*ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਪਾਰਟੀ ਨੂੰ ਕਿਹਾ ਅਲਵਿਦਾ*

ਚੰਡੀਗੜ੍ਹ, 14 ਮਈ (ਦਾ ਮਿਰਰ ਪੰਜਾਬ)–ਕਾਂਗਰਸ ਦੇ ਚਿੰਤਨ ਸ਼ਿਵਿਰ ਦਰਮਿਆਨ ਪੰਜਾਬ ਤੋਂ ਨਾਰਾਜ਼ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ।  ਉਨ੍ਹਾਂ ਨੇ ਲਾਈਵ ਹੋ ਕੇ ਫੇਸਬੁੱਕ ‘ਤੇ ਇਸ ਦਾ ਐਲਾਨ ਕੀਤਾ।ਜਾਖੜ ਨੇ ਕਾਂਗਰਸ ਹਾਈਕਮਾਂਡ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਬਰਖਾਸਤਗੀ ਤੋਂ ਬਾਅਦ ਮੁੱਖ ਮੰਤਰੀ ਦੀ ਨਿਯੁਕਤੀ ਦੇ ਮੁੱਦੇ ‘ਤੇ ਪੰਜਾਬ […]

Continue Reading

*15 ਮਈ ਤੋਂ ਸਕੂਲਾਂ ਵਿਚ ਨਹੀਂ ਹੋਣਗੀਆਂ ਛੁਟੀਆਂ, ਸਰਕਾਰ ਨੇ ਫ਼ੈਸਲਾ ਲਿਆ ਵਾਪਸ, ਬੱਚੇ ਜਾਣਗੇ ਸਕੂਲ, ਆਨ ਲਾਈਨ ਕਲਾਸਾਂ ਨਹੀਂ ਲੱਗਣਗੀਆਂ*

Continue Reading

*ਪੋਲਟਰੀ ਫਾਰਮ ਕਾਰਨ ਪੈਦਾ ਮੱਖੀਆਂ ਦੀ ਸਮਸਿਆ, ਐਸਡੀਐਮ ਨੇ ਪੋਲਟਰੀ ਫਾਰਮ ਬੰਦ ਕਰਨ ਦੇ ਹੁਕਮ ਦਿੱਤੇ*

ਤਲਵਾਡ਼ਾ,10 ਮਈ (ਦੀਪਕ ਠਾਕੁਰ)-ਇੱਥੇ ਪਿੰਡ ਨਮੋਲੀ ‘ਚ ਪੋਲਟਰੀ ਫਾਰਮ ਕਾਰਨ ਨੇਡ਼ਲੇ ਪਿੰਡਾਂ ‘ਚ ਮੱਖੀਆਂ ਅਤੇ ਬਦਬੂ ਦੀ ਪੈਦਾ ਹੋਈ ਸੱਮਸਿਆ ’ਤੇ ਐਸਡੀਐਮ ਮੁਕੇਰੀਆਂ ਨੇ ਸਖ਼ਤ ਨੋਟਿਸ ਲਿਆ ਹੈ। ਐਸਡੀਐਮ ਕੰਵਲਜੀਤ ਸਿੰਘ ਨੇ ਪੋਲਟਰੀ ਫਾਰਮ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੇ ਐਸਡੀਐਮ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਲੋਕਾਂ ‘ਚ […]

Continue Reading

*ਇੰਨੋਸੈਂਟ ਹਾਰਟਸ ਵਿੱਚ ‘ਮਦਰਜ਼ ਡੇ’ ਸੈਲੀਬ੍ਰੇਸ਼ਨ, ਬੱਚਿਆਂ ਦੇ ਨਾਲ ਮਿਲ ਕੇ ਕੀਤੀ ਮਸਤੀ*

ਜਲੰਧਰ, 8 ਮਈ (ਮਨੀਸ਼): ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ) ਅਤੇ ਇੰਨੋਸੈਂਟ ਹਾਰਟਸ ਕਾਲਜ ਵਿੱਚ ‘ਮਦਰਜ਼ ਡੇ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਕਾਲਜ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ‘ਮਦਰਜ਼ ਡੇ’ ਦੇ ਸੰਬੰਧ ਵਿੱਚ ਸਕੂਲਾਂ ਵਿੱਚ ਵਿਸ਼ੇਸ਼ […]

Continue Reading

*ਕੰਢੀ ਦੇ ਕਿਸਾਨ ਨੇ ਇੱਕ ਏਕਡ਼ ‘ਚੋਂ 27 ਕੁਇੰਟਲ ਕਣਕ ਦਾ ਝਾਡ਼ ਪ੍ਰਾਪਤ ਕਰ ਮਿਸਾਲ ਕਾਇਮ ਕੀਤੀ*

ਤਲਵਾਡ਼ਾ,6 ਮਈ (ਦੀਪਕ ਠਾਕੁਰ)-ਪੰਜਾਬ ਦਾ ਨੀਮ ਪਹਾਡ਼ੀ ਖ਼ੇਤਰ, ਜੋ ਕੰਢੀ ਇਲਾਕੇ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਖੇਤੀ ਮੀਂਹ ’ਤੇ ਨਿਰਭਰ ਹੈ। ਜ਼ਮੀਨ ਬਹੁਤੀ ਉਪਜਾਊ ਨਹੀਂ ਹੈ, ਸਿੰਚਾਈ ਸਹੂਲਤਾਂ ਨਾ ਮਾਤਰ ਹਨ। ਮੀਂਹ ਘੱਟ ਪੈਣ ਅਤੇ ਅਵਾਰਾ ਤੇ ਜੰਗਲੀ ਜਾਨਵਰਾਂ ਦੇ ਉਜਾਡ਼ੇ ਕਾਰਨ ਅਗਲੀ ਪੀਡ਼੍ਹੀ ਖੇਤੀ ਤੋਂ ਕਿਨਾਰਾ ਕਰ ਰਹੀ ਹੈ। ਉੱਥੇ ਹੀ ਕਸਬਾ ਕਮਾਹੀ ਦੇਵੀ […]

