*ਬੇਰੁਜਗਾਰੀ ਦੂਰ ਕੀਤੀ ਜਾਵੇਗੀ ਤੇ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾਵੇਗਾ—ਕੈਪਟਨ ਸੰਧੂ*
ਮੁੱਲਾਂਪੁਰ ਦਾਖਾ /ਸਿੱਧਵਾਂ ਬੇਟ,13 ਫਰਬਰੀ(ਦਾ ਮਿਰਰ ਪੰਜਾਬ),ਪੰਜਾਬ ਦੇ ਹਲਕਾ ਦਾਖਾ ਦੇ ਪਿੰਡ ਸਦਰਪੁਰਾ ਵਿੱਚ ਅੱਜ ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋਇਆ ਜਿਸ ਵਿਚ ਸਰਪੰਚ ਸਾਈ ਦਾਸ ਅਤੇ ਹਰਜਿੰਦਰ ਸਿੰਘ ਕੰਨਗੋ ਅਤੇ ਐਡਵੋਕੇਟ ਗੁਰਬਿੰਦਰ ਸਿੰਘ ਦੀ ਅਗਵਾਈ ਵਿੱਚ ਸਮੁੱਚੇ ਪਿੰਡ ਵਾਸੀਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ 20 ਫਰਬਰੀ ਨੂੰ ਕੈਪਟਨ ਸੰਦੀਪ ਸੰਧੂ ਨੂੰ ਵੋਟਾਂ ਪਾ […]
Continue Reading

