*ਐਸਐਚ ਓ ਲਾਭ ਸਿੰਘ ਇਨਸਾਫ ਦੇਣ ਵਿੱਚ ਹੋਇਆ ਫੇਲ*

ਲੋਹੀਆਂ ਖਾਸ ( ਰਾਜੀਵ ਕੁਮਾਰ ਬੱਬੂ ) ਸੋਨੂ ਆਰੋੜਾ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਅਰੋੜਾ ਨੇ ਕੀਤੇ ਵੱਡੇ ਖੁਲਾਸੇ ਬਾਰ ਬਾਰ S H Oਨੂੰ ਫੋਨ ਕਰਨ ਤੇ ਨਹੀਂ ਮਿਲਿਆ ਕੋਈ ਜਵਾਬ ਜਲਾਲਪੁਰ ਕਲਾਂ ਪਿੰਡ ਦੇ ਚਰਚਿਤ ਮਾਮਲੇ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਵੱਲੋਂ ਐੱਸ ਸੀ ਪਰਿਵਾਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਸੀ ।ਅੱਜ […]

Continue Reading

*ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਸਰਾਬ ਠੇਕੇ ਖੋਲੇ ਜਾਣ, ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਤੇ ਮਾੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਪ ਸਰਕਾਰ ਖਿਲਾਫ ਬਸਪਾ ਵਲੋਂ ਵੱਡਾ ਪ੍ਰਦਰਸ਼ਨ*

ਜਲੰਧਰ/ਗੜ੍ਹਸ਼ੰਕਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ 18 ਜੂਨ ਨੂੰ ਨਸ਼ਿਆਂ ਦੇ ਮੁੱਦੇ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤਾਂ ਦੀ ਬੇਅਦਬੀ ਨੂੰ ਲੈ ਕੇ ਗੜ੍ਹਸ਼ੰਕਰ ਵਿਖੇ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਲੈ ਕੇ ਗੜ੍ਹਸ਼ੰਕਰ ਤੱਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਬਸਪਾ ਦੇ ਸੂਬਾ […]

Continue Reading

*ਪਿੰਡ ਸ਼ੇਖੇ ਰੇਲਵੇ ਲਾਈਨਾਂ ਦੇ ਨਜ਼ਦੀਕ ਕੱਟੀ ਨਿਰਮਲ ਨਾਮਕ ਪ੍ਰੋਪਰਟੀ ਡੀਲਰ ਦੇ ਨਜਾਇਜ਼ ਕਲੋਨੀ*

ਜਲੰਧਰ (ਦਾ ਮਿਰਰ ਪੰਜਾਬ)-ਪਿੰਡ ਸ਼ੇਖੇ ਰੇਲਵੇ ਲਾਈਨਾਂ ਦੇ ਨਜ਼ਦੀਕ ਇਕ ਨਿਰਮਲ ਸਿੰਘ ਪ੍ਰਾਪਰਟੀ ਡੀਲਰ ਵੱਲੋਂ ਨਜਾਇਜ਼ ਕਲੋਨੀ ਕੱਟੀ ਗਈ ਹੈ, ਇਹ ਕਲੋਨੀ ਲਗਭਗ ਇੱਕ ਏਕੜ ਤੋਂ ਵੱਧ ਦੱਸੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਇਸ ਕਲੋਨੀ ਵਿੱਚ ਜਿਆਦਾਤਰ ਪਲਾਟ ਨਕਸ਼ੇ ਤੇ ਹੀ ਵੇਚੇ ਗਏ ਹਨ। ਪਲਾਟ ਖਰੀਦਣ ਵਾਲੇ ਭੋਲੇ ਭਾਲੇ ਲੋਕਾਂ ਨੂੰ ਦੱਸਿਆ ਗਿਆ […]

Continue Reading

*ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਮੇਲਾ ਜਾਰੀ- ਕਬੱਡੀ ਤੇ ਅਥਲੈਟਿਕਸ ਮੁਕਾਬਲੇ ਅੱਜ ਤੋਂ*

ਸੀਚੇਵਾਲ, 31 ਮਈ ( ਰਾਜੀਵ ਕੁਮਾਰ ਬੱਬੂ )-ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਮੇਲਾ ਨਿਰਮੁਲ ਕੁਟੀਆ ਸੀਚੇਵਾਲ ਦੇ ਵਿਸ਼ਾਲ ਖੇਡ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਜਾਰੀ ਹੈ। ਉੱਘੇ ਵਾਤਾਵਰਨ ਪ੍ਰੇਮੀ ਅਤੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਇਸ ਖੇਡ ਮੇਲੇ ਦੌਰਾਨ ਹਾਕੀ ਕੁਸ਼ਤੀ ਕਬੱਡੀ ਅਤੇ ਅਥਲੈਟਿਕਸ ਤੇ ਜੂਨੀਅਰ ਤੇ […]

