*ਗੁਜਰਾਲ ਨਗਰ ਵਿਖੇ ਲੋਲੀਪੋਪ ਵਾਲੇ ਦੁਕਾਨਦਾਰ ਨੇ ਨਜਾਇਜ਼ ਦੁਕਾਨਾਂ ਬਣਾ ਕੇ ਸਰਕਾਰ ਦੇ ਹੱਥ ਫੜਾਇਆ “ਲੋਲੀਪੋਪ”*

ਜਲੰਧਰ (ਜਸਪਾਲ ਕੈਂਥ)-ਸਥਾਨਕ ਇਲਾਕਾ ਗੁਜਰਾਲ ਨਗਰ ਵਿਖੇ ਇੱਕ ਦੁਕਾਨਦਾਰ ਨੇ ਪੰਜਾਬ ਸਰਕਾਰ ਨੂੰ ਦੋ ਨਜਾਇਜ਼ ਦੁਕਾਨਾਂ ਬਣਾਵੇ ਦਾ ਚੂਨਾ ਲਗਾ ਦਿੱਤਾ ਹੈ। ਇਹ ਦੁਕਾਨਾਂ ਘੁੰਗਟ ਵਿੱਚ ਲੁਕੋ ਕੇ ਬਣਾਈਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੁਕਾਨਦਾਰ ਦੀ ਇਹਨਾਂ ਦੁਕਾਨਾਂ ਦੇ ਨਜਦੀਕ ਹੀ ਇੱਕ ਲੋਲੀਪੋਪ ਨਾਮਕ ਦੁਕਾਨ ਹੈ ਜਿੱਥੇ ਸਕੂਲੀ ਵਰਦੀਆਂ ਦਾ ਕੰਮ […]

Continue Reading

*ਮਜ਼ਬੂਤ ਸੰਗਠਨ ਦੇ ਦਮ ’ਤੇ ਸੱਤਾ ਦੀ ਲੜਾਈ ਲੜੇਗੀ ਬਸਪਾ : ਆਕਾਸ਼ ਆਨੰਦ*

ਜਲੰਧਰ (jaspal kainth)- ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਐਤਵਾਰ ਨੂੰ ਪਾਰਟੀ ਦੇ ਸੂਬਾ ਦਫਤਰ ਵਿੱਚ ਪੰਜਾਬ ਤੇ ਜੰਮੂ-ਕਸ਼ਮੀਰ ਸੂਬਿਆਂ ਦੇ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਲਈ ਇੱਕ ਬੈਠਕ ਰੱਖੀ ਗਈ। ਇਸ ਵਿੱਚ ਬਸਪਾ ਦੇ ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ ਮੁੱਖ ਮਹਿਮਾਨ ਵੱਜੋਂ ਪਹੁੰਚੇ। ਇਸ ਮੌਕੇ ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਵੀ ਵਿਸ਼ੇਸ਼ […]

Continue Reading

*ਦੌੜਾਕ ਫੌਜਾ ਸਿੰਘ ਇਕ ਮਹਾਨ ਮੈਰਾਥਨ ਦੌੜਾਕ ਹੋਣ ਦੇ ਨਾਲ-ਨਾਲ ਵਿਲੱਖਣ ਹਿੰਮਤ ਅਤੇ ਦ੍ਰਿੜ ਸੰਕਲਪ ਦੇ ਪ੍ਰਤੀਕ ਸਨ-ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ*

ਜਲੰਧਰ, 20 ਜੁਲਾਈ (ਜਸਪਾਲ ਕੈਂਥ)- ਐਸਜੀਪੀਸੀ ਮੈਂਬਰ ਸਰਦਾਰ ਪਰਮਜੀਤ ਸਿੰਘ ਰਾਏਪੁਰ ਐਤਵਾਰ ਨੂੰ ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ। ਉਨ੍ਹਾਂ ਫੌਜਾ ਸਿੰਘ ਦੇ ਜੱਦੀ ਪਿੰਡ ਬਿਆਸ ਵਿਖੇ ਪਹੁੰਚ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।    ਸ. ਰਾਏਪੁਰ ਨੇ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਮ੍ਰਿਤਕ ਦੇਹ ’ਤੇ ਫੁੱਲ ਮਲਾਵਾਂ […]

