*8 ਜੂਨ ਤੱਕ ਰੈਵੀਨਿਊ ਅਫਸਰ ਗਏ ਸਮੂਹਿਕ ਛੁੱਟੀ ਤੇ*

ਚੰਡੀਗੜ੍ਹ (ਦਾ ਮਿਰਰ ਪੰਜਾਬ)- ਚੱਲ ਰਹੇ ਸੰਘਰਸ਼ ਸਬੰਧੀ ਰੈਵੀਨਿਊ ਅਫਸਰਾਂ ਦੀ ਮੀਟਿੰਗ ਬੁਲਾਈ ਗਈ । ਇਸ ਮੀਟਿੰਗ ਵਿੱਚ ਪੰਜਾਬ ਭਰ ਦੇ 100 ਤੋਂ ਵੱਧ ਰੈਵੀਨਿਊ ਅਫਸਰਾਂ ਨੇ ਭਾਗ ਲਿਆ । ਇਸ ਮੀਟਿੰਗ ਵਿਚ ਹਾਲ ਹੀ ਵਿੱਚ ਰੈਵੀਨਿਊ ਵਿਭਾਗ ਵਲੋਂ ਸਸਪੈਂਡ ਕੀਤੇ ਗਏ ਚਾਰ ਰੈਵਿਨਿਊ ਅਫ਼ਸਰ ਵੀ ਸ਼ਾਮਲ ਹੋਏ । ਇਨ੍ਹਾਂ ਸਾਰੇ ਸਸਪੈਂਡ ਹੋਏ ਅਫ਼ਸਰਾਂ ਨੇ […]

Continue Reading

*ਪਿੰਡ ਢੱਡਾ ਵਿਖੇ ਫਲਾਈਓਵਰ ਦੇ ਨਜ਼ਦੀਕ ਲਾਲਾ ਜੀ ਨੇ ਕੱਟੀ 3-4 ਏਕੜ ਵਿਚ ਨਜਾਇਜ ਉਦਯੋਗਿਕ ਕਲੋਨੀ*

ਜਲੰਧਰ ( ਦਾ ਮਿਰਰ ਪੰਜਾਬ)-ਜਲੰਧਰ ਦੇ ਇੱਕ ਕਲੋਨਾਈਜ਼ਰ ਨੇ ਸ਼ਰੇਆਮ ਆਮ ਆਦਮੀ ਪਾਰਟੀ ਨੂੰ ਚੈਲੇਂਜ ਕਰਕੇ ਪਿੰਡ ਢੱਡਾ ਨੇੜੇ ਫਲਾਈਓਵਰ ਵਿਖੇ ਨਜਾਇਜ਼ ਉਦਯੋਗਿਕ ਕਲੋਨੀ ਕੱਟਣੀ ਸ਼ੁਰੂ ਕਰ ਦਿੱਤੀ ਹੈ। ਉਕਤ ਕਲੋਨੀ 3-4 ਏਕੜ ਦੇ ਕਰੀਬ ਕੱਟੀ ਜਾ ਰਹੀ ਹੈ। ਇਸ ਕਲੋਨੀ ਵਿਚ ਪਲਾਂਟ ਨਕਸ਼ੇ ਤੇ ਵੇਚੇ ਜਾ ਰਹੇ ਹਨ ਅਤੇ ਕੁੱਝ ਪਲਾਟ ਵੇਚੇ ਜਾ ਚੁੱਕੇ […]

Continue Reading

*ਸੰਗਰੂਰ ਜ਼ਿਮਨੀ ਚੋਣ : ਪੰਥਕ ਜਥੇਬੰਦੀਆਂ ਤੇ ਅਕਾਲੀ ਦਲ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਆਪਣਾਂ ਵਾਪਸ ਲੈ ਕੇ ਸਾਂਝੇ ਪੰਥਕ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਦੀ ਹਮਾਇਤ ਕਰਨ ਦੀ ਅਪੀਲ*

ਸੰਗਰੂਰ, 6 ਜੂਨ (ਦਾ ਮਿਰਰ ਪੰਜਾਬ)- ਪੰਥਕ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਸੰਗਰੂਰ ਜ਼ਿਮਨੀ ਚੋਣ ਵਿਚ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿਚ ਆਪਣਾ ਨਾਂ ਵਾਪਸ ਲੈਣ ਤਾਂ ਜੋ ਪੰਥਕ ਏਕਤਾ ਬਣੀ ਰਹੇ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ […]

