*ਇੰਨੋਸੈਂਟ ਹਾਰਟਸ ਦੇ ਇੰਨੋਕਿਡਜ ਦੇ ਬੱਚਿਆਂ ਨੇ ‘ਕਾਈਟ ਡੈਕੋਰੇਸ਼ਨ’ ਅਤੇ ‘ਫਨ ਵਿਦ ਕਲਰਜ’ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ),ਦੇ ਇੰਨੋਕਿਡਜ ਵਿੱਚ ‘ਕਾਈਟ ਡੈਕੋਰੇਸ਼ਨ’ ਅਤੇ ‘ਫਨ ਵਿਦ ਕਲਰਜ’ ਵਿੱਚ ਸਕਾਲਰਸ ਅਤੇ ਡਿਸਕਵਰਸ ਦੇ ਛੋਟੇ ਬੱਚਿਆਂ ਦੀ ਕਲਪਨਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ […]

Continue Reading

*ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਦੀ ਪੂਜਨੀਕ ਮਾਤਾ ਬਲਬੀਰ ਕੌਰ ਦੇ ਸਦੀਵੀ ਵਿਛੋੜੇ ਉੱਪਰ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰਾਂ ਵੱਲੋਂ ਦੁੱਖ ਦਾ ਇਜਹਾਰ —ਭੁੰਗਰਨੀ*

ਪੈਰਿਸ 6 ਫਰਵਰੀ (ਭੱਟੀ ਫਰਾਂਸ ) ਭਾਈ ਪਿੰਦਰਪਾਲ ਸਿੰਘ, ਜਿਹੜੇ ਕਿ ਪ੍ਰਸਿੱਧ ਕਥਾਵਾਚਕ ਵੀ ਹਨ, ਦੇ ਪੂਜਨੀਕ ਮਾਤਾ ਬਲਬੀਰ ਕੌਰ ਜੀ ਜਿਹੜੇ ਕਿ ਆਪਣੇ ਸੁਆਸਾਂ ਦੀ ਪੂੰਜੀ ਨੂੰ ਖ਼ਤਮ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਦੇ ਸਦੀਵੀ ਵਿਛੋੜੇ ਉੱਪਰ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰਾਂ ਕ੍ਰਮਵਾਰ ਜਗਵੰਤ ਸਿੰਘ ਲਹਿਰਾ, ਜਥੇਦਾਰ […]

Continue Reading

*ਇੰਨੋਕਿਡਜ- ਪ੍ਰੀ-ਪ੍ਰਾਇਮਰੀ ਸਕੂਲ ਵਿੱਚ ਨਵੇਂ ਦਾਖਲ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਦੇ ਇੰਨੋਕਿਡਜ਼ ਵਿਖੇ ਸਾਲ 2024-25 ਲਈ ਨਰਸਰੀ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇੰਨੋਕਿਡਜ਼ ਦੇ ਇੰਚਾਰਜਾਂ ਵੱਲੋਂ ਮਾਪਿਆਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਮਾਪਿਆਂ ਨੂੰ ਸਕੂਲ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ। ਬੱਚਿਆਂ ਨੂੰ ਟੇਂਪਰੇਰੀ ਆਈ-ਕਾਰਡ ਵੀ ਵੰਡੇ ਗਏ। […]

Continue Reading

*ਫਰਾਂਸ ਦੇ ਉਘੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ ਬੇਸ਼ੱਕ ਆਪਣੀਆਂ ਸਮਾਜ਼ਿਕ ਸੇਵਾਵਾਂ ਬਦਲੇ ਦੇਸ਼ਾਂ ਵਿਦੇਸ਼ਾਂ ਵਿੱਚ ਖਸ ਪਹਿਚਾਣ ਰੱਖਦੇ ਹਨ, ਦੇ ਬਾਵਜੂਦ ਸਰਕਾਰੀ ਮਾਨਤਾ ਵੀ ਦੁਆਵਾਂਗੇ——–ਮਨਜਿੰਦਰ ਸਿਰਸਾ*