Continue Reading

*ਪਸਰੀਚਾ ਹਸਪਤਾਲ ਵਿਚ ਵਿਸ਼ਵ ਪਲਾਸਟਿਕ ਸਰਜਰੀ ਦਿਵਸ ਮਨਾਇਆ ਗਿਆ*

ਜਲੰਧਰ( ਜਸਪਾਲ ਕੈਂਥ)-ਪਸਰੀਚਾ ਹਸਪਤਾਲ ਅਤੇ ਪਲਾਸਟਿਕ ਸਰਜਰੀ ਆਦਰਸ਼ ਨਗਰ ਜਲੰਧਰ ਦੱਖਣੀ ਪਲਾਸਟਿਕ ਸਰਜਰੀ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਇਹ ਕੇਂਦਰ ਪਿਛਲੇ 32 ਸਾਲਾਂ ਤੋਂ ਉੱਤਰੀ ਭਾਰਤ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। 15 ਜੁਲਾਈ ਜਿਸ ਨੂੰ ਪੂਰੀ ਦੁਨੀਆ ਵਿੱਚ ਵਿਸ਼ਵ ਪਲਾਸਟਿਕ ਸਰਜਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡਾ. ਆਰੂਸ਼ ਪਸਰੀਚਾ, ਏਮਜ਼ 1 ਸਿਖਲਾਈ ਪ੍ਰਾਪਤ […]

Continue Reading

*ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ’ਚ ਫੇਲ੍ਹ ਸਾਬਿਤ ਹੋਈ ਆਪ ਸਰਕਾਰ : ਡਾ. ਕਰੀਮਪੁਰੀ*

ਜਲੰਧਰ( ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਬੁੱਧਵਾਰ ਨੂੰ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨਸਭਾ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਂਦਿਆਂ ਹੀ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ […]

Continue Reading

*ਮੇਲਾ ਮੰਢਾਲੀ 29 ਜੂਨ ਤੋਂ 3 ਜੁਲਾਈ ਤੱਕ-ਸਾਈਂ ਉਮਰੇ ਸ਼ਾਹ ਜੀ ਕਾਦਰੀ*

ਜਲੰਧਰ (ਜਸਪਾਲ ਕੈਂਥ)-ਦੁਆਬੇ ਦੇ ਦੁਨੀਆ ਭਰ ਵਿੱਚ ਮਸ਼ਹੂਰ ਅਸਥਾਨ ਰੋਜ਼ਾ ਦਾਤਾ ਉਬਦੁਲਾ ਸ਼ਾਹ ਜੀ ਕਾਦਰੀ ਪਿੰਡ ਮੰਢਾਲੀ ਜਿਲਾ ਨਵਾਂਸ਼ਹਿਰ ਵਿੱਖੇ ਪੰਜ ਰੋਜਾ ਮੇਲਾ ਮਿਤੀ 29 ਜੂਨ ਤੋਂ 3 ਜੁਲਾਈ ਤਕ ਕਰਵਾਇਆ ਜਾ ਰਿਹਾ ਹੈ। ਮੌਜੂਦਾ ਗਦੀ ਨਸ਼ੀਨ ਸਾਈਂ ਉਮਰੇ ਸ਼ਾਹ ਜੀ ਕਾਦਰੀ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮਹਾਨ ਸਮਾਗਮ ਵਿਚ ਉਚ ਕੋਟੀ […]

Continue Reading

*अक्सर विवादों में रहने वाला अरमान अस्पताल फिर विवादों में महिला की मौत के बाद हंगामा, मृतक के परिजनों ने लगाया डॉक्टर पर लापरवाही का आरोप*

जालंधर 25 जून (jaspal kainth) अस्पताल में परिजनों द्वारा भारी हंगामा किया जा रहा है। मिली जानकारी के अनुसार भाजपा नेता के पूर्व अध्यक्ष की भतीजी 30 वर्षीय सोनम की स्पाइन की सर्जरी करवाने के लिए अस्पताल में भर्ती करवाया गया था, जहां ईलाज के दौरान लड़की की मौत हो गई। उक्त मृतक सोनम सरकारी […]

