Month: April 2022
*ਗੁਰਦਵਾਰਾ ਵੁਲਵਰਹੈਪਟਨ ਵਿਖੇ ਬਾਬਾ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਨੇ ਵਿਆਖਿਆ ਸਾਹਿਤ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ–ਬਰਾੜ*
ਪੈਰਿਸ 04 ਅਪ੍ਰੈਲ (ਭੱਟੀ ਫਰਾਂਸ ) ਸ਼੍ਰੀ ਦਮਦਮਾ ਸਾਹਿਬ ਜੀ ਦੇ ਸਬਕਾ ਜਥੇਦਾਰ ਅਤੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਵਾਲੇ ਜਿਹੜੇ ਕਿ ਯੂ .ਕੇ ਦੌਰੇ ਤੇ ਗੁਰਦਵਾਰਾ ਵੁਲਵਰਹੈਪਟਨ ਦੀ ਪ੍ਰਬੰਧੱਕ ਕਮੇਟੀ ਦੇ ਸੱਦੇ ਤੇ ਉਚੇਚੇ ਤੌਰ ਤੇ ਇੰਗਲੈਂਡ ਆਏ ਹੋਏ ਹਨ ,ਦੇ ਬਾਰੇ ਬਾਬਾ ਦਾਦੂਵਾਲ ਦੇ ਸਾਥੀ ਬਰਾੜ […]
Continue Reading*ਮੱਥਾ ਟੇਕਣ ਜਾਂਦੇ ਸ਼ਰਧਾਲੂਆਂ ਦੀ ਗੱਡੀ ਹਾਦਸਾ ਗ੍ਰਸਤ, ਦੋ ਦੀ ਹੋਈ ਮੌਤ*
ਤਲਵਾਡ਼ਾ,3 ਅਪ੍ਰੈਲ(ਦੀਪਕ ਠਾਕੁਰ)-ਇੱਥੋਂ ਨਜ਼ਦੀਕੀ ਪੈਂਦੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਕਸਬਾ ਡਾਡਾ ਸੀਬਾ ਦੇ ਦੁਰਗਈਂ ਖ਼ੇਤਰ ‘ਚ ਬੀਤੀ ਰਾਤ ਸ਼ਰਧਾਲੂਆਂ ਨਾਲ ਭਰੀ ਮਹਿੰਦਰ ਪਿਕ ਅੱਪ ਗੱਡੀ ਖੱਡ ‘ਚ ਡਿੱਗ ਗਈ, ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। 17 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਸਾਰੇ ਲੋਕ ਚੇਤ ਮਹੀਨੇ ਦੇ ਨਰਾਤਿਆਂ ਦੇ ਮੱਦੇਨਜ਼ਰ ਅਮ੍ਰਿੰਤਸਰ ਤੋਂ […]
Continue Reading*ਗੜ੍ਹਸ਼ੰਕਰ ਤੋਂ ਦੋ ਵਾਰ ਬਸਪਾ ਦੇ ਵਿਧਾਇਕ ਰਹੇ ਸ਼ਿੰਗਾਰਾ ਰਾਮ ਸਹੂੰਗੜਾ ਦਾ ਦਿਹਾਂਤ*
ਜਲੰਧਰ, 2 ਅਪ੍ਰੈਲ (ਦਾ ਮਿਰਰ ਪੰਜਾਬ )- ਹਲਕਾ ਗੜ੍ਹਸ਼ੰਕਰ ਤੋਂ ਬਹੁਜਨ ਸਮਾਜ ਪਾਰਟੀ ਦੇ ਦੋ ਵਾਰ ਵਿਧਾਇਕ ਰਹੇ ਸ਼ਿੰਗਾਰਾ ਰਾਮ ਸਹੂੰਗੜਾ (62) ਦਾ ਅੱਜ ਦੁਪਹਿਰ ਸਮੇਂ ਦੇਹਾਂਤ ਹੋ ਗਿਆ। ਉਹ ਕੰਮ ਦੇ ਸਿਲਸਿਲੇ ‘ਚ ਜਲੰਧਰ ਆਏ ਹੋਏ ਸਨ, ਜਿੱਥੇ ਉਨ੍ਹਾਂ ਨੂੰ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਸ੍ਰੀ […]
Continue Reading*ਕੰਢੀ ਦਾ ਮੰਜ਼ਰ, ਖਣਨ ਮਾਫੀਆ ਨੇ ਹਰੇ ਭਰੇ ਖ਼ੇਤ ਖੱਡਾਂ ‘ਚ ਕੀਤੇ ਤਬਦੀਲ*
