*ਸਿਖ ਸੇਵਕ ਸੁਸਾਇਟੀ ਨੇ ਜੰਗ ਦੇ ਮਾਹੌਲ ਵਿਚ ਗੁਰੂ ਨਾਨਕ ਦੀ ਸਭਿਅਤਾ ਸਿਰਜਣ ਦਾ ਦਿਤਾ ਸੁਨੇਹਾ -ਖਾਲਸਾ*

ਜਲੰਧਰ: (ਦਾ ਮਿਰਰ ਪੰਜਾਬ)-ਜਲੰਧਰ ਸ਼ਹਿਰ ਅਤੇ ਨੈਸ਼ਨਲ ਹਾਈਵੇ ਤੈ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਰੂਸ ਯੂਕਰੇਨ ਜੰਗ ਦੇ ਵਿਰੋਧ ਵਿਚ ਅਤੇ ਅਮਨ ਦੇ ਹਕ ਵਿਚ ਬੋਰਡ ਲਗਾਕੇ ਖਾਲਸਾ ਪੰਥ ਤੇ ਪੰਜਾਬ ਵਲੋਂ ਸੁਨੇਹਾ ਦਿੰਦਿਆਂ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਸਮੂਹ ਖਾਲਸਾ ਪੰਥ ਤੇ ਪੰਜਾਬੀਆਂ ਨੂੰ ਜੰਗ ਵਿਰੁਧ ਅਵਾਜ਼ ਬੁਲੰਦ ਕਰਨ ਦੀ ਲੋੜ […]

Continue Reading

*ਸਿੱਖ ਕੌਮ ਬਲਦੇਵ ਸਿੰਘ ਨੂੰ ਕੋਸਦੀ ਸੀ ,ਐਪਰ ਹੁਣ ਤਾਂ ਘਰ ਘਰ ਬਲਦੇਵ ਸਿੰਘ ਬੈਠੇ ਹਨ ,ਜਿਹੜੇ ਪੰਜਾਬ ਦੀ ਵਾਗਡੋਰ ਬੇਗਾਨਿਆਂ ਨੂੰ ਫੜਾਉਣ ਵਾਸਤੇ ਤਰਲੋਮੱਛੀ ਹੋ ਰਹੇ ਹਨ-ਭੱਟੀ ਫਰਾਂਸ*

ਪੈਰਿਸ 2 ਮਾਰਚ (ਦਾ ਮਿਰਰ ਪੰਜਾਬ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਹਿੰਦੋਸਤਾਨ ਅਜਾਦ ਹੋਣ ਵੇਲੇ ਦੀ ਗੱਲ ਕਰਦੇ ਹੋਏ ਕਿਹਾ ਕਿ ਉਸ ਵਕਤ ਸਰਦਾਰ ਬਲਦੇਵ ਸਿੰਘ ਵਲੋਂ ਕੀਤੀ ਹੋਈ ਗਲਤੀ ਨੂੰ ਸਿੱਖ ਕੌਮ ਅਜੇ ਤੱਕ ਨਹੀ ਭੂਲੀ ,ਕਿਉਂਕਿ ਸਿੱਖ ਸਮਝਦੇ ਹਨ ਕਿ ਜੇਕਰ ਉਸ ਵਕਤ ਬਲਦੇਵ […]

Continue Reading

*ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲਿਆਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲੇ ਵਿਰੁੱਧ ਪਰਚਾ ਦਰਜ*

ਫਗਵਾੜਾ ( ਦਾ ਮਿਰਰ ਪੰਜਾਬ)- ਮੰਨੂ ਮਹਿਤਾ ਨਾਮਕ ਵਿਅਕਤੀ ਵੱਲੋਂ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਵਿਰੋਧ ਵਿਚ ਸੰਗਤਾਂ ਵੱਲੋਂ ਦਿੱਤੀ ਗਈ ਸ਼ਾਇਦ ਦੇ ਮੱਦੇਨਜ਼ਰ ਥਾਣਾ ਸਦਰ ਫਗਵਾੜਾ ਦੀ ਪੁਲਸ ਵਲੋਂ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ। ਮਨੂੰ ਮਹਿਤਾ ਵਿਰੁੱਧ ਧਾਰਾ 295 – ਏ , 506 ਭਦ […]

Continue Reading

*ਯੂਕਰੇਨ ਰੂਸ ਜੰਗ ਨੇ ਮਾਪਿਆਂ ਦੇ ਸਾਹ ਸੂਤੇ, ਖਾਰਕੀਵ ‘ਚ ਚਾਰ ਹਜ਼ਾਰ ਭਾਰਤੀ ਵਿਦਿਆਰਥੀ ਮੌਜ਼ੂਦ*

ਤਲਵਾਡ਼ਾ, 1 ਮਾਰਚ (ਦੀਪਕ ਠਾਕੁਰ)-ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਅਤੇ ਰੂਸ ਵੱਲੋਂ ਖਾਰਕੀਵ ਸ਼ਹਿਰ ‘ਤੇ ਕੀਤੀ ਜਾ ਰਹੀ ਬੰਬਾਰੀ ਨੇ ਭਾਰਤੀ ਵਿਦਿਆਰਥੀਆਂ ਦੇ ਮਾਪਿਆਂ ਦੇ ਸਾਹ ਸੂੁਤ ਦਿੱਤੇ ਹਨ। ਮਾਪੇ ਆਪਣੇ ਵਿਦੇਸ਼ ਪਡ਼੍ਹਨ ਗਏ ਬੱਚਿਆਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਚਿੰਤਤ ਹਨ। ਇੱਥੇ ਬੀਬੀਐਮਬੀ ਕਲੌਨੀ ਦੇ ਵਸਨੀਕ ਹੈਲਥ ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ […]

Continue Reading

*ਰੂਸ-ਯੂਕਰੇਨ ਜੰਗ- ਖਾਰਕਿਵ ਵਿਚ ਭਾਰਤੀ ਵਿਦਿਆਰਥੀ ਦੀ ਮਿਸਾਇਲ ਹਮਲੇ ਵਿਚ ਮੌਤ*

ਖਾਰਕਿਵ (ਦਾ ਮਿਰਰ ਪੰਜਾਬ)-ਯੂਕਰੇਨ ਅਤੇ ਰੂਸ ਵਿਚਕਾਰ ਜੰਗ ਦੌਰਾਨ ਰੂਸ ਲਗਾਤਾਰ ਯੂਕਰੇਨ ਤੇ ਭਾਰੀ ਪੈ ਰਿਹਾ ਹੈ। ਯੂਕਰੇਨ ਦੀ ਰਾਜਧਾਨੀ ਖਾਰਕਿਵ ਨਹੀਂ ਰੂਸ ਦੀਆਂ ਫ਼ੌਜਾਂ ਨੇ ਘੇਰ ਰੱਖਿਆ ਹੈ। ਦੂਜੇ ਪਾਸੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਾਰਕਿਵ ਵਿਚ ਭਾਰਤੀ ਵਿਦਿਆਰਥੀ ਦੀ ਮਿਸਾਇਲ ਹਮਲੇ ਵਿਚ ਮੌਤ ਹੋ ਗਈ। ਇਸ ਦੀ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ […]

Continue Reading