*ਸਰਦਾਰ ਭੱਟੀ ਨੂੰ ਹੁਣ ਤੱਕ, ਸੱਤ ਗੋਲਡ ਮੈਡਲ, ਇੱਕ ਅਵਾਰਡ ਭਾਰਤ ਸਰਕਾਰ ਵੱਲੋਂ ਅਤੇ ਅਲੱਗ ਅਲੱਗ ਸੰਸਥਾਵਾਂ ਕੋਲ਼ੋਂ ਗਿਆਰਾਂ ਸਨਮਾਨ ਪੱਤਰ ਵੀ ਮਿਲ ਚੁੱਕੇ ਹਨ——–ਜਸਮੇਨ ਸਿੰਘ ਨੋਨੀ* *ਗੁਗਲ ਦੇ ਰਿਕਾਰਡ ਮੁਤਾਬਿਕ ਪ੍ਰੋਫੈਸਰ ਭੁੱਲਰ, ਬੰਦੀ ਸਿੰਘਾਂ ਦੀ ਰਿਹਾਈ ਅਤੇ ਚੁਰਾਸੀ ‘ਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਾਸਤੇ 57 ਦਿਨ ਦੀ ਭੁੱਖ ਹੜਤਾਲ […]

Continue Reading

*ਸ਼੍ਰੋ.ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਸ਼੍ਰੋ.ਅ.ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਆਪਸੀ ਮੁਲਾਕਾਤ ਦੌਰਾਨ ਪਾਰਟੀ ਦੀ ਮਜਬੂਤੀ ਵਾਸਤੇ ਕੀਤੀਆਂ ਵਿਚਾਰਾਂ—-ਯੂਰਪੀਅਨ ਨੇਤਾ*

ਪੈਰਿਸ 30 ਜਨਵਰੀ ( ਪੱਤਰ ਪ੍ਰੇਰਕ ) ਬੀਤੇ ਦਿਨ ਫਰਾਂਸ ਤੋਂ ਭਾਰਤ ਗਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਸਰਦਾਰ ਇਕਬਾਲ ਸਿੰਘ ਭੱਟੀ ਨੇ ਉਚੇਚੇ ਤੌਰ ਤੇ ਮੁਹਾਲੀ ਪਹੁੰਚ ਕੇ ਪੰਜਾਬ ਯੂਥ (ਸ਼੍ਰੋਮਣੀ ਅਕਾਲੀ ਦਲ ) ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਖਾਸ ਮੁਲਾਕਾਤ ਕੀਤੀ ਅਤੇ ਪਾਰਟੀ ਨੂੰ ਯੂਰਪ ਵਿੱਚ ਕਿਵੇਂ ਕਾਮਯਾਬ ਕੀਤਾ ਜਾਵੇ […]

Continue Reading

*26 ਜਨਵਰੀ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਸੁਭਾਸ਼ ਗੰਗੜ ਜੀ ਨੇ ਭਾਰਤ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ*

ਜਲੰਧਰ (ਦਾ ਮਿਰਰ ਪੰਜਾਬ)-ਫਰੀਡਮ ਫਾਈਟਰ ਬਾਬੂ ਮੰਗੂ ਰਾਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁੱਗੋਵਾਲ ਵਿਖ਼ੇ 26 ਜਨਵਰੀ ਨੂੰ ਗਣਤੰਤਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਸ਼੍ਰੀ ਸੁਭਾਸ਼ ਗੰਗੜ (ਮੰਗੂ ਰਾਮ ਮੁੱਗੋਵਾਲੀਆ ਜੀ ਦੇ ਪੜਪੋਤੇ) ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਗਣਤੰਤਰ ਦਿਵਸ ਮਨਾਉਣ ਦੀ ਰਸਮੀ ਸ਼ੁਰੂਆਤ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਸੁਭਾਸ਼ […]

Continue Reading

*ਪੰਜਾਬ ਬਚਾਉ ਯਾਤਰਾ ਵਿੱਚ ਜ਼ੇਕਰ ਚਾਰੇ ਧਰਮਾਂ ਦੇ ਨੇਤਾ ਵੀ ਸ. ਸੁਖਬੀਰ ਸਿੰਘ ਜੀ ਬਾਦਲ ਨਾਲ ਦਿਖਾਈ ਦੇਣ ਤਾਂ ਇਹ ਸੋਨੇ ਤੇ ਸੁਹਾਗਾ ਹੋਵੇਗਾ —–ਭੱਟੀ ਫਰਾਂਸ*