ਹਾਜੀਪੁਰ , ਤਲਵਾੜਾ,1 ਅਪ੍ਰੈਲ (ਦੀਪਕ ਠਾਕੁਰ)-ਕੰਢੀ ਖ਼ੇਤਰ ‘ਚ 21ਵੀਂ ਸਦੀ ਦੇ ਪਹਿਲੇ ਦਹਾਕੇ ਦੇ ਅੰਤ ‘ਚ ਸ਼ੁਰੂ ਹੋਏ ਨਾਜਾਇਜ਼ ਖਣਨ ਦੇ ਕਾਰੋਬਾਰ ਨੇ ਬਲਾਕ ਹਾਜੀਪੁਰ ਵਿੱਚ ਭਾਰੀ ਤਬਾਹੀ ਕੀਤੀ ਹੈ। ਖਣਨ ਰੋਕੋ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਨੇ ਦੱਸਿਆ ਕਿ ਇਲਾਕੇ ‘ਚ ਖਣਨ ਕਾਰੋਬਾਰ ਅਕਾਲੀ ਭਾਜਪਾ ਦੇ ਪਹਿਲੇ ਕਾਰਜ਼ਕਾਲ ‘ਚ ਸ਼ੁਰੂ […]
Continue Reading*ਥਾਣੇ ‘ ਚ ਬੱਕਰੀ ਚੋਰੀ ਹੋਣ ਦੀ ਰਿਪੋਰਟ ਲਿਖਾਉਣ ਗਿਆ , ਬਾਹਰੋਂ ਮੋਟਰਸਾਈਕਲ ਚੋਰੀ*
ਸ੍ਰੀ ਚਮਕੌਰ ਸਾਹਿਬ ( ਦਾ ਮਿਰਰ ਪੰਜਾਬ ) -ਸਥਾਨਕ ਥਾਣੇ ਵਿਚ ਬੱਕਰੀ ਚੋਰੀ ਹੋਣ ਦੀ ਰਿਪੋਰਟ ਲਿਖਾਉਣ ਗਏ ਵਿਅਕਤੀ ਦਾ ਥਾਣੇ ਦੇ ਗੇਟ ਅੱਗੇ ਖੜ੍ਹਾ ਮੋਟਰਸਾਈਕਲ ਹੀ ਚੋਰੀ ਹੋ ਗਿਆ । ਚੋਰਾਂ ਦੇ ਇੰਨੇ ਹੌਸਲੇ ਵਧ ਗਏ ਹਨ ਕਿ ਸ਼ਹਿਰ ਅੰਦਰ ਥਾਂ – ਥਾਂ ਲੱਗੇ ਸੀ . ਸੀ . ਟੀ . ਵੀ ਕੈਮਰਿਆਂ ਦੇ ਬਾਵਜੂਦ […]
Continue Reading*ਇੰਨੋਸੈਂਟ ਹਾਰਟਸ ਵਿੱਚ ਹਵਨ-ਯਗ ਦੇ ਨਾਲ ਨਵੇਂ ਸੈਸ਼ਨ ਦਾ ਸ਼ੁਭ-ਆਰੰਭ*
ਜਲੰਧਰ, 1 ਅਪ੍ਰੈਲ (ਦਾ ਮਿਰਰ ਪੰਜਾਬ) ਇੰਨੋਸੈਂਟ ਹਾਰਟਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸੈਸ਼ਨ 2022-23 ਦੇ ਸ਼ੁੱਭ-ਆਰੰਭ ਦੇ ਲਈ ਸਕੂਲ ਵਿੱਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੱਚਿਆਂ ਦੇ ਸੁਨਹਿਰੀ ਭਵਿੱਖ ਅਤੇ ਸਕੂਲ ਦੇ ਵਿਕਾਸ ਦੀ ਕਾਮਨਾ ਕੀਤੀ ਗਈ। ਇਸ ਹਵਨ ਯੱਗ ਵਿੱਚ ਸ਼ੈਲੀ ਬੌਰੀ (ਐਗਜ਼ੀਕਿਊਟਿਵ ਡਾਇਰੈਕਟਰ ਸਕੂਲਜ਼), ਆਰਾਧਨਾ […]
Continue Reading*ਕਿਸਾਨ ਅੰਦੋਲਨ ਦਾ ਹਿੱਸਾ ਰਹੇ , ਸੁਖਦੇਵ ਸਿੰਘ ਡੱਲੇਵਾਲ ਦੇ ਸ਼ਰਧਾਂਜਲੀ ਸਮਾਰੋਹ ਮੌਕੇ , ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਵਿਸ਼ੇਸ਼ ਤੌਰ ਤੇ ਪਹੁੰਚੇ*
ਪੈਰਿਸ ( ਭੱਟੀ ਫਰਾਂਸ ) ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫਤਰੋਂ ਮਿਲੀ ਜਾਣਕਾਰੀ ਮੁਤਾਬਿਕ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਫਰੀਦਕੋਟ ਤੋਂ ਆਗੂ ਅਤੇ ਕਿਸਾਨ ਅੰਦੋਲਨ ਚ ਵੱਡਾ ਯੋਗਦਾਨ ਪਾਉਣ ਵਾਲੇ ਸਰਦਾਰ ਸੁਖਦੇਵ ਸਿੰਘ ਡੱਲੇਵਾਲ ਜਿਹੜੇ ਕਿ ਪਿਛਲੇ ਦਿਨੀ ਸਵਰਗ ਸਿਧਾਰ ਗਏ ਸਨ , ਦੀ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ […]
Continue Reading