Continue Reading

*ਵਿਰਸਾ ਵਿਹਾਰ ਜਲੰਧਰ ਵੱਲੋਂ ਵਾਤਾਵਰਣ ਦਿਵਸ ਮਨਾਇਆ ਗਿਆ*

ਜਲੰਧਰ (ਦਾ ਮਿਰਰ ਪੰਜਾਬ)-ਅੱਜ ਵਿਰਸਾ ਵਿਹਾਰ ਤੇ ਨਗਰ ਨਿਗਮ ਜਲੰਧਰ ਵੱਲੋਂ ਅਜੀਤ ਸਿੰਘ ਫਾਊਂਡੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਵਿਹਾਰ ਦੇ ਵਿਹੜੇ ਵਿੱਚ ਵਿਸ਼ਵ ਵਾਤਾਵਰਣ ਦਿਵਸ ਬੂਟੇ ਲਗਾ ਕੇ ਮਨਾਇਆ ਗਿਆ ਗਿਆ। ਇਸ ਮੌਕੇ ਤੇ ਸ੍ਰੀ ਰਮਨ ਅਰੋੜਾ ਹਲਕਾ ਵਿਧਾਇਕ ਜਲੰਧਰ ਕੇਂਦਰੀ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਵਿਰਸਾ ਵਿਹਾਰ ਦੇ ਸਕੱਤਰ ਸਰਦਾਰ ਗੁਰਮੀਤ ਸਿੰਘ ਨੇ ਦੱਸਿਆ […]

Continue Reading

*ਸਡ਼ਕ ਹਾਦਸੇ ‘ਚ ਜ਼ਖ਼ਮੀ ਦੂਜੇ ਵਿਅਕਤੀ ਨੇ ਵੀ ਦਮ ਤੋਡ਼ਿਆ*

ਤਲਵਾਡ਼ਾ,5 ਜੂਨ (ਦੀਪਕ ਠਾਕੁਰ)-ਬੀਤੇ ਸ਼ੁਕਰਵਾਰ ਤਲਵਾਡ਼ਾ ਦੌਲਤਪੁਰ ਮੁੱਖ ਸਡ਼ਕ ਮਾਰਗ ’ਤੇ ਦੇਰ ਰਾਤ ਵਾਪਰੇ ਸਡ਼ਕ ਹਾਦਸੇ ‘ਚ ਜ਼ਖ਼ਮੀ ਦੂਜੇ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਲਵਾਡ਼ਾ ਪੁਲੀਸ ਦੇ ਜਾਂਚ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਹਾਦਸੇ ‘ਚ ਜ਼ਖ਼ਮੀ ਮੋਟਰਸਾਈਕਲ ਸਵਾਰ ਘਣਸ਼ਾਮ ਭਾਰਦਵਾਜ ਦੀ ਅੱਜ ਜਲੰਧਰ ਦੇ ਇੱਕ ਨਿੱਜੀ ਹਸਪਤਾਲ ‘ਚ […]

Continue Reading

*ਸਰਕਾਰ ਦੇ ਫੈਸਲੇ ਖ਼ਿਲਾਫ਼ ਕੰਢੀ ਦੇ ਲੋਕ ਹੋਏ ਇੱਕਜੁਟ, ਆਬਾਦਕਾਰ ਸੰਘਰਸ਼ ਕਮੇਟੀ ਦਾ ਕੀਤਾ ਗਠਨ*

ਤਲਵਾਡ਼ਾ,5 ਜੂਨ (ਦੀਪਕ ਠਾਕੁਰ)-ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਖਾਲੀ ਕਰਵਾਉਣ ਦੀ ਵਿੱਢੀ ਮੁਹਿੰਮ ਖ਼ਿਲਾਫ਼ ਨੀਮ ਪਹਾਡ਼ੀ ਕਸਬਾ ਕਮਾਹੀ ਦੇਵੀ ਵਿਖੇ ਕਰੀਬ ਇੱਕ ਦਰਜਨ ਪਿੰਡਾਂ ਦੇ ਮੋਹਤਬਰਾਂ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਯਸ਼ਪਾਲ ਸਿੰਘ ਉਰਫ਼ ਕਾਕਾ ਨੱਥੂਵਾਲ ਨੇ ਕੀਤੀ। ਕਮਿਊਨਿਟੀ ਹਾਲ ਬਹਿ ਨੰਗਲ ਵਿਖੇ ਹੋਈ ਮੀਟਿੰਗ ‘ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਜਨ ਸਕੱਤਰ […]

Continue Reading

*ਜਦੋਂ ‘ਆਪ’ ਸਰਕਾਰ ਦੇ ਚੋਣ ਵਾਅਦੇ ਤਹਿਤ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੇ ਫ਼ਾਰਮ ਭਰਦਾ ਨੌਜਵਾਨ ‘ਆਪ’ ਵਾਲੰਟੀਅਰਾਂ ਨੇ ਪੁਲੀਸ ਹਵਾਲੇ ਕੀਤਾ*

