*ਹਲਕਾ ਮੌੜ ਵਿਖ਼ੇ ਸਿਕੰਦਰ ਸਿੰਘ ਮਲੂਕਾ, ਸਰਬਜੀਤ ਸਿੰਘ ਨਿਝਰ ਅਤੇ ਯੂਥ ਅਹੁਦੇਦਾਰਾਂ ਦੇ ਸਹਿਯੋਗ ਨਾਲ ਹੋਈ ਸਫਲਤਾ ਪੂਰਵਕ ਰੈਲੀ—–ਭੱਟੀ ਫਰਾਂਸ*
ਪੈਰਿਸ 20 ਦਸੰਬਰ ( ਦੀ ਮਿਰਰ ਪੰਜਾਬ ) ਪੰਜਾਬ ਦੇ ਵਿਧਾਨ ਸਭਾ ਹਲਕਾ ਮੌੜ ਤੋਂ ਮੀਡੀਆ ਨੂੰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਾਬਕਾ ਮੰਤਰੀ ਸ੍ਰ ਸਿਕੰਦਰ ਸਿੰਘ ਮਲੂਕਾ ਜੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਇੱਕ ਬਹੁਤ ਹੀ ਵੱਡੀ ਰੈਲੀ ਹੋਈ ਦੱਸੀ ਜਾ ਰਹੀ ਹੈ, ਜਿਸ ਵਿੱਚ ਸ਼੍ਰੋਮਣੀ ਅਕਾਲੀ […]
Continue Reading