*ਸੁਆਮੀ ਸਤਿਸੰਗ ਘਰ ਪਠਾਨਕੋਟ ਚੌਂਕ ਨੇੜੇ ਜਲੰਧਰ ਕੈਂਟ ਦੇ ਇੱਕ ਸਿਆਸੀ ਲੀਡਰ ਨੇ ਕੱਟੀ ਗੈਰ ਕਾਨੂੰਨੀ ਕਲੋਨੀ , ਸਰਕਾਰ ਨੂੰ ਲਗਾਇਆ ਲੱਖਾਂ ਦਾ ਚੂਨਾ*

ਜਲੰਧਰ (ਜਸਪਾਲ ਕੈਂਥ)- ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਮੁਹੱਲਾ ਸੰਤੋਖਪੁਰਾ ਪਠਾਨਕੋਟ ਚੌਂਕ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਦੇ ਇਲਾਕੇ ਵਿੱਚ ਇੱਕ ਗੈਰ ਕਾਨੂੰਨੀ ਕਲੋਨੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ , ਨਜਾਇਜ਼ ਕਲੋਨੀ ਕੱਟ ਕੇ ਕਲੋਨਾਈਜ਼ਰ ਨੇ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਹੈ। ਜਾਣਕਾਰੀ ਅਨੁਸਾਰ, ਕਲੋਨਾਈਜ਼ਰ ਵੱਲੋਂ ਨਾਂ ਕੇਵਲ ਪਲਾਟ ਕੱਟੇ […]

Continue Reading

*ਬਸਪਾ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਕੱਢੀ ਯਾਤਰਾ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਸ਼ਨੀਵਾਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਕੱਢੀ ਗਈ। ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਇਸ ਯਾਤਰਾ ਵਿੱਚ ਗੱਡੀਆਂ ਦੇ ਵੱਡੇ ਕਾਫਿਲੇ ਨਾਲ ਹਜ਼ਾਰਾਂ ਲੋਕ ਸ਼ਾਮਿਲ ਹੋਏ। ਗੁਰੂ ਘਰਾਂ ਦੀਆਂ ਹੋ ਰਹੀਆਂ ਬੇਅਦਬੀਆਂ […]

Continue Reading

*ਭੋਗਪੁਰ ਦੇ ਭੰਡਾਰੀ ਕਾਰ ਬਜ਼ਾਰ ਦੇ ਮਾਲਕ ਪੀ. ਕੇ. ਭੰਡਾਰੀ ਤੇ ਦੋਸਤਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਵੱਡੀ ਸੇਵਾ*

ਜਲੰਧਰ (ਜਸਪਾਲ ਕੈਂਥ)-ਭੋਗਪੁਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਭੰਡਾਰੀ ਕਾਰ ਬਾਜ਼ਾਰ ਦੇ ਮਾਲਿਕ, ਸਮਾਜ ਸੇਵਕ ਪੀ. ਕੇ. ਭੰਡਾਰੀ ਦੀ ਅਗਵਾਈ ਵਿੱਚ ਹੜ੍ਹ ਪੀੜਤਾਂ ਲਈ ਵੱਡੇ ਪੱਧਰ ਤੇ ਸਹਾਇਤਾ ਮੁਹਿੰਮ ਚਲਾਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਲੁਧਿਆਣਾ ਕਾਰ ਬਾਜ਼ਾਰ ਦੇ ਵੱਡੇ ਵਪਾਰੀ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ।  ਸ਼੍ਰੀ ਪੀ. ਕੇ. ਭੰਡਾਰੀ […]