ਤਲਵਾਡ਼ਾ,5 ਜੂਨ (ਦੀਪਕ ਠਾਕੁਰ)-ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ’ਤੇ ਹਰ ਮਹਿਲਾ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ। ਜਿਸ ਤਹਿਤ ਇੱਕ ਨੌਜਵਾਨ ਕਸਬਾ ਦਾਤਾਰਪੁਰ ਅਧੀਨ ਆਉਂਦੇ ਪਿੰਡ ਰੱਕਡ਼ੀ ‘ਚ ‘ਆਪ’ ਸਰਕਾਰ ਵੱਲੋਂ ਹਰ ਮਹਿਲਾ ਨੂੰ ਹਜ਼ਾਰ ਰੁਪਏ ਦੇਣ ਸਬੰਧੀ ਮੁਫ਼ਤ ‘ਚ ਫ਼ਾਰਮ ਭਰ ਰਿਹਾ ਸੀ। ਇਹ […]

Continue Reading

*ਕੰਢੀ ਦੇ ਪਹਾਡ਼ਾਂ ਨੂੰ ਖਣਨ ਮਾਫੀਆ ਦਾ ਲੱਗਿਆ ਗ੍ਰਹਿਣ,‘ਆਪ’ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ, ਸੁਖਚੈਨਪੁਰ ‘ਚ ਪਹਾਡ਼ੀਆਂ ਦੀ ਪੁਟਾਈ ਜ਼ਾਰੀ*

ਤਲਵਾਡ਼ਾ,5 ਜੂਨ (ਦੀਪਕ ਠਾਕੁਰ)-ਇੱਥੇ ਨੇਡ਼ਲੇ ਨੀਮ ਪਹਾਡ਼ੀ ਪਿੰਡ ਸੁਖਚੈਨਪੁਰ ‘ਚ ਪਹਾਡ਼ੀਆਂ ਦੀ ਕੀਤੀ ਜਾ ਰਹੀ ਅੰਨ੍ਹਾਂਧੁੰਦ ਪੁਟਾਈ ਨੇ ‘ਆਪ’ ਸਰਕਾਰ ਦੇ ਨਾਜਾਇਜ਼ ਮਾਈਨਿੰਗ ’ਤੇ ਨਕੇਲ ਕੱਸਣ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਮਾਈਨਿੰਗ ਵਿਭਾਗ ਸੁਖਚੈਨਪੁਰ ‘ਚ ਕੀਤੇ ਜਾ ਰਹੇ ਖਣਨ ਤੋਂ ਬੇਖ਼ਬਰ ਹੈ। ਉਂਝ ਬਲਾਕ ਤਲਵਾਡ਼ਾ ਵਿੱਚ ਸਰਕਾਰ ਵੱਲੋਂ ਕੋਈ ਵੀ ਖੱਡ ਅਲਾਟ ਨਹੀਂ […]

Continue Reading

*ਕਾਂਗਰਸ ਨੇ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਦਲਵੀਰ ਸਿੰਘ ਗੋਲਡੀ ਨੂੰ ਬਣਾਇਆ ਉਮੀਦਵਾਰ*

ਚੰਡੀਗੜ੍ਹ ( ਦਾ ਮਿਰਰ ਪੰਜਾਬ )-ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਨੇ ਅਪਣਾ ਉਮੀਦਵਾਰ ਦਲਵੀਰ ਗੋਲਡੀ ਨੂੰ ਬਣਾਇਆ ਹੈ। ਦਲਵੀਰ ਗੋਲਡੀ ਵਿਧਾਨ ਸਭਾ ਹਲਕਾ ਧੂਰੀ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਵਾਰ ਉਹ ਧੂਰੀ ਤੋਂ ਭਗਵੰਤ ਮਾਨ ਤੋਂ ਹਾਰ ਗਏ ਸਨ। ਹੁਣ ਕਾਂਗਰਸ ਨੇ ਉਹਨਾਂ ਨੂੰ ਲੋਕ ਸਭਾ ਚੋਣ ਲਈ ਸੰਗਰੂਰ ਤੋਂ ਖੜ੍ਹਾ […]

Continue Reading

*ਕੇਵਲ ਸਿੰਘ ਢਿੱਲੋਂ ਭਾਜਪਾ ਦੀ ਟਿਕਟ ਤੇ ਲੜਨਗੇ ਸੰਗਰੂਰ ਜ਼ਿਮਨੀ ਚੋਣ*

ਮੁਹਾਲੀ (ਦਾ ਮਿਰਰ ਪੰਜਾਬ) -ਪੰਜਾਬ ਵਿਚ 23 ਜੂਨ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤੇ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਭਾਜਪਾ ਨੇ ਵੀ ਆਪਣੇ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਦੇ ਨਾਂ ‘ਤੇ ਮੋਹਰ ਲਗਾਈ ਗਈ ਹੈ। ਕੇਵਲ ਸਿੰਘ ਢਿੱਲੋਂ ਕੱਲ੍ਹ ਹੀ ਕਾਂਗਰਸ ਛੱਡ […]

Continue Reading