ ਨੌਰਾ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਪਾਰਟੀ ਪ੍ਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਥਕ ਸੋਚ ਅਪਣਾਉਂਦੇ ਹੋਏ […]

Continue Reading

*ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਮੀਟਿੰਗ ਹੋਈ, ਜ਼ਮੀਨਾਂ ਦੀ ਵਾਜਿਬ ਕੀਮਤ ਨਾ ਮਿਲਣ ’ਤੇ ਪਿੰਡਾਂ ‘ਚ ਅਧਿਕਾਰੀਆਂ ਦੇ ਵਿਰੋਧ ਅਤੇ 22 ਨੂੰ ਤਲਵਾਡ਼ਾ ‘ਚ ਚੱਕਾ ਜਾਮ ਕਰਨ ਦਾ ਕੀਤਾ ਐਲਾਨ*

ਤਲਵਾਡ਼ਾ,12 ਜੁਨ (ਦੀਪਕ ਠਾਕੁਰ)-ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ, ਤਲਵਾਡ਼ਾ ਨੇ ਤਜਵੀਜ਼ਤ ਨੰਗਲ ਡੈਮ ਤਲਵਾਡ਼ਾ ਵਾਇਆ ਊਨਾ ਰੇਲ ਪ੍ਰਾਜੈਕਟ ਲਈ ਐਕੁਆਇਰ ਕੀਤੀ ਜਾ ਰਹੀ ਜ਼ਮੀਨਾਂ ਦੇ ਸਰਕਾਰੀ ਰੇਟਾਂ ਤੋਂ ਵੀ ਘੱਟ ਭਾਅ ਮਿਲਣ ਦੇ ਵਿਰੋਧ ‘ਚ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਪਿੰਡ ਬਟਵਾਡ਼ਾ ‘ਚ ਸੁਨੀਲ ਪਰਮਾਰ ਦੀ ਪ੍ਰਧਾਨਗੀ ਹੇਠ ਸੰਘਰਸ਼ ਕਮੇਟੀ ਦੀ ਭਰਵੀਂ ਮੀਟਿੰਗ […]

Continue Reading

*ਇੰਨੋਸੈਂਟ ਹਾਰਟਸ ਵਿੱਚ ਸਮਰ ਕੈਂਪ ਸੰਪੂਰਨ: ਬੱਚਿਆਂ ਨੇ ਕੀਤੀ ਖੂਬ ਮਸਤੀ ਅਤੇ ਸਿੱਖੀਆਂ ਨਵੀਆਂ ਸਕਿਲਜ਼*

ਜਲੰਧਰ( ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਵਿੱਚ ਦਸ ਦਿਨ ਤੋਂ ਚੱਲ ਰਹੇ ਸਮਰ ਕੈਂਪ ਦੀ ਸ਼ੁੱਕਰਵਾਰ ਨੂੰ ਸਫਲਤਾਪੂਰਵਕ ਸਮਾਪਤੀ ਹੋਈ। ਇਸ ਮੌਕੇ ਉੱਤੇ ਬੱਚਿਆਂ ਦੁਆਰਾ ਅਨੇਕਾਂ ਸੰਸਕ੍ਰਿਤਿਕ ਪ੍ਰੋਗਰਾਮ ਆਯੋਜਿਤ ਕੀਤੇ ਗਏ। ਮੁੱਖ ਮਹਿਮਾਨ ਦੀ ਭੂਮਿਕਾ ਡਾ. ਪਲਕ ਬੌਰੀ (ਡਾਇਰੈਕਟਰ ਸੀਐੱਸਆਰ,ਇੰਨੋਸੈਂਟ ਹਾਰਟਸ) ਨੇ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਗਾਇਤਰੀ ਮੰਤਰ ਨਾਲ ਕੀਤੀ ਗਈ। ਵਿਦਿਆਰਥੀਆਂ […]

Continue Reading

*ਨਵੀਂ ਆਬਕਾਰੀ ਨੀਤੀ ਸੂਬੇ ਵਿੱਚ ਸ਼ਰਾਬ ਮਾਫ਼ੀਆ ਦੇ ਤਾਬੂਤ ਵਿੱਚ ਕਿੱਲ ਸਾਬਤ ਹੋਵੇਗੀ: ਆਬਕਾਰੀ ਕਮਿਸ਼ਨਰ*

ਚੰਡੀਗੜ੍ਹ, 9 ਜੂਨ (ਦਾ ਮਿਰਰ ਪੰਜਾਬ)-ਆਬਕਾਰੀ ਕਮਿਸ਼ਨਰ ਵਰੁਣ ਰੂਜਮ ਨੇ ਅੱਜ ਕਿਹਾ ਕਿ ਨਤੀਜਾਮੁਖੀ ਨਵੀਂ ਆਬਕਾਰੀ ਨੀਤੀ ਸੂਬੇ ਵਿੱਚ ਸ਼ਰਾਬ ਮਾਫ਼ੀਆ ਦੇ ਤਾਬੂਤ ਵਿੱਚ ਕਿੱਲ ਸਾਬਤ ਹੋਣ ਦੇ ਨਾਲ-ਨਾਲ ਗੁਆਂਢੀ ਸੂਬਿਆਂ ਤੋਂ ਹੁੰਦੀ ਸ਼ਰਾਬ ਦੀ ਤਸਕਰੀ ਨੂੰ ਰੋਕਣ ਵਿੱਚ ਸਹਾਈ ਹੋਵੇਗੀ। ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਮਾਲੀਆ ਵਧਾਉਣ ਅਤੇ ਅਰਥਚਾਰੇ ਨੂੰ ਵੱਡੇ ਪੱਧਰ ਉਤੇ ਹੁਲਾਰਾ […]

Continue Reading

*ਪਾਣੀ ਦੀ ਨਾਕਸ ਸਪਲਾਈ ਤੋਂ ਦੁਖੀ ‘ਆਪ’ ਆਗੂ ਨੇ ਨਲ੍ਹਕੇ ਨੂੰ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ, ਵੀਡਿਓ ਸੋਸ਼ਲ ਮੀਡੀਆ ’ਤੇ ਕੀਤੀ ਵਾਇਰਲ*

ਤਲਵਾਡ਼ਾ,9 ਜੂਨ( ਦੀਪਕ ਠਾਕੁਰ)-ਗਰਮੀ ਦਾ ਕਹਿਰ ਜ਼ਾਰੀ ਹੈ, ਕੰਢੀ ਖ਼ੇਤਰ ‘ਚ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਨੀਮ ਪਹਾਡ਼ੀ ਪਿੰਡਾਂ ‘ਚ ਪਾਣੀ ਦੀ ਨਾਕਸ ਸਪਲਾਈ ਤੋਂ ਲੋਕ ਡਾਹਢੇ ਔਖੇ ਹਨ। ਖ਼ੇਤਰ ‘ਚ ਪਾਣੀ ਦੀ ਸੱਮਸਿਆ ਨਾਲ ਜੂਝ ਰਹੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਵੀਡਿਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਆਪਣੀ ਭਡ਼ਾਸ […]

Continue Reading