Continue Reading

*ਪਾਕਿਸਤਾਨ ਵੱਲੋਂ ਅਤੰਕੀਆਂ ਨੂੰ ਸਪੋਰਟ ਕਰਕੇ, ਇਨਸਾਨੀਅਤ ਦਾ ਜਿਹੜਾ ਘਾਣ ਕਰਵਾਇਆ ਜਾ ਰਿਹਾ ਹੈ, ਦਾ ਪਰਦਾਫਾਸ਼ ਕਰਨ ਵਾਸਤੇ, ਭਾਰਤੀ ਡੈਲੀਗੇਸ਼ਨ ਯੂਰਪ ਦੇ ਦੌਰੇ ਤੇ —-ਭੱਟੀ ਫਰਾਂਸ* 

ਪਹਿਲਗਾਮ ਵਿੱਚ ਮਾਰੇ ਗਏ 26 ਸੈਨਾਨੀਆਂ ਦੀ ਮੌਤ ਦਾ ਬਦਲਾ ਭਾਰਤੀ ਸੈਨਾ ਨੇ ਸਿਰਫ 27 ਮਿੰਟ ਦਾ ਉਪ੍ਰੇਸ਼ਨ ਸਿੰਧੂਰ ਚਲਾ ਕੇ ਲਿਆ —ਮੋਦੀ |  ਡੈਲੀਗੇਸ਼ਨ ਦਾ ਫਰਾਂਸ ਪਹੁੰਚਣ ਉਪਰੰਤ, ਭੱਟੀ ਫਰਾਂਸ, ਜਗਤਾਰ ਬਿੱਟੂ, ਸੋਨੂੰ ਬੰਗੜ, ਕਵਿਤਾ ਸਿੰਘ, ਦਲਜੀਤ ਸਿੰਘ ਅਤੇ ਜੋਗਿੰਦਰ ਕੁਮਾਰ ਆਦਿ ਨੇ ਕੀਤਾ ਭਰਵਾਂ ਸੁਆਗਤ —ਜਰਨੈਲ ਸਿੰਘ ਥਿੰਦ |  ਪੈਰਿਸ 27 ਮਈ (ਪੱਤਰ […]

Continue Reading

*ਡੇਰਾ ਬੱਲਾਂ ਦੇ ਅਣਥੱਕ ਸੇਵਾਦਾਰ ਸ਼੍ਰੀ ਹੀਰਾ ਲਾਲ ਪੰਜ ਤੱਤਾ ਵਿੱਚ ਵਿਲੀਨ , ਹੀਰਾ ਸਿਰਫ ਨਾਮ ਦਾ ਹੀਰਾ ਨਹੀਂ ਸੀ ਕੌਮ ਦਾ ਹੀਰਾ ਸੀ- ਸ੍ਰੀ ਨਿਰੰਜਣ ਦਾਸ ਚੀਮਾ*

ਜਲੰਧਰ (ਜਸਪਾਲ ਕੈਂਥ)-ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾ ਦੇ ਪੈਰੋਕਾਰ ਅਤੇ ਪਿੱਛਲੇ ਤਿੰਨ ਦਹਾਕਿਆਂ ਤੋਂ ਸੇਵਾ ਕਰ ਰਹੇ ਸ਼੍ਰੀ ਹੀਰਾ ਲਾਲ ਧੰਨੋਵਾਲੀ ਦੀ ਪਿਛਲੇ ਦਿਨੀਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਜਿਨ੍ਹਾਂ ਦਾ ਸੰਸਕਾਰ ਉਹਨਾਂ ਦੇ ਪਿੰਡ ਧੰਨੋਵਾਲੀ ਵਿੱਖੇ ਕੀਤਾ ਗਿਆ। ਇਸ ਮੌਕੇ ਤੇ ਡੇਰਾ ਬੱਲਾਂ ਤੋਂ ਧਰਮਗੁਰੂ ਸਤਿਗੁਰੂ ਸਵਾਮੀ ਸੰਤ ਨਿਰੰਜਣ ਜੀ ਦੇ […]