ਪੈਰਿਸ 24 ਜਨਵਰੀ (ਪੱਤਰ ਪ੍ਰੇਰਕ ) ਭਗਵੰਤ ਮਾਨ ਦੀਆਂ ਪੰਜਾਬ ਮਾਰੂ ਨੀਤੀਆਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ (ਪੰਜਾਬ ਬਚਾਉ ਯਾਤਰਾ ) ਪਹਿਲੀ ਫਰਵਰੀ ਨੂੰ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਯੋਗ ਅਗਵਾਈ ਹੇਠ, ਸ਼ੁਰੂ ਕਰਨ ਜਾ ਰਿਹਾ ਹੈ, ਜੋ ਕਿ ਪੰਜਾਬ ਦੇ ਇੱਕ ਸੌਅ ਸਤਾਰਾਂ ਵਿਧਾਨ ਸਭਾ ਹਲਕਿਆਂ ਨੂੰ ਯੋਜਨਾਬੱਧ ਤਰੀਕੇ ਅਤੇ ਪੜਾਆਵਾਰ ਅਨੁਸਾਰ ਕਵਰ […]

Continue Reading

*ਧੂਮ ਧਾਮ ਨਾਲ ਮਨਾਇਆ ਗਿਆ ਸਰਕਾਰ ਭਗਤ ਸ਼ਾਹ ਜੀ ਦਾ105ਵਾਂ ਜਨਮ ਦਿਹਾੜਾ*

ਜਲੰਧਰ (ਦਾ ਮਿਰਰ ਪੰਜਾਬ):- ਮਹਾਨ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦਾ 105ਵਾਂ ਜਨਮ ਦਿਹਾੜਾ ਪਿੰਡ ਜੈਤੇਵਾਲੀ ‘ਚ ਸਥਿਤ ਆਪ ਸਰਕਾਰ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਵਿਖੇ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ । ਇਸ ਸੰਬੰਧੀ ਜਾਣਕਾਰੀ […]

Continue Reading

*ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਕੀਤਾ ਇੱਕ ਟਾਕ ਸ਼ੋਅ ਦਾ ਆਯੋਜਨ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਵਿਖੇ ‘ਜੈਂਡਰ ਬਾਈਸ ਐਂਡ ਬ੍ਰੇਕਿੰਗ ਸਟੀਰੀਓਟਾਈਪਸ’ ਵਿਸ਼ੇ ‘ਤੇ ਇੱਕ ਟਾਕ ਸ਼ੋਅ ਦਾ ਆਯੋਜਨ ਕੀਤਾ ਗਿਆ। ਸਹਾਇਕ ਪ੍ਰੋਫੈਸਰ ਰੁਪਿੰਦਰ ਕੌਰ ਨੇ ਸ਼ੋਅ ਦੀ ਅਗਵਾਈ ਕੀਤੀ, ਜਿਸ ਨਾਲ ਲਿੰਗਕ ਪੱਖਪਾਤ ਅਤੇ ਰੂੜ੍ਹੀਵਾਦੀ ਵਿਚਾਰਾਂ ‘ਤੇ ਜੀਵੰਤ ਚਰਚਾ ਹੋਈ। ਇਸ ਪ੍ਰੋਗਰਾਮ ਵਿੱਚ ਸਾਰੇ ਵਿਦਿਆਰਥੀਆਂ, ਫੈਕਲਿਟੀ ਮੈਂਬਰਾਂ ਅਤੇ ਉਤਸ਼ਾਹੀ ਵਲੰਟੀਅਰਾਂ ਨੇ […]

Continue Reading

*20 ਜਨਵਰੀ ਨੂੰ ਮਨਾਇਆ ਜਾਵੇਗਾ ਕੁੱਲੀ ਵਾਲੇ ਸਰਕਾਰ ਭਗਤ ਸ਼ਾਹ ਜੀ ਦਾ 105ਵਾਂ ਜਨਮ ਦਿਹਾੜਾ*

ਜਲੰਧਰ (ਦਾ ਮਿਰਰ ਪੰਜਾਬ):- ਮਹਾਨ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦਾ 105ਵਾਂ ਜਨਮ ਦਿਹਾੜਾ ਆਪ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ, ਜੈਤੇਵਾਲੀ ਵਿਖੇ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਰਹਿਨੁਮਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਸਰਕਾਰ […]

Continue Reading