Continue Reading

*ਸਿੱਖ ਸੇਵਕ ਸੁਸਾਇਟੀ ( ਇੰਟਰਨੈਸ਼ਨਲ ) ਹੜ੍ਹ ਪੀੜਤ ਪਿੰਡਾਂ ਵਿੱਚ ਸਰਗਰਮ – ਖਾਲਸਾ*

ਜਲੰਧਰ (ਜਸਪਾਲ ਕੈਂਥ)- ਪੰਜਾਬ ਦੇ ਕਈ ਖੇਤਰਾਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਜਿਸ ਦੀ ਇੱਕ ਵੱਡੀ ਮਿਸਾਲ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸਰੂਪਵਾਲ, ਸੇਖਮਾਗਾ, ਭਰੂਵਾਣਾ, ਟਿੱਬੀ, ਮੰਡ, ਅਤੇ ਇੰਦਰਪੁਰ ਆਲੂਵਾਲ ਵਿੱਚ ਵੇਖਣ ਨੂੰ ਮਿਲੀ। ਇੱਥੇ ਬਾਊਪੁਰ ਵਾਲਾ ਬੰਨ ਟੁੱਟਣ ਕਾਰਨ ਹੜ੍ਹ ਦਾ ਪਾਣੀ ਪਿੰਡਾਂ ਪਿੰਡ ਸੇਖਮਾਗਾ, ਭਰੂਵਾਣਾ, ਟਿੱਬੀ, ਮੰਡ, ਅਤੇ ਇੰਦਰਪੁਰ ਆਲੂਵਾਲ ਆਦਿ […]

Continue Reading

*ਹੜ੍ਹ ਪੀੜਤ ਲੋਕਾਂ ਲਈ ਬਸਪਾ ਨੇ ਭੇਜੀ ਰਾਹਤ ਸਮੱਗਰੀ, ਡਾ. ਕਰੀਮਪੁਰੀ ਨੇ ਵਾਹਨਾਂ ਨੂੰ ਰਵਾਨਾ ਕੀਤਾ*

ਜਲੰਧਰ (ਜਸਪਾਲ ਕੈਂਥ)-ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਏ ਹੜ੍ਹ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਸੰਕਟ ਦੀ ਇਸ ਘੜੀ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਪੀੜਤ ਲੋਕਾਂ ਦੀ ਹਰਸੰਭਵ ਮਦਦ ਕਰ ਰਹੀ ਹੈ। ਇਸੇ ਲੜੀ ਤਹਿਤ ਬਸਪਾ ਵੱਲੋਂ ਅੱਜ ਵੀਰਵਾਰ ਨੂੰ ਰਾਹਤ ਸਮੱਗਰੀ ਲੁਧਿਆਣਾ ਤੋਂ ਅੰਮ੍ਰਿਤਸਰ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਭੇਜੀ ਗਈ। ਇਹ ਸਮੱਗਰੀ […]

Continue Reading

*ਹੁਸ਼ਿਆਰਪੁਰ ਦੇ ਅਖਲਾਸਪੁਰ ਪਿੰਡ ਵਿੱਚ ਨਜਾਇਜ਼ ਕਲੋਨੀ ‘ਤੇ ਪੁੱਡਾ ਦੀ ਵੱਡੀ ਕਾਰਵਾਈ ,ਰਜਿਸਟਰੀ ਤੇ ਰੋਕ, ਬਿਜਲੀ ਦਾ ਕਨੈਕਸ਼ਨ ਨਾ ਦੇਣ ਲਈ ਪੀਐਸਪੀਸੀਐਲ ਨੂੰ ਲਿਖਿਆ*

ਹੁਸ਼ਿਆਰਪੁਰ (ਜਸਪਾਲ ਕੈਂਥ) ਹੁਸ਼ਿਆਰਪੁਰ ਦੇ ਅਧੀਨ ਪੈਂਦੇ ਪਿੰਡ ਅਖਲਾਸਪੁਰ ਵਿੱਚ ਕੱਟੀ ਗਈ ਇੱਕ ਨਜਾਇਜ਼ ਕਲੋਨੀ ‘ਤੇ ਪੁੱਡਾ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੁੱਡਾ ਨੇ ਸਬ ਰਜਿਸਟਰਾਰ ਹੁਸ਼ਿਆਰਪੁਰ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਸ ਕਲੋਨੀ ਦੀ ਰਜਿਸਟਰੀ ਤੁਰੰਤ ਬੰਦ ਕੀਤੀ ਜਾਵੇ। ਇਸ ਦੇ ਨਾਲ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) […]

Continue Reading

*ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਦੀ ਬੇਅਦਬੀ: ਪੰਜਾਬੀ ਯੂਨੀਵਰਸਿਟੀ ਦੀ ਸਿੱਖ ਵਿਰੋਧੀ ਮਾਨਸਿਕਤਾ-ਖਾਲਸਾ*