Continue Reading

*ਇੰਨੋਸੈਂਟ ਹਾਰਟਸ ਦੇ ਪ੍ਰੀ-ਪ੍ਰਾਇਮਰੀ ਵਿੰਗ ਨੇ ਮਨਮੋਹਕ ਕਵਿਤਾ ਵਾਚਨ ਗਤੀਵਿਧੀ ਨਾਲ ਕੀਤਾ ਮੋਹਿਤ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ, ਅਤੇ ਕਪੂਰਥਲਾ ਰੋਡ) ਦਾ ਪ੍ਰੀ-ਪ੍ਰਾਇਮਰੀ ਵਿੰਗ ਖੁਸ਼ੀ ਅਤੇ ਸਿਰਜਣਾਤਮਕਤਾ ਨਾਲ ਖਿੜ ਗਿਆ ਕਿਉਂਕਿ ਯੂਕੇਜੀ ਦੇ ਲਰਨਰਸ ਸਿਖਿਆਰਥੀਆਂ ਲਈ ਇੱਕ ਮਨਮੋਹਕ ਅੰਗਰੇਜ਼ੀ ਕਵਿਤਾ ਵਾਚਨ ਗਤੀਵਿਧੀ ਦੀ ਮੇਜ਼ਬਾਨੀ ਕੀਤੀ। ਇਸ ਮਨਮੋਹਕ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਦੇ ਦਿਲਾਂ ਵਿੱਚ ਕਵਿਤਾ ਲਈ ਪਿਆਰ ਪੈਦਾ ਕਰਨ ਲਈ […]

Continue Reading

*ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਅਗਵਾਈ ਹੇਠ, ਇੰਨੋਸੈਂਟ ਹਾਰਟਸ ਨੇ ਆਪਣੇ ਸੰਸਥਾਪਕ ਨਿਰਦੇਸ਼ਕ ਸਵਰਗਵਾਸੀ ਸ਼੍ਰੀਮਤੀ ਕਮਲੇਸ਼ ਬੋਰੀ ਦੀ ਯਾਦ ਵਿੱਚ ਉਨ੍ਹਾਂ ਦੇ ਜਨਮਦਿਨ ‘ਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਕੇ ਦਿੱਤੀ ਸ਼ਰਧਾਂਜਲੀ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ ਦੀਆਂ ਸਾਰੀਆਂ ਬ੍ਰਾਂਚਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਦੇ ਨਾਲ ਨਾਲ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਅਤੇ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਆਪਣੇ ਸਵਰਗੀ ਸੰਸਥਾਪਕ ਨਿਰਦੇਸ਼ਕ, ਸ਼੍ਰੀਮਤੀ ਕਮਲੇਸ਼ ਬੋਰੀ ਦੀ ਯਾਦ ਵਿੱਚ ਉਨ੍ਹਾਂ ਦੇ ਜਨਮਦਿਨ ‘ਤੇ ਬਹੁਤ ਸ਼ਰਧਾ ਨਾਲ ਫਾਉਂਡਰ ਡੇ ਮਨਾਇਆ। ਇਸ […]

Continue Reading

*ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਾਹਕੋਟ ਪਿੰਦਰ ਪੰਡੋਰੀ ਨੇ ਕੀਤਾ ਉਦਘਾਟਨ*

ਲੋਹੀਆਂ (ਰਾਜੀਵ ਕੁਮਾਰ ਬੱਬੂ)-ਪੰਜਾਬ ਸਿਖਿਆ ਕ੍ਰਾਂਤੀ ਤਹਿਤ,  ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੱਕੋਪੁਰ ਕਲਾਂ ਵਿਖੇ ਪਰਮਿੰਦਰ ਸਿੰਘ (ਪਿੰਦਰ ਪੰਡੋਰੀ) ਨੇ ਉਦਘਾਟਨ ਕੀਤਾ, ਉਹਨਾਂ ਨੇ  ਪੰਜਾਬ ਸਰਕਾਰ ਭਗਵੰਤ ਮਾਨ ਦੇ ਇਸ ਤਰਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਹਲਕਾ ਇੰਚਾਰਜ ਸ਼ਾਹਕੋਟ ਪਿੰਦਰ ਪੰਡੋਰੀ ਦੇ ਨਾਲ ਜਤਿੰਦਰ ਪਾਲ ਸਿੰਘ ਜੱਸਲ ਹਲਕਾ ਕੋਆਰਡੀਨੇਟਰ ਸ਼ਾਹਕੋਟ,ਰਜਿੰਦਰ ਸਿੰਘ ਭੁੱਲਰ, ਡਾਕਟਰ ਹਰਜੀਤ ਸਿੰਘ ਭੰਗੂ […]

Continue Reading