Continue Reading

*ਵਣ ਵਿਭਾਗ ਨੇ ਸਰਕਾਰੀ ਜੰਗਲ ‘ਚੋਂ ਖ਼ੈਰ ਦੀ ਲੱਕਡ਼ ਚੋਰੀ ਕਰਦੇ ਮਾਮਾ ਭਾਣਜਾ ਕੀਤੇ ਕਾਬੂ*

ਤਲਵਾਡ਼ਾ,5 ਮਈ (ਦੀਪਕ ਠਾਕੁਰ)-ਇੱਥੇ ਵਣ ਵਿਭਾਗ ਦੇ ਅਮਲੇ ਨੇ ਸਰਕਾਰੀ ਜੰਗਲ ‘ਚੋਂ ਖ਼ੈਰ ਦੀ ਲੱਕਡ਼ ਚੋਰੀ ਕਰਨ ਦੇ ਦੋਸ਼ ਹੇਠਾਂ ਮਾਮੇ ਭਾਣਜੇ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਵਣ ਰੇਂਜ ਨੰਬਰ -1 ਦੇ ਗਾਰਡ ਪਵਨ ਕੁਮਾਰ ਨੇ ਦੱਸਿਆ ਕਿ ਲੰਘੀ ਬੁੱਧਵਾਰ ਦੀ ਰਾਤ ਬਿੰਦਰਾਵਣ ਦੇ ਸਰਕਾਰੀ ਜੰਗਲ ‘ਚ ਗਸ਼ਤ ਦੌਰਾਨ ਇੱਕ ਮਾਰੂਤੀ […]

Continue Reading

*ਆਪ ਸਰਕਾਰ ਦਲਿਤਾਂ ਦੇ ਹਿਤਾਂ ਦਾ ਕਰ ਰਹੀ ਘਾਣ- ਡਾ. ਰਾਜ ਕੁਮਾਰ,ਸੁਖਵਿੰਦਰ ਕੋਟਲੀ*

ਹੁਸ਼ਿਆਰਪੁਰ (ਦਾ ਮਿਰਰ ਪੰਜਾਬ)- ਡਿਪਟੀ ਸੀਐਲਪੀ ਨੇਤਾ, ਵਿਧਾਇਕ ਚੱਬੇਵਾਲ ਅਤੇ ਚੇਅਰਮੈਨ ਕਾਂਗਰਸ ਪੰਜਾਬ ਐਸ.ਸੀ ਡਿਪਾਰਟਮੈਂਟ ਡਾ. ਰਾਜ ਕੁਮਾਰ ਨੇ ਅੱਜ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੈਂਸ ਕੀਤੀ। ਇਸ ਪ੍ਰੈਸ ਕਾਨਫਰੈਂਸ ਵਿੱਚ ਵਿਧਾਇਕ ਸੁਖਵਿੰਦਰ ਕੋਟਲੀ ਅਤੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਅਤੇ ਪੰਜਾਬ ਕਾਂਗਰਸ ਐਸ.ਸੀ. ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਡਾ. ਰਾਜ ਨੇ […]

Continue Reading

*ਮਹਿਲਾ ਸਰਪੰਚ ਦੇ ਪੁੱਤਰ ਨਾਲ ਮਾਰਕੁੱਟ ਦੀ ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਇਲਾਕੇ ‘ਚ ਚਰਚਾ*

ਤਲਵਾਡ਼ਾ,2 ਮਈ (ਦੀਪਕ ਠਾਕੁਰ)-ਬਲਾਕ ਹਾਜੀਪੁਰ ਅਧੀਨ ਆਉਂਦੇ ਪਿੰਡ ਘਗਵਾਲ ਦੀ ਮਹਿਲਾ ਸਰਪੰਚ ਤੇ ਉਸਦੇ ਸਰਪੰਚ ਪੁੱਤਰ ਨਾਲ ਮਾਰਕੁੱਟ ਦੀ ਸੋਸ਼ਲ ਮੀਡੀਆ ’ਤੇ ਹੋਈ ਵਾਇਰਲ ਵੀਡਿਓ ਇਲਾਕੇ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਸਲ ਜਾਣਕਾਰੀ ਅਨੁਸਾਰ ਮਹਿਲਾ ਸਰਪੰਚ ਤੇ ਉਸਦਾ ਸਰਪੰਚ ਪੁੱਤਰ, ਜੋ ਕਿ ਭਾਜਪਾ ਦਾ ਨੌਜਵਾਨ ਆਗੂ ਵੀ ਹੈ, ਪਿੰਡ ‘ਚ ਹੀ ਇੱਕ ਪਰਿਵਾਰ […]

Continue Reading