ਜਲੰਧਰ (ਜਸਪਾਲ ਕੈਂਥ)-ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ, ਸੂਬਾ ਪ੍ਰਧਾਨ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਚ ਬੈਠੇ ਸਿਖ ਵਿਰੋਧੀ ,ਕੁਝ ਖਬੇ ਪਖੀ ਗਿਰੋਹਾਂ ਨੇ ਮਹਾਨ ਕੋਸ਼ ਤੇ ਸਿਖ ਵਿਰਾਸਤੀ ਸਾਹਿਤਕ ਤੇ ਇਤਿਹਾਸਕ ਖਜਾਨੇ ਨੂੰ ਤਬਾਹ ਤੇ ਸਿੱਖ ਕੌਮ ਦੀ ਅਮੋਲਕ ਵਿਰਾਸਤ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਬੁਣੀਆਂ ਜਾ ਰਹੀਆਂ ਹਨ। ਇਸ ਬਾਰੇ […]

Continue Reading

*ਯੂਕੇ ਦੇ ਸੰਸਦ ਮੈਂਬਰ ਢੇਸੀ ਨੇ ਪ੍ਰਵਾਸੀ ਪੰਜਾਬੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ‘ਤੇ ਐਨਆਰਆਈ ਮੰਤਰੀ ਅਰੋੜਾ ਨਾਲ ਮੁਲਾਕਾਤ ਦੌਰਾਨ ਕੀਤੀ ਚਰਚਾ*

ਜਲੰਧਰ 22 ਅਗਸਤ, (ਜਸਪਾਲ ਕੈਂਥ)- – ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸ਼ੁੱਕਰਵਾਰ ਨੂੰ ਜਲੰਧਰ ਵਿਖੇ ਸੰਜੀਵ ਅਰੋੜਾ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਐਨਆਰਆਈ ਮਾਮਲੇ ਪੰਜਾਬ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੋਵਾਂ ਦਾ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਤੇ ਪਰਮਜੀਤ ਸਿੰਘ ਰਾਏਪੁਰ, ਮੈਂਬਰ ਐਸਜੀਪੀਸੀ ਕਾਰਜਕਾਰੀ ਕਮੇਟੀ ਅਤੇ ਸਾਬਕਾ ਚੇਅਰਮੈਨ ਜਲੰਧਰ ਸੁਧਾਰ ਟਰੱਸਟ ਨੇ […]

Continue Reading

*ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਭਾਈ ਮਰਦਾਨਾ ਅਵਾਰਡ ਨਾਲ ਸਨਮਾਨ*

ਜਲੰਧਰ (ਜਸਪਾਲ ਕੈਂਥ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਗੁਰਮਤਿ ਸੰਗੀਤ ਦੇ ਮਾਹਿਰ ਅਤੇ ਸ੍ਰੀਰਾਗਾਂ ਦੇ ਪ੍ਰਸਿੱਧ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਭਾਈ ਮਰਦਾਨਾ ਅਵਾਰਡ ਨਾਲ ਸਨਮਾਨਿਤ ਕਰਕੇ ਉਨ੍ਹਾਂ ਦੀਆਂ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਅਣਮੁੱਲੀਆਂ ਸੇਵਾਵਾਂ ਨੂੰ ਸਤਿਕਾਰਿਆ ਹੈ। ਇਸ ਮੌਕੇ ਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਥਕ ਸਖਸ਼ੀਅਤਾਂ ਕਮਲਜੀਤ ਸਿੰਘ […]

Continue Reading

*ਲੱਧੇਵਾਲੀ ਵਿਖੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਕੱਟੀ ਨਜਾਇਜ਼ ਕਲੋਨੀ*

ਜਲੰਧਰ (ਜਸਪਾਲ ਕੈਂਥ)- ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਉਸ ਖੇਤ ਦਾ ਕੀ ਬਣੇਗਾ ਇਹ ਕਹਾਵਤ ਜਲੰਧਰ ਦੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਢੁਕਦੀ ਹੈ ਜਿਸਨੇ ਵੱਲੋਂ ਲੱਧੇਵਾਲੀ ਸੈਕਟਰ 5, ਬੈਕ ਸਾਈਡ ਕ੍ਰਿਸ਼ਨਾ ਸਵੀਟ ਸ਼ਾਪ ਵਿਖੇ ਇੱਕ ਨਜਾਇਜ਼ ਕਲੋਨੀ ਕੱਟੀ ਹੈ। ਜਿਸ ਨੂੰ ਜਲੰਧਰ ਡਿਵੈਲਪਮੈਂਟ ਅਥੋਰਟੀ ਵੱਲੋਂ Show Cause ਨੋਟਿਸ ਜਾਰੀ […]

Continue Reading