Continue Reading

*ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਵੱਡਾ ਹੁੰਗਾਰਾ-ਭਾਜਪਾ ਤੇ ਲੋਕ ਇਨਸਾਫ ਪਾਰਟੀ ਦੇ ਵੱਡੇ ਆਗੂ ਬਸਪਾ ਵਿੱਚ ਸ਼ਾਮਲ*

ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ‘ਪੰਜਾਬ ਸੰਭਾਲੋ ਮੁਹਿੰਮ’ ਤੋਂ ਪ੍ਰਭਾਵਿਤ ਹੋ ਕੇ ਸੂਬੇ ਭਰ ਵਿੱਚੋਂ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਾਰਟੀ ਨਾਲ ਜੁੜ ਰਹੇ ਹਨ, ਉੱਥੇ ਦੂਜੀ ਪਾਰਟੀਆਂ ਦੇ ਵੱਡੇ ਆਗੂ ਵੀ ਬਸਪਾ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਲੜੀ ਤਹਿਤ ਅੱਜ ਇੱਥੇ ਪ੍ਰੈਸ ਕਲੱਬ ਵਿਖੇ ਮਿਤੀ 8 ਜੂਨ ਨੂੰ ਭਾਜਪਾ ਤੇ […]

Continue Reading

*ਨਾ ਸੀਵਰੇਜ ਨਾ ਪਾਣੀ ਨਜਾਇਜ਼ ਕਲੋਨੀ ਦੀ ਇਹੀ ਨਿਸ਼ਾਨੀ, ਸੁੰਦਰ ਨਗਰ ਇਲਾਕੇ ਦੇ ਛੱਪੜ ਵਿੱਚ ਕੱਟੀ ਨਜਾਇਜ਼ ਕਲੋਨੀ , ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਾਇਆ ਚੂਨਾ*

ਜਲੰਧਰ (ਜਸਪਾਲ ਕੈਂਥ)- ਸਥਾਨਕ ਸੁੰਦਰ ਨਗਰ ਮੋੜ ਤੇ ਕੁਝ ਸਿਆਸੀ ਲੋਕਾਂ ਵੱਲੋਂ ਛੱਪੜ ਵਾਲੀ ਥਾਂ ਤੇ ਨਜਾਇਜ਼ ਕਲੋਨੀ ਕੱਟੀ ਜਾ ਰਹੀ ਹੈ। ਜਿਸ ਨਾਲ ਭਗਵੰਤ ਮਾਨ ਸਰਕਾਰ ਨੂੰ ਮੋਟਾ ਚੂਨਾ ਲਗਾਇਆ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਨਜਾਇਜ਼ ਕਲੋਨੀ ਵਿੱਚ ਜਿੰਨੇ ਵੀ ਪਲਾਟ ਹਨ ਉਹਨਾਂ ਨੂੰ ਨਕਸ਼ੇ ਤੇ ਹੀ ਵੇਚ ਦਿੱਤਾ ਗਿਆ […]

Continue Reading

*ਸੱਤਾਧਾਰੀ ਧਿਰ ਦੇ ਦਬਾਅ ਹੇਠ ਪੁਲਿਸ ਨੇ ਸਰਪੰਚ ਤੇ ਗੁਰੂ ਘਰ ਪ੍ਰਧਾਨ ‘ਤੇ ਝੂਠਾ ਚੋਰੀ ਦਾ ਮਾਮਲਾ ਦਰਜ ਕੀਤਾ*

ਜਲੰਧਰ (ਜਸਪਾਲ ਕੈਂਥ)- ਹਲਕਾ ਕਰਤਾਰਪੁਰ ਵਿੱਚ ਪੈਂਦੇ ਪਿੰਡ ਧਾਲੀਵਾਲ ਕਾਦੀਆਂ ਦੇ ਸਰਪੰਚ ਮਨਦੀਪ ਕੁਮਾਰ, ਗੁਰੂ ਘਰ ਦੇ ਪ੍ਰਧਾਨ ਧਰਮਪਾਲ ਦੇ ਸਮਰਥਨ ਵਿੱਚ ਆਏ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ ਵਿੱਚ ਸੱਤਾਧਾਰੀ ਧਿਰ ਵੱਲੋਂ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਆਮ ਲੋਕਾਂ ‘ਤੇ ਝੂਠੇ ਪਰਚੇ […]

Continue Reading