*ਵਾਹੀਯੋਗ ਜ਼ਮੀਨ ’ਤੇ ਖੁਦਾਈ ਅਤੇ ਮਾਈਨਿੰਗ ਕੰਡਾ ਲਾਉਣ ਦੇ ਵਿਰੋਧ ‘ਚ ਨਿੱਤਰੇ ਪਿੰਡ ਵਾਸੀ*
ਦੀਪਕ ਠਾਕੁਰ ਹਾਜੀਪੁਰ (ਤਲਵਾਡ਼ਾ) 24 ਜੁਲਾਈ-ਇੱਥੇ ਪਿੰਡ ਕੁਲੀਆਂ ਲੁਬਾਣਾ ਅਤੇ ਸੰਧਵਾਲ ਦੀਆਂ ਪੰਚਾਇਤਾਂ ਨੇ ਥਾਣਾ ਹਾਜੀਪੁਰ ਮੁਖੀ ਨੂੰ ਵਾਹੀਯੋਗ ਜ਼ਮੀਨ ’ਤੇ ਮਾਈਨਿੰਗ ਬੰਦ ਕਰਵਾਉਣ ਅਤੇ ਪੰਚਾਇਤੀ ਰੱਕਬੇ ’ਤੇ ਮਾਈਨਿੰਗ ਦਾ ਕੰਡਾ ਨਾ ਲਗਾਉਣ ਲਈ ਮੰਗ ਪੱਤਰ ਦਿੱਤਾ ਹੈ। ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਕਰੱਸ਼ਰ ਮਾਲਕ ’ਤੇ ਡਰਾਉਣ, ਧਮਕਾਉਣ ਅਤੇ ਹਥਿਆਰ ਦਿਖਾਉਣ ਦੇ ਦੋਸ਼ ਲਗਾਏ ਹਨ। […]
Continue Reading